Husna Di Sarkar
Jazzy B, Inder D Last Level
ਨੈਣ ਦਿਲਾਂ ਦੇ ਪੌਂਦੇ ਡੋਰਾ
ਪੈਲਾਂ ਪਾਵਨ ਵਾਂਗਰ ਮੋਰਾਂ
ਨੈਣ ਦਿਲਾਂ ਦੇ ਪੌਂਦੇ ਡੋਰਾ
ਪੈਲਾਂ ਪਾਵਨ ਵਾਂਗਰ ਮੋਰਾਂ
ਰੱਬ ਜਾਣਦੇ ਸਿੱਖਦੇ ਕਿਦਰੋਂ
ਸੋਨੇ ਨਿਤ ਹੀ ਨਵੀਆਂ ਤੋਰਾਂ
ਸੂਰਮਾ ਤੇਰਾ ਕੇਹੇਰ ਮਚਾਵੇ
ਅਸ਼ਿਕ ਤੇਰੀ ਅੱਖ ਨਚਾਵੇ
ਥੋਡੀ ਦਾ ਤਿਲ ਬਾਤਾਂ ਪਾਵੇ
ਔਂਦਾ ਜੌਂਦਾ ਤਕਦਾ ਜਾਵੇ
ਹੁਸਨਾ ਦੀ ਸਰਕਾਰ ਦਿਲਾਂ ਨੂ ਲੁਟਦੀ ਜਾਵੇ
ਹੁਸਨਾ ਦੀ ਸਰਕਾਰ ਦਿਲਾਂ ਨੂ ਲੁਟਦੀ ਜਾਵੇ
ਸੂਰਮਾ ਤੇਰਾ ਕੇਹੇਰ ਮਚਾਵੇ
ਅਸ਼ਿਕ ਤੇਰੀ ਅੱਖ ਨਚਾਵੇ
ਹੁਸਨਾ ਦੀ ਸਰਕਾਰ ਦਿਲਾਂ ਨੂ ਲੁਟਦੀ ਜਾਵੇ
ਹੁਸਨਾ ਦੀ ਸਰਕਾਰ ਦਿਲਾਂ ਨੂ ਲੁਟਦੀ ਜਾਵੇ
Written by: Lyrics Licensed & Provided by LyricFind
Create your own version of your favorite music.
Sing now