Kachiyan Kachiyan

Jazzy B

ਨੀ ਅੱਜ ਤੋਂ ਤੈਨੂੰ ਮੂੰਹ ਨੀ ਲਾਉਣਾ ਨਾ ਬੋਲਣਾ ਨਾ ਬਲੋਨਾ ਅੱਜ ਤੋਂ ਤੈਨੂੰ ਮੂੰਹ ਨੀ ਲਾਉਣਾ ਨਾ ਬੋਲਣਾ ਨਾ ਬਲੋਨਾ ਸਾਡੀ ਪੀਠ ਦੇ ਪਿੱਛੇ ਵੈਰਨੇ ਵੈਰੀਆਂ ਨਾਲ ਕਰ ਗਈ ਪੱਕੀਆਂ ਕੇ ਤੇਰੇ ਨਾਲ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਓ ਵੱਧ ਦੀ ਜਾਵੇ ਨਿੱਤ beauty ਨਵੀਂ ਕੜਾਈ ਫਿਰੇ ਸਕੁਟੀ ਵੱਧ ਦੀ ਜਾਵੇ ਨਿੱਤ beauty ਨਵੀਂ ਕੜਾਈ ਫਿਰੇ ਸਕੁਟੀ ਕੌਣ ਕਾਰੋਂਦਾ shopping ਸਾਡੇ ਕੋਲ ਰਿਪੋਰਟਾਂ ਪੱਕੀਆਂ ਨੀ ਤੇਰੇ ਨਾਲ ਸਬ ਜਾਂਦਾਂ ਮੈਂ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਹੂ ਗੱਲ ਚੋਂ ਸਾਡੀ ਲਾ ਕੇ ਗਾਣੀ ਹੋਰ ਚੜਾ ਲੈ ਨਵੀਂ ਜਵਾਨੀ ਗੱਲ ਚੋਂ ਸਾਡੀ ਲਾ ਕੇ ਗਾਣੀ ਹੋਰ ਚੜਾ ਲੈ ਨਵੀਂ ਜਵਾਨੀ ਜਾ ਚੱਲੇ ਜਾ ਪੈਰੀ ਯਾਰਾਂ ਤੋਂ ਹੋਰ ਨਾ ਸੁਣ ਲੀ ਸਚੀਆਂ ਕੇ ਤੇਰੇ ਨਾਲ ਜਾਣਦੀ ਕੇ ਨੀ ਜਾਣਦੀ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਹੂ ਨਾ ਟੱਕਰਦੀ ਤੂੰ ਵਿਚ PG Cell phone ਵੀ ਰੱਖਦੀ busy ਨਾ ਟੱਕਰਦੀ ਤੂੰ ਵਿਚ PG Cell phone ਵੀ ਰੱਖਦੀ busy Roopa Pandwa Waala ਨੂੰ ਤੂੰ ਦੇਵੇ ਚੋਰ ਪਟਾਕੀਆਂ ਨੀ ਤੇਰੇ ਨਾਲ ਫੇਰ ਕਹਿੰਦੀ ਪਤੰਦਰ ਬੋਲਦਾ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ (ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ)

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store