Gabru

Kamal Khan

ਤੈਨੂ ਗਬਰੂ ਪਸੰਦ ਕਰਦਾ ਹੂ ਹੂ ਹਾਏ ਤੈਨੂ ਗਬਰੂ ਪਸੰਦ ਕਰਦਾ ਤੇਰੇ ਉੱਤੇ ਮਾਰਦਾ ਤੈਨੂ ਦਸਨੋ ਡਰਦਾ ਆ ਤੈਨੂ ਦੂਰੋ ਦੂਰੋ ਰਵੇ ਤੱਕ ਦਾ ਜਮਾ ਨੀ ਥਕਦਾ ਤੇਰਾ ਪਾਣੀ ਭਰਦਾ ਆ ਉਹਦੇ ਬਸ ਨੀ ਗੱਲ ਬਾਤ ਕਰਨੀ ਤੂ ਹੀ ਕੁੜੇ ਜਾਕੇ ਹਾਲ ਚਾਲ ਪੁਛਲੇ ਦੂਰੋ ਦੂਰੋ ਜਾਕੇ ਕਾਂਤੋ ਸੰਗ ਜਾਣੇ ਊ ਜਾਕੇ ਕੁੜੇ ਮਿਠੇ ਸੇ ਸਵਾਲ ਪੁਛ ਲੇ ਤੈਨੂ ਗਬਰੂ ਪਸੰਦ ਕਰਦਾ ਤੇਰੇ ਉੱਤੇ ਮਾਰਦਾ ਤੈਨੂ ਦਸਨੋ ਡਰਦਾ ਆ ਤੈਨੂ ਦੂਰੋ ਦੂਰੋ ਰੱਬੇ ਤੱਕ ਦਾ ਜਮਾਨੀ ਤਕ ਦਾ ਤੇਰਾ ਪਾਣੀ ਭਰਦਾ ਆ ਚਿੱਟੇ ਦੁਧ ਦੇ ਵਾਗੂ ਤੇਰਾ ਰੰਗ ਬਲੀਏ ਚਿੱਟੇ ਦੁਧ ਦੇ ਵਾਗੂ ਤੇਰਾ ਰੰਗ ਬਲੀਏ ਤੇਰੇ ਪਿਛਹੇ ਮੁੰਡਾ ਹੋਯ ਤੰਗ ਬਲੀਏ ਸੁਨੇਯਾ ਮੈਂ ਕਰਦੀ ਤੂ like ਉਸਨੂ ਫਿਰ ਕਾਂਤੋ ਜਾਣੀ ਏ ਤੂ ਸੰਗ ਬਲੀਏ ਫਿਰ ਕਾਂਤੋ ਜਾਣੀ ਏ ਤੂ ਸੰਗ ਬਲੀਏ ਕਾਂਤੋ ਦੂਰੀਯਨ ਤੂ ਬਣਾਕੇ ਰਖਦੀ ਦੂਰੋ ਤਕਦੀ ਤੇਰੇ ਬਿਨਾ ਨਾ ਸਰ੍ਦਾ ਆ ਤੈਨੂ ਗਬਰੂ ਪਸੰਦ ਕਰਦਾ ਤੇਰੇ ਉੱਤੇ ਮਾਰਦਾ ਤੈਨੂ ਦਸਨੋ ਡਰਦਾ ਆ ਤੈਨੂ ਦੂਰੋ ਦੂਰੋ ਰਵੇ ਤੱਕ ਦਾ ਜਮਾ ਨੀ ਤਕ ਦਾ ਤੇਰਾ ਪਾਣੀ ਭਰਦਾ ਆ ਪਸੰਦ ਕਰਦਾ ਹਾਏ ਪਰੀ’ਆਂ ਤੋਂ ਵਧ ਸੋਹਣੀ ਲਗਦੀ ਏ ਤੂ ਉਤੋ ਏ smile ਤੇਰੀ ਕਹਿਰ ਗੋਰੀਏ ਚਿਟੀ range ਵਿਚ ਓਹ ਵਿਆਹ ਕੇ ਲੇਊਂਗਾ ਦੇਖੀ ਕਿੰਨਾ ਵਾਜਨੇ ਆ fire ਗੋਰੀਏ ਦੇਖੀ ਕਿੰਨਾ ਵਾਜਨੇ ਆ fire ਗੋਰੀਏ ਖਾਨ ਤੇਰੇ ਨਾਲ fine ਏ ਤੂ ਉਹਦੀ lifeline ਏ ਤੇਰੇ ਬਿਨਾ ਜੀ ਨਾ ਲਗਦਾ ਆ ਤੈਨੂ ਗਬਰੂ ਪਸੰਦ ਕਰਦਾ ਤੇਰੇ ਉੱਤੇ ਮਾਰਦਾ ਤੈਨੂ ਦਸਨੋ ਡਰਦਾ ਆ ਤੈਨੂ ਦੂਰੋ ਦੂਰੋ ਰੱਬੇ ਤੱਕ ਦਾ ਜਮਾਨੀ ਤਕ ਦਾ ਤੇਰਾ ਪਾਣੀ ਭਰਦਾ ਆ ਤੈਨੂ ਗਬਰੂ ਪਸੰਦ ਕਰਦਾ ਓ ਓ ਹਾਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store