Vigde Sharaabi

Jassie Gill

ਪਹਿਲਾਂ ਲੁਕ ਲੁਕ ਪੀਤੀ ਫਿਰ ਆਮ ਹੁੰਦੇ ਗਏ ਯਾਰੋ ਦਿਨੋਂ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ ਪਹਿਲਾਂ ਲੁਕ ਲੁਕ ਪੀਤੀ ਫਿਰ ਆਮ ਹੁੰਦੇ ਗਏ ਯਾਰੋ ਦਿਨੋਂ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ ਰੋਕਿਆ ਕਿਸੇ ਨੀ ਮੈਨੂੰ ਟੋਕੇਯਾ ਕਿਸੇ ਨੀ ਲਾਦਲਾਂ ਸੀ ਵੱਡੀ ਭਾਭੀ ਦਾ ਹਾਂ ਤਹ ਹੀ ਤਹ ਖਿਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਤਹ ਹੀ ਤਹ ਖਿਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਉਹ ਹੋ ਜਾਕੇ ਵਿਆਹ ਸ਼ਾਦੀਆਂ ਦੇ ਵਿਚ ਟਿੱਕ ਦੇ ਨਾਹ ਪੈਰ ਗੁੱਤ ਪੀਕੇ ਛੇੜ ਖਾਣੀ ਉਹ ਜੇ ਪਈ ਜਾਦਾ ਵੈਰ ਜਾਕੇ ਵਿਆਹ ਸ਼ਾਦੀਆਂ ਦੇ ਵਿਚ ਟਿੱਕ ਦੇ ਨਾਹ ਪੈਰ ਗੁੱਟ ਪੀਕੇ ਛੇੜ ਖਾਣੀ ਉਹ ਜੇ ਪਈ ਜਾਦਾ ਵੈਰ ਓਦੋਂ ਲੇਹ ਜਾਂਦੀ ਸੰਗ ਜਦੋਂ ਚੜ ਜਾਂਦਾਂ ਰੰਗ , ਸਰਹਿੰਦ ਬੋਤਲ ਗੁਲਾਬੀ ਦਾ ਹਾਂ ਤਹ ਹੀ ਤਹ ਖਿਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਤਹ ਹੀ ਤਹ ਖਿਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾਉਹ ਹੋ ਚੋਟੀ ਦੇ ਸ਼ਰਾਬੀਆਂ ਚ ਮਿੱਤਰਾਂ ਦਾ ਨਾ ਬਾਏ ਅਦੇ ਜੇ ਕੋਈ ਮੂਹਰੇ ਦਈਏ ਕੰਨਣ ਉੱਤੇ ਲਾ ਬਾਏ ਹਾਏ ਚੋਟੀ ਦੇ ਸ਼ਰਾਬੀਆਂ ਚ ਮਿੱਤਰਾਂ ਦਾ ਨਾ ਬਾਏ ਅਦੇ ਜੇ ਕੋਈ ਮੂਹਰੇ ਦਈਏ ਕੰਨਣ ਉੱਤੇ ਲਾ ਬਾਏ ਮੇਰੇ ਨਾਲ ਦਿਆਂ ਲਾਡ ਓਸੇ ਵੇਹਲੇ ਲਿਆ ਫਰਦ ਬਾਈ ਮੈਂ ਟੀਚਰ ਪੰਜਾਬੀ ਦਾ ਹਾਂ ਤਹ ਹੀ ਤਹ ਖਿਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਤਹ ਹੀ ਤਹ ਖਿਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਉਹ ਹੋ ਸੋਫੀ ਹੋਈਏ ਗੱਲ ਕਰ ਹੋਵੇਂ ਕਿੱਸੇ ਨਾਲ ਨਾ ਪੀਤੀ ਹੋਵੇਂ ਡਰਦੇ ਨੇ ਲੋਕੀ ਕੱਢਦੇ ਗਾਲ ਨਾ ਸੋਫੀ ਹੋਈਏ ਗੱਲ ਕਰ ਹੋਵੇਂ ਕਿੱਸੇ ਨਾਲ ਨਾ ਪੀਤੀ ਹੋਵੇਂ ਡਰਦੇ ਨੇ ਲੋਕੀ ਕੱਢਦੇ ਗੱਲ ਨਾ ਥੋੜ੍ਹਾ ਸ਼ੱਕ ਲਾਈਏ ਮਾਲ ਫਿਰ ਰਹਿੰਦਾ ਇਹੁ ਖਿਆਲ ਯਾਰੋ ਹਾਜ਼ਿਰ ਜਵਾਬੀ ਦਾ ਹਾਂ ਤਹ ਹੀ ਤਹ ਖਿਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਤਹ ਹੀ ਤਹ ਖਿਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਉਹ ਹੋ ਲਾਤੀ ਭੱਠੀ ਹੁਣ ਕੱਢੀ ਘਰ ਦੀ ਵੀ ਲਾਈ ਦੀ ਇੱਕੋ ਸਾਹ ਦੇ ਵਿਚ ਪੂਰੀ ਬੋਤਲ ਮੁਕਾਯੀ ਦੀ ਓਏ ਲਾਤੀ ਭੱਠੀ ਹੁਣ ਕੱਢੀ ਘਰ ਦੀ ਵੀ ਲਾਈ ਦੀ ਇੱਕੋ ਸਾਹ ਦੇ ਵਿਚ ਪੂਰੀ ਬੋਤਲ ਮੁਕਾਯੀ ਦੀ ਓਏ ਤਾਹੀਓਂ ਚਿੜ੍ਹਕੀ ਦਾ ਸੈਂਟੀ ਨਾ ਹੋਵੇ ਜੱਜਮੈਂਟ ਤਾ ਲੱਗੇ ਨਾ ਖ਼ਰਾਬੀ ਦਾ ਹਾਂ ਤਹ ਹੀ ਤਹ ਖਿਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਉਹ ਹੋ ਹਾਂ ਤਹ ਹੀ ਤਹ ਖਿਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ ਉਹ ਹੋ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store