Mitran De Boot

Jazzy B, कौर बी

Zeos ਲੈ ਵੀ ਡਾਕਟਰ ਆਜਾ ਫਿਰ Kaur B Narrow ਸਲਵਾਰ ਸੂਟ red ਮੁੰਡੇਯਾ Karachi ਦੀ ਕ੍ਮਾਨ ਜਿਹੀ thread ਮੁੰਡੇਯਾ Narrow ਸਲਵਾਰ ਸੂਟ red ਮੁੰਡੇਯਾ Karachi ਦੀ ਕ੍ਮਾਨ ਜਿਹੀ thread ਮੁੰਡੇਯਾ Ring ਵਿਚ ਨ੍ਘ ਜ੍ਰੇ ਸਵਾ ਲਖ ਦੇ White gold ਦੀ ਵਨਗ ਵੀਣੀ ਵਿਚ ਛਨ੍ਕੇ ਵੇਖ ਵੇਖ ਹੈ ਵੇਖ ਵੇਖ ਵੇਖ ਵੇਖ ਮੁੰਡੇਯਾ ਦੀ ਜਾਨ ਨਿਕਲੇ ਨਿਕਲੇ ਜਦੋ ਵੀ ਜੱਟੀ ਅੱਤ ਬਣਕੇ ਵੇਖ ਵੇਖ ਮੁੰਡੇਯਾ ਦੀ ਜਾਨ ਨਿਕਲੇ ਨਿਕਲੇ ਜਦੋ ਵੀ ਜੱਟੀ ਅੱਤ ਬਣਕੇ (Jazzy B) ਲੱਗੇ Katrina ਤੋ ਵੀ ਕੇਮ ਸੋਨਿਏ ਕਿਡਾ ਵੱਡਾ ਪਾਲੀਆ ਵਹਿਮ ਸੋਨਿਏ ਲੱਗੇ Katrina ਤੋ ਵੀ ਕੇਮ ਸੋਨਿਏ ਕਿਡਾ ਵੱਡਾ ਪਾਲੀਆ ਵਹਿਮ ਸੋਨਿਏ ਨੀ ਆਪਣੇ ਹੀ ਮੂਹਿੋ ਮਿਯਾਂ ਮੀਠਉ ਬਣੀ ਜਾਵੇ ਆਖੇ ਬੱਡੇ ਮਹੇਂਗੇ ਮੇਰੇ ਸੂਟ ਔਉਂਦੇ ਆ ਨੀ ਜਿਨੇ ਵਿਚ. . . ਜਿਨੇ ਵਿਚ ਜਿਨੇ ਵਿਚ ਬਲਿਏ ਤੂ ਸਾਰੀ ਸਜਦੀ ਓਹਨੇ ਵਿਚ ਤਾ ਮਿਤਰਾਂ ਦੇ ਬੂਟ ਔਂਦੇ ਆ ਜਿਨੇ ਵਿਚ ਬਲਿਏ ਤੂ ਸਾਰੀ ਸਜਦੀ ਓਹਨੇ ਵਿਚ ਤਾ ਮਿਤਰਾਂ ਦੇ ਬੂਟ ਔਂਦੇ ਆ ਜਿਨੇ ਵਿਚ ਬਲਿਏ ਤੂ ਸਾਰੀ ਸਜਦੀ ਓਹਨੇ ਵਿਚ ਤਾ ਮਿਤਰਾਂ ਦੇ ਬੂਟ ਔਂਦੇ ਆ ਜਿਨੇ ਵਿਚ ਬਲਿਏ ਤੂ ਜਾਵੇ ਸਰ੍ਦਾਰਨੀ ਜਿਥੋ ਵੀ ਲੰਗਦੀ ਹੁੰਦੀ ਆ ਸਿਫਤ fashion ਆ ਦੇ ਢੰਗ ਦੀ (ਲੇ ਵੱਡੀ ਸਰ੍ਦਾਰਨੀ) ਜਾਵੇ ਸਰ੍ਦਾਰਨੀ ਜਿਥੋ ਵੀ ਲੰਗਦੀ ਹੁੰਦੀ ਆ ਸਿਫਤ fashion ਆ ਦੇ ਢੰਗ ਦੀ ਮਿਰਜ਼ੇ ਮੈਂ ਮਜਨੂ ਬਣਾ ਕ ਛਡਤੇ ਫਿਰਦੇ ਸੀ ਜਿਹੜੇ ਹਿੱਕਾ ਤ੍ਨ ਤ੍ਨ ਕੇ ਵੇਖ ਵੇਖ ਹੈ ਵੇਖ ਵੇਖ ਵੇਖ ਵੇਖ ਮੁੰਡੇਯਾ ਦੀ ਜਾਨ ਨਿਕਲੇ ਨਿਕਲੇ ਜਦੋ ਵੀ ਜੱਟੀ ਅੱਤ ਬਣਕੇ ਵੇਖ ਵੇਖ ਮੁੰਡੇਯਾ ਦੀ ਜਾਨ ਨਿਕਲੇ ਨਿਕਲੇ ਜਦੋ ਵੀ ਜੱਟੀ ਅੱਤ ਬਣਕੇ ਓ ਤੂ ਕਿ ਜਾਣੇ fashion trend ਬਲੀਏ ਨੀ ਅਸੀ ਸਬ ਕੀਤਾ ਏ ਨੀ end ਬਲੀਏ ਤੂ ਕਿ ਜਾਣੇ fashion trend ਬਲੀਏ ਨੀ ਅਸੀ ਸਬ ਕੀਤਾ ਏ ਨੀ end ਬਲੀਏ ਯਾਰਾ ਦਾ swag ਕਰ follow ਦੁਨਿਯਾ ਸਾਨੂ ਸ਼ੁਰੂ ਤੋ ਹੀ ਵਜਦੇ salute ਔਂਦੇ ਆ ਨੀ ਜਿਨੇ ਵਿਚ ਜਿਨੇ ਵਿਚ ਬਲਿਏ ਤੂ ਸਾਰੀ ਸਜਦੀ ਓਹਨੇ ਵਿਚ ਤਾ ਮਿਤਰਾਂ ਦੇ ਬੂਟ ਔਂਦੇ ਆ ਜਿਨੇ ਵਿਚ ਬਲਿਏ ਤੂ ਸਾਰੀ ਸਜਦੀ ਓਹਨੇ ਵਿਚ ਤਾ ਮਿਤਰਾਂ ਦੇ ਬੂਟ ਔਂਦੇ ਆ ਜਿਨੇ ਵਿਚ ਬਲਿਏ ਤੂ ਸਾਰੀ ਸਜਦੀ ਓਹਨੇ ਵਿਚ ਤਾ ਮਿਤਰਾਂ ਦੇ ਬੂਟ ਔਂਦੇ ਆ ਜਿਨੇ ਵਿਚ ਬਲਿਏ ਤੂ ਗਲ ਤੈਨੂ ਦੱਸਾ ਤੈਨੂ ਸਵਾ ਲਖ ਦੀ Bains Bains ਆਖਦੀ ਨਾ ਮੈਂ ਵੀ ਥਕ ਦੀ (ਬਡੀ ਸ਼ੇਟੀ ਆਯੀ ਲਾਇਨ ਤੇ) ਗਲ ਤੈਨੂ ਦੱਸਾ ਤੈਨੂ ਸਵਾ ਲਖ ਦੀ Bains Bains ਆਖਦੀ ਨਾ ਮੈਂ ਵੀ ਥਕ ਦੀ ਨਾਮ ਨਵੀ ਸਾਹਾਂ ਚ ਪਰੋਈ ਫਿਰਦੇ ਜਿੰਦ ਹੁੰਦੇ ਜਿਵੇ ਗਾਨੀ ਚ ਪ੍ਰੋਏ ਮਨਕੇ ਵੇਖ ਵੇਖ. ਹੈ ਵੇਖ ਵੇਖ. ਵੇਖ ਵੇਖ ਮੁੰਡੇਯਾ ਦੀ ਜਾਨ ਨਿਕਲੇ ਨਿਕਲੇ ਜਦੋ ਵੀ ਜੱਟੀ ( ਚੁਪ ਕਰਜ਼ਾ ਕਨ ਤੇ ਮਾਰੂ) ਵੇਖ ਵੇਖ ਮੁੰਡੇਯਾ ਦੀ ਜਾਨ ਨਿਕਲੇ ਨਿਕਲੇ ਜਦੋ ਵੀ ਜੱਟੀ ਅੱਤ ਬਣਕੇ (ਆ ਬੰਦ ਕਰੀ ਮਾੜਾ ਜਾ Sound) ਨਾ ਹੁਣ ਕਿ ਹੋ ਗੇਯਾ ਤੈਨੂ ਆਕੜਾ ਨਾ ਅਸੀ ਕਦੇ ਵੀ ਸ਼੍ਹਾਰੀਏ ਨੀ ਐਨੀ ਛੇਤੀ ਕਿਸੇ ਤੋ ਨਾ ਦਿਲ ਹਾਰੀਏ ਆਕੜਾ ਨਾ ਅਸੀ ਕਦੇ ਵੀ ਸ਼੍ਹਾਰੀਏ ਨੀ ਐਨੀ ਛੇਤੀ ਕਿਸੇ ਤੋ ਨਾ ਦਿਲ ਹਾਰੀਏ ਆਖੇ ਜੇ ਪ੍ਯਾਰ ਨਾਲ ਜਿੰਦ ਵਾਰਦੂ ਦੇਣੇ ਸਾਬੀ ਨੂ ਪ੍ਯਾਰ ਦੇ ਸਬੂਤ ਔਂਦੇ ਆ ਨੀ ਜਿਨੇ ਵਿਚ. . .ਜਿਨੇ ਵਿਚ ਜਿਨੇ ਵਿਚ ਬਲਿਏ ਤੂ ਸਾਰੀ ਸਜਦੀ ਓਹਨੇ ਵਿਚ ਤਾ ਮਿਤਰਾਂ ਦੇ ਬੂਟ ਔਂਦੇ ਆ ਜਿਨੇ ਵਿਚ ਬਲਿਏ ਤੂ ਸਾਰੀ ਸਜਦੀ ਓਹਨੇ ਵਿਚ ਤਾ ਮਿਤਰਾਂ ਦੇ ਬੂਟ ਔਂਦੇ ਆ ਜਿਨੇ ਵਿਚ ਬਲਿਏ ਤੂ ਸਾਰੀ ਸਜਦੀ ਓਹਨੇ ਵਿਚ ਤਾ ਮਿਤਰਾਂ ਦੇ ਬੂਟ ਔਂਦੇ ਆ ਜਿਨੇ ਵਿਚ ਬਲਿਏ ਤੂ (ਲਗੀ ਸ਼ਮ੍ਝ Swag ਦੀ ਕੇ ਨਹੀ)

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store