Oh Kitthe

Kamal Khan

ਹੂ ਹੂ ਹੂ ਹਾਂ ਹਾਂ ਹਾਂ ਆ ਆ ਆ ਆ ਆ ਆ ਮੈਂ ਕਿਹਾ ਮੇਰਾ ਦਿਲ ਸਚਾ ਓ ਕਿਹੰਦੇ ਤੇਰਾ ਘਰ ਕਚਾ ਮੈਂ ਕਿਹਾ ਮੇਰਾ ਦਿਲ ਸਚਾ ਓ ਕਿਹੰਦੇ ਤੇਰਾ ਘਰ ਕਚਾ ਓ ਤਾਂ ਵੱਡਿਯਾ ਤੋਂ ਵੱਡੇ ਹੋ ਰਿਹਿੰਦੇ ਹੀਰੇ ਸੋਨੇ ਜਿਥੇ ਤੂ ਆਪਣੀ ਔਕਾਤ ਵਿਚ ਰਹਿ ਦਿਲਾਂ ਓ ਕਿਥੇ ਤੂ ਕਿਥੇ ਹਾ.. ਤੂ ਆਪਣੀ ਔਕਾਤ ਵਿਚ ਰਹਿ ਦਿਲਾਂ ਓ ਕਿਥੇ ਤੂ ਕਿਥੇ ਮੈਂ ਕਿਹਾ ਮੇਰਾ ਦਿਲ ਸਚਾ ਓ ਕਿਹੰਦੇ ਤੇਰਾ ਘਰ ਕਚਾ ਮੈਂ ਕਿਹਾ ਮੇਰਾ ਦਿਲ ਸਚਾ ਓ ਕਿਹੰਦੇ ਤੇਰਾ ਘਰ ਕਚਾ ਓ ਜਿਹੜੇ ਰਾਹਾਂ ਉੱਤੇ ਚੱਲੇ ਪੈਰ ਕਿਦਾ ਪਾਵੇਗਾ ਤੂ ਕੱਲਾ ਕਿਹਰਾ ਪਥਰਾਂ ਦੇ ਸ਼ਹਿਰ ਕਿਦਾ ਜਾਵੇਗਾ ਤੂ ਕੱਲਾ ਕਿਹਰਾ ਪਥਰਾਂ ਦੇ ਸ਼ਹਿਰ ਕਿਦਾ ਜਾਵੇਗਾ ਓ ਤਾ ਹੁੱਸਨਾ ਦੇ ਮਾਲਿਕ ਤੂ ਤਾਂ ਖੜ’ਦਾ ਨਾ ਕੀਤੇ ਤੂ ਆਪਣੀ ਔਕਾਤ ਵਿਚ ਰਹਿ ਦਿਲਾਂ ਓ ਕਿਥੇ ਤੂ ਕਿਥੇ ਮੈਂ ਕਿਹਾ ਮੇਰਾ ਦਿਲ ਸਚਾ ਓ ਕਿਹੰਦੇ ਤੇਰਾ ਘਰ ਕਚਾ ਓ ਚੁੱਕੇ ਨਾਯੋ ਜਾਂਦੇ ਮੈਂ ਕ੍ਯਾ ਜੋ ਨਜ਼ਰਾਂ ਚੋਂ ਗਿਰਦੇ ਆ ਓ ਕਿਹੰਦੇ ਤੇਰੇ ਜਿਹੇ ਜਾਨੀ ਲਖਾਂ ਤੁਰੇ ਫਿਰਦੇ ਆ ਓ ਕਿਹੰਦੇ ਤੇਰੇ ਜਿਹੇ ਜਾਨੀ ਲਖਾਂ ਤੁਰੇ ਫਿਰਦੇ ਆ ਓ ਕਹਿੰਦੇ ਜਜ਼ਬਾਤੀ ਨਾ ਹੋ ਐਂਵੇ ਜ਼ਿੰਦਗੀ ਨਾ ਬੀਤੇ ਤੂ ਆਪਣੀ ਔਕਾਤ ਵਿਚ ਰਹਿ ਦਿਲਾਂ ਓ ਕਿਥੇ ਤੂ ਕਿਥੇ ਹਾ.. ਤੂ ਆਪਣੀ ਔਕਾਤ ਵਿਚ ਰਹਿ ਦਿਲਾਂ ਓ ਕਿਥੇ ਤੂ ਕਿਥੇ ਮੈਂ ਕਿਹਾ ਮੇਰਾ ਦਿਲ ਸਚਾ ਓ ਕਿਹੰਦੇ ਤੇਰਾ ਘਰ ਕਚਾ ਮੈਂ ਕਿਹਾ ਮੇਰਾ ਦਿਲ ਸਚਾ ਓ ਕਿਹੰਦੇ ਤੇਰਾ ਘਰ ਕਚਾ

Written by: JaaniLyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store