Shades Of Black

Fateh, Gagan Kokri

Gagan Kokri! Fateh! Heartbeat! Black Black billo ਗੱਲ ਚਲੀ ਸੀ ਤੇਰੇ black swag ਦੀ Black Black ਚਲ Gagan ਹੁਣ ਤੂੰ ਹੀ ਸੁਨਾ ਦੇ Black Black ਸੂਟ ਤੇਰਾ ਗੋਰੀ ਗੋਰੀ ਤੂ ਕਰਦੇ ਨੀ ਹਾਂ Brown ਮੁੰਡੇ ਨੂ Black Black ਸੂਟ ਤੇਰਾ ਗੋਰੀ ਗੋਰੀ ਤੂ ਕਰਦੇ ਨੀ ਹਾਂ Brown ਮੁੰਡੇ ਨੂ ਤੇਰੇ ਪਿੱਛੇ ਮਾਰੇ ਗੇੜੇ ਮੁਟਿਆਰੇ ਤੇਰੇ ਪਿੱਛੇ ਮਾਰੇ ਗੇੜੇ ਮੁਟਿਆਰੇ ਲੰਗ ਜਾਵੇ ਕੋਲੋਂ ਕਰ ਛੁ ਛੁ Black Black ਸੂਟ ਤੇਰਾ ਗੋਰੀ ਗੋਰੀ ਤੂ ਕਰਦੇ ਨੀ ਹਨ Brown ਮੁੰਡੇ ਨੂ Black Black ਸੂਟ ਤੇਰਾ ਗੋਰੀ ਗੋਰੀ ਤੂ ਕਰਦੇ ਨੀ ਹਨ Brown ਮੁੰਡੇ ਨੂ ਕੁੜੀਆਂ ਚ ਬੜੀ decent ਲਗਦੀ Natural beauty ਤੇਰੀ ਜਾਵੇ ਠਗਡ਼ੀ ਕੁੜੀਆਂ ਚ ਬੜੀ decent ਲਗਦੀ Natural beauty ਤੇਰੀ ਜਾਵੇ ਠਗਡ਼ੀ beauty ਤੇਰੀ ਕੋਕਾ ਮੈਨੂ ਦੇਡੇ ਇਕ ਮੌਕਾ beauty ਤੇਰੀ ਕੋਕਾ ਦੇਡੇ ਇਕ ਮੌਕਾ ਤੈਨੂੰ life time love ਮੈਂ ਕਰੁਣ Black Black ਸੂਟ ਤੇਰਾ ਗੋਰੀ ਗੋਰੀ ਤੂ ਕਰ ਦੇ ਨੀ ਹਾਂ Brown ਮੁੰਡੇ ਨੂ Black Black ਸੂਟ ਤੇਰਾ ਗੋਰੀ ਗੋਰੀ ਤੂ ਕਰ ਦੇ ਨੀ ਹਾਂ Ah! Girl I know your type Get whatever you want Leave what you don't like You just love to taunt Do 'em cold as ice You think I'm going to bark Maybe I'm gonna bite. Your selfie gain one hundred In rear bottoms you running Ain't worried about them other girls Cause they ain't really got nothing On you, yeah girl on you You made me spend some time away And now I only want you That black suit can commit crimes You fine girl And we both right here so Let's not waste no time, girl! ਆ ਕੇ ਸਾਨੂੰ ਮਾਰਿਆ ਤੇਰਾ ਮਿੱਠਾ ਮਿੱਠਾ ਹਸਣਾ ਕਹਿੰਦੇ ਤੂ ਆ ਸਾਡੇ ਵਰਗਾ ਨੀ ਲਭਣਾ Black Black ਸੂਟ ਤੇਰਾ ਗੋਰੀ ਗੋਰੀ ਤੂ ਕਰਦੇ ਨੀ ਆ Brown ਮੁੰਡੇ ਨੂ Black Black ਸੂਟ ਤੇਰਾ ਗੋਰੀ ਗੋਰੀ ਤੂ ਕਰਦੇ ਨੀ ਹਨ Brown ਮੁੰਡੇ ਨੂ ਆ ਵੇਖਾਂ ਅਖਬਾਰ ਆ ਚ ਮੈਂ ਨਿਤ ਫੋਟੋਆਂ ਹੀਰੋ ਨਾ ਘੈਂਟ ਤੂ ਬਲੀ ਲੋਟੋਆਂ ਆ ਵੇਖਾਂ ਅਖਬਾਰ ਆ ਚ ਮੈਂ ਨਿਤ ਫੋਟੋਆਂ ਹੀਰੋ ਨਾ ਘੈਂਟ ਤੂ ਬਲੀ ਲੋਟੋਆਂ ਕੀ ਕੈਟ ਕੀ ਕਰੀਨਾ, ਨਾ ਤੇਰੇ ਜਿਹਦੀ ਹਸੀਨਾ ਕੀ ਕੈਟ ਕੀ ਕਰੀਨਾ, ਨਾ ਤੇਰੇ ਜਿਹਦੀ ਹਸੀਨਾ ਤੇਰਾ ਹੀਰੋ ਕੋਕੀ ਦੀਪ ਹੀ ਬਣੂ Black Black ਸੂਟ ਤੇਰਾ ਗੋਰੀ ਗੋਰੀ ਤੂ ਕਰਦੇ ਨੀ ਹਾਂ Brown ਮੁੰਡੇ ਨੂ Black Black ਸੂਟ ਤੇਰਾ ਗੋਰੀ ਗੋਰੀ ਤੂ ਕਰਦੇ ਨੀ ਹਾਂ Brown ਮੁੰਡੇ ਨੂ Black Black Black Black

Written by: KOKI DEEPLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store