Taare

Kamal Khan

ਇਕ ਦਿਨ ਦੇਖੀ ਐਸਾ ਔਣਾ ਤੂ ਵੀ ਗਿਣ’ਨੇ ਆ ਤਾਰੇ ਰਖੇਂਗਾ ਯਾਦ ਮੈਨੂ ਤੂ ਭੂਲ ਜਾਣੇ ਤੈਨੂ ਸਾਰੇ ਦਿਲ ਦਿਯਨ ਦੱਸੇਂਗਾ ਕੱਲਾ ਹੀ ਹੱਸੇਂਗਾ ਬੋਲੇਗਾ ਸਾਬ ਕੁਝ ਦਿਲ ਤੋਂ ਸਾਨੂ ਹੀ ਟੱਕੇਂਗਾ ਰੋਵੇਗਾ ਤੂ ਮੈਨੂ ਯਾਰਾ ਯਾਦ ਕਰ ਕੇ ਮੰਗੇਗਾ ਤੂ ਰਬ ਕੋਲੋਂ ਆਪ ਖੜ ਕੇ ਰੋਵੇਗਾ ਤੂ ਮੈਨੂ ਯਾਰਾ ਯਾਦ ਕਰ ਕੇ ਮੰਗੇਗਾ ਤੂ ਰਬ ਕੋਲੋਂ ਆਪ ਖੜ ਕੇ ਲੋਕਾਂ ਪਿਛਹੇ ਲਗ ਕੇ ਸੱਜਣਾ ਸਾਡੇ ਦਿਲ ਤੋਡ਼ ਗਯਾ ਤੂ ਰਖਦਾ ਯਕੀਨ ਸਾਡੇ ਤੇ ਦੱਸ ਦੇ ਕ੍ਯੂਂ ਡੋਲ ਗਯਾ ਤੂ ਲੋਕਾਂ ਪਿਛਹੇ ਲਗ ਕੇ ਸੱਜਣਾ ਸਾਡੇ ਦਿਲ ਤੋਡ਼ ਗਯਾ ਤੂ ਰਖਦਾ ਯਕੀਨ ਸਾਡੇ ਤੇ ਦੱਸ ਦੇ ਕ੍ਯੂਂ ਡੋਲ ਗਯਾ ਤੂ ਦੇਖੇਂਂਗਾ ਤੂ ਦਿਲ ਵੇਲ ਪੇਜ ਖੋਲ ਕੇ ਰਖ ਦੇਣੇ ਆਖੜਾ ਨੇ ਸਾਰੇ ਭੇਦ ਖੋਲ ਕੇ ਰੋਵੇਗਾ ਤੂ ਮੈਨੂ ਯਾਰਾ ਯਾਦ ਕਰ ਕੇ ਮੰਗੇਗਾ ਤੂ ਰਬ ਕੋਲੋਂ ਆਪ ਖੜ ਕੇ ਰਾਜਵੀਰ ਦੱਸ ਦੇ ਮੈਨੂ ਝੱਲਾ ਕ੍ਯੂਂ ਹੋ ਗਯਾ ਤੂ ਛੱਡ ਕੇ ਹਾਏ ਸਬ ਕੁਝ ਆਪਣਾ ਕੱਲਾ ਕ੍ਯੂਂ ਹੋ ਗਯਾ ਤੂ ਰਾਜਵੀਰ ਦੱਸ ਦੇ ਮੈਨੂ ਝੱਲਾ ਕ੍ਯੂਂ ਹੋ ਗਯਾ ਤੂ ਛੱਡ ਕੇ ਹਾਏ ਸਬ ਕੁਝ ਆਪਣਾ ਕੱਲਾ ਕ੍ਯੂਂ ਹੋ ਗਯਾ ਤੂ ਰਖ ਦੀ ਨਾ ਗੁਣਹਾਂ ਦਾ ਹਿਸਾਬ ਕਰਕੇ ਵੇਖ ਲ ਇਸ਼ਕ਼ੇ ਦੇ ਵਿਚ ਤੂ ਵੀ ਹਰ ਕੇ ਰੋਵੇਗਾ ਤੂ ਮੈਨੂ ਯਾਰਾ ਯਾਦ ਕਰ ਕੇ ਮੰਗੇਗਾ ਤੂ ਰਾਬ ਕੋਲੋਂ ਆਪ ਖਾਦ ਕੇ ਓ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store