Zulfa

Fateh, Shortie, Yasmine, Jaz Dhami

ਤੂ ਪਾ ਜ਼ੁਲਫਾ ਦੇ ਜਾਲ ਜਾਲ ਨੀਲੇ ਨੈਨਾ ਦੇ ਨਾਲ ਨਾਲ ਮੁੰਡਾ ਕੀਲ ਪਿਟਾਰੀ ਪਾਯਾ Yeah Jaz Dhami ਤੂ ਪਾ ਜ਼ੁਲਫਾ ਦੇ ਜਾਲ ਜਾਲ ਨੀਲੇ ਨੈਨਾ ਦੇ ਨਾਲ ਨਾਲ ਮੁੰਡਾ ਕੀਲ ਪਿਟਾਰੀ ਪਾਯਾ ਤੂ ਪਾ ਜ਼ੁਲਫਾ ਦੇ ਜਾਲ ਜਾਲ ਨੀਲੇ ਨੈਨਾ ਦੇ ਨਾਲ ਨਾਲ ਮੁੰਡਾ ਕੀਲ ਪਿਟਾਰੀ ਪਾਯਾ ਨਾ ਅੱਖ ਲੱਗੇ ਨਾ ਭੂਖ ਲੱਗੇ ਨਾ ਚੰਦਰੇ ਦੀ ਹੁਣ ਸੁਖ ਲੱਗੇ ਤੂ ਰੋਗ ਕਿਹੋ ਜਿਹਾ ਲਾਯਾ Zeus ਤੂ ਪਾ ਜ਼ੁਲਫਾ ਦੇ ਜਾਲ ਜਾਲ ਨੀਲੇ ਨੈਨਾ ਦੇ ਨਾਲ ਨਾਲ ਮੁੰਡਾ ਕੀਲ ਪਿਟਾਰੀ ਪਾਯਾ ਤੂ ਪਾ ਜ਼ੁਲਫਾ ਦੇ ਜਾਲ ਜਾਲ ਨੀਲੇ ਨੈਨਾ ਦੇ ਨਾਲ ਨਾਲ ਮੁੰਡਾ ਕੀਲ ਪਿਟਾਰੀ ਪਾਯਾ ਤੂ ਧੜਕਣ ਬਣ ਗਈ ਏ ਚੰਦਰੇ ਦੇ ਦਿਲ ਦੀ ਨੀ ਦਿਨ ਕੱਟਦਾ ਮਰ ਮਰ ਕੇ ਜਿਸ ਦਿਨ ਨਾ ਮਿਲ ਦੀ ਨੀ ਤੂ ਧੜਕਣ ਬਣ ਗਈ ਏ ਚੰਦਰੇ ਦੇ ਦਿਲ ਦੀ ਨੀ ਦਿਨ ਕੱਟਦਾ ਮਰ ਮਰ ਕੇ ਜਿਸ ਦਿਨ ਨਾ ਮਿਲ ਦੀ ਨੀ ਕ੍ਦੇ ਏਸ ਮੋਡ ਕ੍ਦੇ ਆਸ ਮੋਡ ਤੇਰੀ ਲਗਦੀ ਓਹਨੂ ਤੋਡ਼ ਤੋਡ਼ ਤੂ ਕਿਹੜੇ ਨਸ਼ੇ ਤੇ ਲਯਾ ਤੂ ਪਾ ਜ਼ੁਲਫਾ ਦੇ ਜਾਲ ਜਾਲ ਨੀਲੇ ਨੈਨਾ ਦੇ ਨਾਲ ਨਾਲ ਮੁੰਡਾ ਕੀਲ ਪਿਟਾਰੀ ਪਾਯਾ ਤੂ ਪਾ ਜ਼ੁਲਫਾ ਦੇ ਜਾਲ ਜਾਲ ਨੀਲੇ ਨੈਨਾ ਦੇ ਨਾਲ ਨਾਲ ਮੁੰਡਾ ਕੀਲ ਪਿਟਾਰੀ ਪਾਯਾ ਗਬਰੂ ਸੀ ਫੁੱਲ ਵਰਗਾ ਫਿਰਦਾ ਕੁਮਲਾਯਾ ਨੀ ਤੈਨੂ ਕੋਕੀਦੀਪ ਦਿਲ ਦੀ ਗਲ ਕਿਹ ਨਾ ਪਾਯਾ ਨੀ ਗਬਰੂ ਸੀ ਫੁੱਲ ਵਰਗਾ ਫਿਰਦਾ ਕੁਮਲਾਯਾ ਨੀ ਤੈਨੂ ਕੋਕੀਦੀਪ ਦਿਲ ਦੀ ਗਲ ਕਿਹ ਨਾ ਪਾਯਾ ਨੀ ਕ੍ਦੇ ਬੇਹਿਜਾ ਆਕੇ ਕੋਲ ਕੋਲ ਦੋ ਬੋਲ ਪ੍ਯਾਰ ਦੇ ਬੋਲ ਬੋਲ ਹਾ ਕਰਦੇ ਕਯੂ ਤੜਫਾਯਾ ਤੂ ਪਾ ਜ਼ੁਲਫਾ ਦੇ ਜਾਲ ਜਾਲ ਨੀਲੇ ਨੈਨਾ ਦੇ ਨਾਲ ਨਾਲ ਮੁੰਡਾ ਕੀਲ ਪਿਟਾਰੀ ਪਾਯਾ ਤੂ ਪਾ ਜ਼ੁਲਫਾ ਦੇ ਜਾਲ ਜਾਲ ਨੀਲੇ ਨੈਨਾ ਦੇ ਨਾਲ ਨਾਲ ਮੁੰਡਾ ਕੀਲ ਪਿਟਾਰੀ ਪਾਯਾ ਤੂ ਪਾ ਜ਼ੁਲਫਾ ਦੇ ਜਾਲ ਜਾਲ ਨੀਲੇ ਨੈਨਾ ਦੇ ਨਾਲ ਨਾਲ ਮੁੰਡਾ ਕੀਲ ਪਿਟਾਰੀ ਪਾਯਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store