Repeat

Jazzy B

ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਹੋਇਆ ਕੀ ਤੂੰ ਯਾਰੀ Englandਦੀਏ ਨਾਲ ਪਾ ਲਈ ਹੇਗਾ ਯਾਰ ਵੀ star ਤੇ ਦਿਹਾਦੀ ਅੱਜ ਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਨੂੰ ਤੂੰ ਧੇਲੇ ਦੇ ਬੰਦੇ ਨਾਲ ਲਾ ਕੇ ਹੁਬੀ ਫਿਰਦੀ ਦੇਖ ਕੀਤੇ ਜੇ ਚੜੀ ਏ ਸਾਡੀ ਗੁੱਡੀ ਫਿਰਦੀ ਨੂੰ ਤੂੰ ਧੇਲੇ ਦੇ ਬੰਦੇ ਨਾਲ ਲਾ ਕੇ ਹੁਬੀ ਫਿਰਦੀ ਦੇਖ ਕੀਤੇ ਜੇ ਚੜੀ ਏ ਸਾਡੀ ਗੁੱਡੀ ਫਿਰਦੀ ਪਰਾਹ ਐਵੇਂ ਨ੍ਹਈਓ ਰਾਹ ਛਡ ਖੜ ਦਾ ਜਮਾਨਾ ਡੋਰ ਜੱਟ ਦੀ ਏ ਸਿਖਰਾਂ ਤੇ ਉੱਡੀ ਫਿਰਦੀ ਕਿਹੰਦੇ ਤੇ ਕਾਹੌਂਦੇ ਨੂੰ ਮੈਂ ਰਖਾਂ ਤਾਂ ਕੇ ਗੱਲ ਮੂਡ ਵਿਚ ਆਇਆ ਦੇਂਦਾ ਤਾਲਹ judge ਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਧੁਰੋਂ ਛਵਿਆਂ ਗੰਡਾਸੀਆਂ ਨਾਲ ਯਾਰੀ ਰੱਖੀ ਏ ਜੋਰ ਡਾਂਗ ਦੇ ਤੇ ਕਾਇਮ ਸਰਦਾਰੀ ਰੱਖੀ ਏ ਧੁਰੋਂ ਛਵਿਆਂ ਗੰਡਾਸੀਆਂ ਨਾਲ ਯਾਰੀ ਰੱਖੀ ਏ ਜੋਰ ਡਾਂਗ ਦੇ ਤੇ ਕਾਇਮ ਸਰਦਾਰੀ ਰੱਖੀ ਏ ਹਰ ਤੀਜੇ ਦਿਨ ਅੜਦੀ ਗਰਾਰੀ ਰੱਖੀ ਏ ਜੁੱਤੀ ਥੱਲੇ ਢਾਣੀ ਚੋਬਰਾਂ ਦੀ ਸਾਰੀ ਰੱਖੀ ਏ ਜਿਹਦਾ ਆਇਆ ਮੂਦਰੇ ਰੱਖਿਆ ਮੈਂ ਖੂੰਜੇ ਵੜਕੇ ਭਲਾ ਪਾਣੀ ਮੂਹਰੇ ਦੱਸ ਕੀ ਔਕਾਤ ਅੱਗ ਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਸੇਂਟੀ ਜੱਟ ਤੇ ਵੀ ਅੱਤ ਦੇ ਪਟੋਲੇ ਹੋਏ ਆ ਤੇਰੇ ਸਿਰੇ ਦੇ ਸ਼ਿਕਾਰੀ ਅਸੀਂ ਰੋਲ ਹੋਏ ਆ ਸੇਂਟੀ ਜੱਟ ਤੇ ਵੀ ਅੱਤ ਦੇ ਪਟੋਲੇ ਹੋਏ ਆ ਤੇਰੇ ਸਿਰੇ ਦੇ ਸ਼ਿਕਾਰੀ ਅਸੀਂ ਰੋਲ ਹੋਏ ਆ ਜਿਹੜੇ ਕਿਹਨ ਸ਼ੌਂਕ ਰਖਦੇ ਹਾਂ ਹੱਥਿਆਰਾਂ ਦੇ ਨੀ ਅਸੀਂ ਹੌਕਿਆਂ ਨਾਲ ਸਾਰੇ ਸੀਨੇ ਤੋਲੇ ਹੋਏ ਆ ਯਾਰ ਨੀ ਸ਼ਕੌ ਫੁਕਰੀ ਦਾ ਬਲੀਏ ਕਿਹਕੇ ਮਹਾਰਾਜਾ ਸਾਨੂੰ ਏ ਮੰਡੀਰ ਸੜਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਕਿਹੰਦੇ ਦੁਰ੍ਗਾਪੂਰੀਆਂ ਤੇ ਨਾ Jazzy ਜੱਟ ਦਾ ਆਉਂਦਾ ਯਾਰਾਂ ਦਾ swag Hollywood ਗੱਢਦਾ ਕਿਹੰਦੇ ਦੁਰ੍ਗਾਪੂਰੀਆਂ ਤੇ ਨਾ Jazzy ਜੱਟ ਦਾ ਆਉਂਦਾ ਯਾਰਾਂ ਦਾ swag Hollywood ਗੱਢਦਾ ਹਰ ਮੁੱਦੇ ਵਿਚ ਨਾਲ Balkar ਖੜਦਾ ਅੰਬਾਨੀ ਵੱਸ ਵੈਰੀਆਂ ਦਾ ਬਿੰਦ ਛੱਤ ਦਾ ਯਾਰੀ ਸਾਬ੍ਹੀ ਨਾਲ ਪਾ ਕੇ ਮੁੱਛ ਰੱਖਦਾ ਚੜਾ ਕੇ ਸਾਬ੍ਹੀ ਨਾਲ ਪਾ ਕੇ ਮੁੱਛ ਰੱਖਦਾ ਚੜਾ ਕੇ Nandgarhia ਮਿਸਾਲ ਬਣ ਗਈ ਆ ਜੱਗ ਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ ਗੱਬਰੂ repeat DJ'ਆਂ ਤੇ ਵੱਜਦਾ ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ

Written by: BALKAR NANDGARHIA, JSLLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store