Angreji Gaalan

Gurlez Akhtar, Armaan Bedil

ਹੋ ਸੁਣ ਲੇ ਬੋਹਤੀਏ ਪ੍ੜੀਏ ਅਨਪੜ੍ਹ ਬਾਪੂ ਨੂ ਨਾ ਟਿਚ ਜਾਣੀ ਨਈ ਤਾ ਵੀਯਾਹ ਦੇ ਮਗਰੋ ਤੇਰੀ ਮਾ ਭੈਣ ਹੋ ਏਕ ਜਾਣੀ ਚੰਗੀ ਰਵੇਂਗੀ ਬੇਬੇ ਵਾਂਗੂ ਰਖੀ ਨਰ੍ਮ ਸਲੀਕੇ ਨੀ ਬਾਪੂ ਮੇਰਾ English ਗਾਲਾਂ ਕਰਦਾ Desi ਪੀ ਕੇ ਨੀ ਸੌਰਾ ਤੇਰਾ English ਗਾਲਾਂ ਕਰਦਾ Desi ਪੀ ਕੇ ਨੀ ਬਾਪੂ ਜੀ ਅੰਗਰੇਜੀ ਗਾਲਾਂ ਵੇ ਤੂ ਵੀ ਸੁਨ੍ਣ ਲੇ ਆਂਖਾ ਮੂਰ ਆ ਜੌ ਤੇਰੇ Trailer ਵੇ ਤਾਯਾ ਮੇਰਾ DSP ਤੇ ਚਾਚਾ ਮੇਰਾ Jailor ਵੇ ਤੋੰਣੂ ਜਿਹਦਾ Thana ਲਗਦੇ ਤਾਯਾ ਜੀ ਦੇ Under ਵੇ ਏ ਨਾ ਹੋ ਬਾਪੂ ਤੇਰਾ ਹੋ ਦੇ ਨਾ ਪਈ ਜਾਵੇ ਅੰਦਰ ਵੇ ਚਾਰ ਦਿਨਾ ਵਿਚ ਸੌਰਾ ਮੇਰਾ ਕਰਦਾ ਫਿਰੂ Surrender ਵੇ ਏ ਨਾ ਹੋ ਬਾਪੂ ਤੇਰਾ Music Empire…! ਹੋ 3-3 ਬੰਦੀ ਆ ਜਿੰਨਾ ਕਿੱਤਾ ਖੇਤਾ ਵਿਚ ਕੱਮ ਕੱਲੇ ਨੇ ਓਹਦੇ ਕਿਰ੍ਪਾ ਦੇ ਨਾਲ ਗਡਿਆ ਗਬਰੂ ਪੁੱਤ ਦੇ ਥੱਲੇ ਨੇ ਓਹਦੇ ਕਿਰ੍ਪਾ ਦੇ ਨਾਲ ਗਡਿਆ ਗਬਰੂ ਪੁੱਤ ਦੇ ਥੱਲੇ ਨੇ ਕੱਬੇ ਜੱਟ ਦੇ ਨਾਲ ਕਰੀ ਨਾ (ਚੰਗਾ ਡ੍ਰਾ ਯਾ) ਕੱਬੇ ਜੱਟ ਦੇ ਨਾਲ ਕਰੀ ਨਾ ਗੱਲ ਕਦੇ ਦਲ ਪੀ ਕੇ ਨੀ ਬਾਪੂ ਮੇਰਾ English ਗਾਲਾਂ ਕਰਦਾ Desi ਪੀ ਕੇ ਨੀ ਸੌਰਾ ਤੇਰਾ English ਗਾਲਾਂ ਕਰਦਾ Desi ਪੀ ਕੇ ਨੀ ਬਾਪੂ ਜੀ ਅੰਗਰੇਜੀ ਗਾਲਾਂ ਵੇ ਖਾਨਦਾਨ ਦੀ ਧੀ ਹਾਂ ਤੇਰੇ ਉੱਚਾ ਰਖੂ ਟੌੜੇ ਨੂ ਸ਼ਸ ਨੂ ਸਡਾ ਮੈਂ ਅਮ੍ਡੀ ਸਮਝੁ ਬਾਬੁਲ ਸਮਝੁ ਸ਼ੌਰੇ ਨੂ ਸ਼ਸ ਨੂ ਸਡਾ ਮੈਂ ਅਮ੍ਡੀ ਸਮਝੁ ਬਾਬੁਲ ਸਮਝੁ ਸ਼ੌਰੇ ਨੂ ਹਾਂ ਬਿਨਾ ਗੱਲ ਦੇ ਗੱਲ ਵਧਾਵੇ ਹਾਂ ਬਿਨਾ ਗੱਲ ਦੇ ਗੱਲ ਵਧਾਵੇ ਐਨੀ ਵੀ ਨਈ ਡੰਗਰ ਵੇ ਏ ਨਾ ਹੋ ਬਾਪੂ ਤੇਰਾ ਹੋ ਦੇ ਨਾ ਪਈ ਜਾਵੇ ਅੰਦਰ ਵੇ ਏ ਨਾ ਹੋ ਸੌਰਾ ਮੇਰਾ ਹੋ ਦੇ ਨਾ ਪਈ ਜਾਵੇ ਅੰਦਰ ਵੇ ਏ ਨਾ ਹੋ ਬਾਪੂ ਤੇਰਾ ਹੋ ਰਾਜਨੀਤੀ ਦਾ ਚਸਕਾ ਖਬਰਾਂ ਹਰ ਚੈਨੇਲ ਤੇ ਸੁੱਣਨਦਾ ਏ ਖੇਡਦਾ ਵੀ ਜੇ ਗੱਲ ਕਰੇ ਤਾ ਖੇਲ ਕਬੱਡੀ ਚੁਣ ਦਾ ਏ ਖੇਡਦਾ ਵੀ ਜੇ ਗੱਲ ਕਰੇ ਤਾ ਖੇਲ ਕਬੱਡੀ ਚੁਣ ਦਾ ਏ ਹੋ ਚੋਰੀ ਚੋਰੀ ਲਿਖ ਦੇ ਕਲਿਯਾ ਹੋ ਚੋਰੀ ਚੋਰੀ ਲਿਖ ਦੇ ਕਲਿਯਾ ਬੰਦਾ ਦੇਵ ਤਰੇਕੇ ਨੀ ਬਾਪੂ ਮੇਰਾ English ਗਾਲਾਂ ਕਰਦਾ Desi ਪੀ ਕੇ ਨੀ ਸੌਰਾ ਤੇਰਾ English ਗਾਲਾਂ ਕਰਦਾ Desi ਪੀ ਕੇ ਨੀ ਬਾਪੂ ਜੀ ਅੰਗਰੇਜੀ ਗਾਲਾਂ ਵੇ ਨਿੱਤ ਨਵਾ ਤੂ ਜੋਬਣ ਚੀਮਾ ਪੇਪਰ ਮੈਨੂ ਪਾ ਜਾਵੇ ਸ਼ੌਰੇ ਕਰਦੇ Rule ਆਂ ਦੀ ਤੂ ਰੋਜ Training ਲਾ ਜਾਵੇ ਸ਼ੌਰੇ ਕਰਦੇ Rule ਆਂ ਦੀ ਤੂ ਰੋਜ Training ਲਾ ਜਾਵੇ ਪਿੰਡ ਨਵੇ ਪਿੰਡ ਵਾਲੇ ਆ ਮੈਨੂ ਹਨ ਪਿੰਡ ਨਵੇ ਪਿੰਡ ਵਾਲੇ ਆ ਮੈਨੂ ਤੂ ਵੀ ਲਗੇ ਪਤੰਦਰ ਵੇ ਹੋਰ ਗੱਲਾ ਕਰ ਐਵੇ ਆਨਾ ਜਾਵੇ ਕਿੱਤੇ ਬਵੰਡਰ ਵੇ ਮਨਗੇ ਤੇਰੀ General Knowledge ਜੀਹ ਨੂ ਕਿਹੰਦੇ Gk ਨੀ ਏ ਨਾ ਹੋ ਜਾਏ ਸੌਰਾ ਮੇਰਾ ਦੇ ਨਾ ਪਈ ਜਾਵੇ ਅੰਦਰ ਵੇ ਸੌਰਾ ਤੇਰਾ English ਗਾਲਾਂ ਕਰਦਾ ਦੇਸੀ ਪੀ ਕੇ ਨੀ ਬਾਪੂ ਜੀ ਅੰਗਰੇਜੀ ਗਾਲਾਂ

Written by: JOBAN CHEEMA, MUSIC EMPIRELyrics © Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store