Meri Heer

Kamal Khan

ਨਾ ਮਰਿਆ ਹਾਂ ਨਾ ਬੱਚਿਆਂ ਹਾਂ ਸੀਨੇ ਜੋ ਬੱਜੀ ਕਟਾਰੀ ਓਏ ਨਾ ਮਰਿਆ ਹਾਂ ਨਾ ਬੱਚਿਆਂ ਹਾਂ ਸੀਨੇ ਜੋ ਬੱਜੀ ਕਟਾਰੀ ਓਏ ਮੈਂ ਟੁਟਿਆ ਟੁਟਿਆ ਮੈਂ ਟੁਟਿਆ ਟੁਟਿਆ ਫਿਰਦਾ ਹਾਂ ਮੇਰੀ ਹੀਰ ਤੋੜਗੀ ਹੋ ਮੇਰੀ ਹੀਰ ਤੋੜਗੀ ਯਾਰੀ ਓਏ ਮੈਂ ਟੁਟਿਆ ਟੁਟਿਆ ਫਿਰਦਾ ਹਾਂ ਮੇਰੀ ਹੀਰ ਤੋੜਗੀ ਹੋ ਮੇਰੀ ਹੀਰ ਤੋੜਗੀ ਯਾਰੀ ਓਏ ਦਿਲ ਮੱਚਦਾ ਰਿਹੰਦਾ ਸੱਜਣਾ ਓਏ ਜਿਵੇਈਂ ਕਰਕੇ ਧੂਪ ਧੁਪੈਰਾਂ ਦੀ ਪਿੰਡਾਂ ਦੇ ਛੱਪੜ ਲੈ ਬੈਠੀ ਹਾਏ ਲੈਕੇ ਓ ਬੜਿਆਂ ਸ਼ਹਿਰਾਂ ਦੀ ਕੁਝ ਸੁਜਦਾ ਨਾ ਅੱਸੀ ਕੀ ਕਰੀਏ ਸੁਜਦਾ ਨਾ ਅੱਸੀ ਕਿ ਕਰੀਏ ਸਟ ਬੱਜ਼ਗੀ ਬੜੀ ਕਰਾਰੀ ਓਏ ਮੈਂ ਟੁਟਿਆ ਟੁਟਿਆ ਮੈਂ ਟੁਟਿਆ ਟੁਟਿਆ ਫਿਰਦਾ ਹਾਂ ਮੇਰੀ ਹੀਰ ਤੋੜਗੀ ਹੋ ਮੇਰੀ ਹੀਰ ਤੋੜਗੀ ਯਾਰੀ ਓਏ ਮੈਂ ਟੁਟਿਆ ਟੁਟਿਆ ਫਿਰਦਾ ਹਾਂ ਮੇਰੀ ਹੀਰ ਤੋੜਗੀ ਹੋ ਮੇਰੀ ਹੀਰ ਤੋੜਗੀ ਯਾਰੀ ਓਏ ਮੈਂ ਐਵੇਂ ਕਿਦਾਂ ਆਖ ਦਿਆਂ ਓਹਦੇ ਸੁਪਨੇ ਬਾਹਲੇ ਵੱਡੇ ਸੀ ਓਹਨੇ ਤਾਂ ਮੇਰੇ ਚਾਵਾਂ ਦੇ ਕਯੀ ਹਾਥੀ ਝੰਡੇ ਗੱਡੇ ਸੀ ਓ ਵੀ ਤਾਂ ਮਿਲਣਾ ਚੌਂਦੀ ਸੀ ਓ ਵੀ ਤਾਂ ਮਿਲਣਾ ਚੌਂਦੀ ਸੀ ਪਰ ਹਾਲਾਤਾਂ ਤੋਂ ਹਾਰੀ ਓਏ ਮੈਂ ਟੁਟਿਆ ਟੁਟਿਆ ਫਿਰਦਾ ਹਾਂ ਮੇਰੀ ਹੀਰ ਤੋੜਗੀ ਹੋ ਮੇਰੀ ਹੀਰ ਤੋੜਗੀ ਯਾਰੀ ਓਏ ਮੈਂ ਟੁਟਿਆ ਟੁਟਿਆ ਫਿਰਦਾ ਹਾਂ ਮੇਰੀ ਹੀਰ ਤੋੜਗੀ ਹੋ ਮੇਰੀ ਹੀਰ ਤੋੜਗੀ ਯਾਰੀ ਓਏ ਜੋ ਸੋਚਦਾ ਸੀ ਓ ਹੋ ਗਯਾ ਏ ਏ ਫਲ ਏ ਮਾੜੀਆਂ ਸੋਚਾਂ ਦਾ ਹੋ ਜਦ ਖੂਨ ਵਾਂਗੂ ਨੇ ਖਾ ਜਾਂਦੇ ਕੱਮ ਖੂਨ ਚੂਸਨਾ ਜੋਗਾਂ ਦਾ ਓ Happy Raikoti ਓਏ ਓ Happy Raikoti ਓਏ ਕ੍ਯੂਂ ਕਿੱਤੀ ਬੇਪਰਵਾਹੀ ਓਏ ਮੈਂ ਟੁਟਿਆ ਟੁਟਿਆ ਮੈਂ ਟੁਟਿਆ ਟੁਟਿਆ ਫਿਰਦਾ ਹਾਂ ਮੇਰੀ ਹੀਰ ਤੋੜਗੀ ਹੋ ਮੇਰੀ ਹੀਰ ਤੋੜਗੀ ਯਾਰੀ ਓਏ ਮੈਂ ਟੁਟਿਆ ਟੁਟਿਆ ਫਿਰਦਾ ਹਾਂ ਮੇਰੀ ਹੀਰ ਤੋੜਗੀ ਹੋ ਮੇਰੀ ਹੀਰ ਤੋੜਗੀ ਯਾਰੀ ਓਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store