Ik Sahiba

Afsana Khan, Kambi Rajpuria

Deep Jandu! Catch Me On The West Coast! Afsana Khan! Yo Kambi! Kambi Rajpuria! ਯਾਰ ਮੇਰੇ ਮੈਨੂੰ ਕਹਿੰਦੇ ਮਿਰਜ਼ਾ ਜਾਣ ਦੇ ਪੂਰਾ ਵਾਲੀ ਆਂ ਅੰਖਾਂ ਨੂੰ ਕਈ ਹੋਰ ਪਸੰਦ ਸੀ ਦਿਲ ਦੇ ਲਈ ਤੂੰ ਪੇਹਲੀ ਆਂ ਅੰਖਾਂ ਨੂੰ ਕਈ ਹੋਰ ਪਸੰਦ ਸੀ ਦਿਲ ਦੇ ਲਈ ਤੂੰ ਪੇਹਲੀ ਆਂ ਤੇਰੇ ਮੇਰੇ ਵਿਚ ਜਿਹੜਾ ਆ ਗਿਆ ਸ਼ਾਮੀਰ ਦੁੱਖ ਸਹਿ ਨਹੀਓ ਹੋਣਾ ਦਿਲ ਉੱਤੇ ਸੱਟ ਦਾ ਉਹ ਹਿੱਕਾਂ ਪਾੜਨੇ ਲਈ ਮੈਨੂੰ ਚਾਹੀਦੇ ਨੀ ਤੀਰ ਘੋੜਾ ਡੱਬ ਚ ਤੇ ਪੱਕਾ ਆ ਨਿਸ਼ਾਨਾ ਜੱਟ ਦਾ ਹਿੱਕਾਂ ਪਾੜਨੇ ਲਈ ਮੈਨੂੰ ਚਾਹੀਦੇ ਨੀ ਤੀਰ ਘੋੜਾ ਡੱਬ ਚ ਤੇ ਪੱਕਾ ਆ ਨਿਸ਼ਾਨਾ ਜੱਟ ਦਾ Afsana Khan! ਹੋ ਪਿਆਰ ਬਥੇਰਾ ਕਰਦੀ ਜੱਟੀ ਇੱਕੋ ਗੱਲ ਤੋਂ ਡਰਦੀ ਜੱਟੀ ਵੀਰ ਮੇਰੇ ਮੈਨੂੰ ਜਾਣੋ ਪਿਆਰੇ ਤੇਰੇ ਤੇ ਵੀ ਮਰਦੀ ਜੱਟੀ ਵੇ ਵੀਰ ਮੇਰੇ ਮੈਨੂੰ ਜਾਣੋ ਪਿਆਰੇ ਤੇਰੇ ਤੇ ਵੀ ਮਰਦੀ ਜੱਟੀ ਓਹਨਾ ਦੀ ਨਾ ਪੱਗ ਕਰਕੇ ਕੀਤੇ ਪੈ ਜਾਨ ਪਿਛੇ ਪੈਰ ਮੋੜਨੇ ਹੋ ਵੀਰਾਂ ਮੇਰਿਆਂ ਦੀ ਜਾਣ ਤੇ ਬਣੀ ਜੇ ਚੋਬਬਰਾਂ ਵੱਡ ਦੇਵਾਂਗੀ ਵੇ ਮੈਂ ਨੀ ਕੱਲੇ ਤੀਰ ਤੋੜਨੇ ਮੇਰਿਆਂ ਦੀ ਜਾਣੇ ਤੇ ਬਣੀ ਜੇ ਚੋਬਬਰਾਂ ਵੱਡ ਦੇਵਾਂਗੀ ਵੇ ਮੈਂ ਨੀ ਕੱਲੇ ਤੀਰ ਤੋੜਨੇ ਸਾਨਾਂ ਜਿਹੀ ਯਾਰ ਕੋਲੇ ਸਾਨਾਂ ਜਿਹੀਆਂ ਗੱਡੀਆਂ ਜੱਟ ਤੇ ਚੱਲਣ Pending ਕਈ 26 ਆਂ ਪੜ੍ਹਦੀ School ਸੀ ਤੇ ਝਾਬੇ ਕਈ ਕਾਲਜ ਦੇ ਜਾਣਦਾ ਨੀ ਮੈਨੂੰ ਹਾਲੇ ਮੈਂ ਵੀ ਬਾਹਲੀ ਕੱਬੀ ਆਂ ਜਿਹੜਾ ਵਿਚ ਆਯੂ ਬੱਸ ਦੁਨੀਆਂ ਤੋਂ ਜੀਉ ਹੋਰ ਕਹਿੰਦਾ ਤੇਰੇ ਨਾਲ ਰੌਲਾ ਵੱਟ ਦਾ Catch Me On The West Coast! ਉਹ ਹਿੱਕਾਂ ਪਾੜਨੇ ਲਈ ਮੈਨੂੰ ਚਾਹੀਦੇ ਨੀ ਤੀਰ ਘੋੜਾ ਡੱਬ ਚ ਤੇ ਪੱਕਾ ਆ ਨਿਸ਼ਾਨਾ ਜੱਟ ਦਾ ਹਿੱਕਾਂ ਪਾੜਨੇ ਲਈ ਮੈਨੂੰ ਚਾਹੀਦੇ ਨੀ ਤੀਰ ਘੋੜਾ ਡੱਬ ਚ ਤੇ ਪੱਕਾ ਆ ਨਿਸ਼ਾਨਾ ਜੱਟ ਦਾ ਹੋ ਤੂੰ ਵੀ ਜਾਣਦਾ ਐ ਬੱਸ ਤੇਰੇ ਉੱਤੇ ਮਾਰਦੀ ਦਿਲ ਜਿਯਾ ਦਾੜੇ ਪਰ ਸਹਾਰੇ ਨੀ ਕਰਦੀ ਆਖਦੀ ਹੁੰਦੀ ਸੀ ਕੰਬੀ ਤੇਰੀ ਆਂ , ਤੇਰੀ ਆਂ ਤੇਰੀ ਪਾਕੇ ਗੂੜਾ ਪਿਆਰ ਹੁਣ ਕੇਹੜੀ ਗੱਲੋਂ ਡਰਦੀ ਉਹ ਬੈਠਕੇ ਤੂੰ ਗੱਲ ਕਰੀ ਸਾਡੇ ਘਰੇ ਆਕੇ ਐਂਵੇ ਭਾਜਕੇ ਭਜਾਕੇ ਮੈਂ ਨੀ ਦਿਲ ਜੋੜਨ ਨਾਂਹ ! ਹੋ ਵੀਰਾਂ ਮੇਰਿਆਂ ਦੀ ਜਾਣ ਤੇ ਬਣੀ ਜੇ ਚੋਬਬਰਾਂ ਵੱਡ ਦੇਵਾਂਗੀ ਵੇ ਮੈਂ ਨੀ ਕੱਲੇ ਤੀਰ ਤੋੜਨੇ ਉਹ ਹਿੱਕਾਂ ਪਾੜਨੇ ਲਈ ਮੈਨੂੰ ਚਾਹੀਦੇ ਨੀ ਤੀਰ ਘੋੜਾ ਡੱਬ ਚ ਤੇ ਪੱਕਾ ਆ ਨਿਸ਼ਾਨਾ ਜੱਟ ਦਾ ਹੋ ਵੀਰਾਂ ਮੇਰਿਆਂ ਦੀ ਜਾਣ ਤੇ ਬਣੀ ਜੇ ਚੋਬਬਰਾਂ ਵੱਡ ਦੇਵਾਂਗੀ ਵੇ ਮੈਂ ਨੀ ਕੱਲੇ ਤੀਰ ਤੋੜਨ ਹਿੱਕਾਂ ਪਾੜਨੇ ਲਈ ਮੈਨੂੰ ਚਾਹੀਦੇ ਨੀ ਤੀਰ ਘੋੜਾ ਡੱਬ ਚ ਤੇ ਪੱਕਾ ਆ ਨਿਸ਼ਾਨਾ ਜੱਟ ਦਾ ਆ ਗਿਆ ਨੀ ਓਹੀ Billo Tym!

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store