Surma

Jassie Gill, Asees Kaur

ਹੋ ਤੇਰਾ ਨਾਮ ਲੈਕੇ ਬਿੱਲੋ ਗਾਨੇ ਗੁਨੇ ਗੌਣ ਲੱਗਾ ਹੋ ਦੋ ਸੀਟਾਂ ਆਲੀ ਗੱਡੀ ਲੈਕੇ ਗੇੜੀ ਲੌਂ ਲੱਗਾ ਹੋ ਤੇਰਾ ਨਾਮ ਲੈਕੇ ਬਿੱਲੋ ਗਾਨੇ ਗੁਨੇ ਗੌਣ ਲੱਗਾ ਦੋ ਸੀਟਾਂ ਆਲੀ ਗੱਡੀ ਲੈਕੇ ਗੇੜੀ ਲੌਂ ਲੱਗਾ ਤੇਰੀ ਬਿੱਲੀ ਬਿੱਲੀ ਤੇਰੀ ਬਿੱਲੀ ਬਿੱਲੀ ਤੇਰੀ ਬਿੱਲੀ ਬਿੱਲੀ ਅੱਖ ਦਾ ਦੀਦਾਰ ਹੋ ਗਯਾ ਨੀ ਤੇਰੇ ਸੂਰਮੇ ਨਾ ਤੇਰੇ ਸੂਰਮੇ ਨਾ ਗੱਬਰੂ ਨੂ ਪ੍ਯਾਰ ਹੋ ਗਯਾ ਨੀ ਤੇਰੇ ਸੂਰਮੇ ਨਾ ਸੂਰਮੇ ਨਾ ਗੱਬਰੂ ਨੂ ਪ੍ਯਾਰ ਹੋ ਗਯਾ ਨੀ ਤੇਰੇ ਸੂਰਮੇ ਨਾ ਹੋ ਦਿਲ ਵਸੋਂ ਬਾਹਰ ਹੋਇਆ ਤੇਰੇ ਨਾਲ ਪ੍ਯਾਰ ਹੋਇਆ ਨੀਂਦਾ ਵੀਂਦਾ ਗੱਬਰੂ ਗਵਾ ਕੇ ਬਿਹ ਗਯਾ ਰਾਹ ਤੇਰਾ ਰੋਕਦੇ ਜੋ ਮਾੜਾ ਚੰਗਾ ਸੋਚਦੇ ਜੋ ਮੁੰਡੇਆ ਨਾਲ ਵੈਰ ਐਵੇਈਂ ਪਾ ਕੇ ਬਿਹ ਗਯਾ ਹੋ ਦਿਲ ਵਸੋਂ ਬਾਹਰ ਹੋਇਆ ਤੇਰੇ ਨਾਲ ਪ੍ਯਾਰ ਹੋਇਆ ਨੀਂਦਾ ਵੀਂਦਾ ਗੱਬਰੂ ਗਵਾ ਕੇ ਬਿਹ ਗਯਾ ਰਾਹ ਤੇਰਾ ਰੋਕਦੇ ਜੋ ਮਾੜਾ ਚੰਗਾ ਸੋਚਦੇ ਜੋ ਮੁੰਡੇਆ ਨਾਲ ਵੈਰ ਐਵੇਈਂ ਪਾ ਕੇ ਬਿਹ ਗਯਾ ਦਿਲ ਰਾਜ ਹਾਏ ਦਿਲ ਰਾਜ ਹਾਏ ਦਿਲ ਰਾਜ ਹਾਏ ਓ ਵੱਸ ਤੋਂ ਹੀ ਬਾਹਰ ਹੋ ਗਯਾ ਨੀ ਤੇਰੇ ਸੂਰਮੇ ਨਾ ਤੇਰੇ ਸੂਰਮੇ ਨਾ ਗੱਬਰੂ ਨੂ ਪ੍ਯਾਰ ਹੋ ਗਯਾ ਨੀ ਤੇਰੇ ਸੂਰਮੇ ਨਾ ਸੂਰਮੇ ਨਾ ਗੱਬਰੂ ਨੂ ਪ੍ਯਾਰ ਹੋ ਗਯਾ ਨੀ ਤੇਰੇ ਸੂਰਮੇ ਨਾ ਹੋ ਹੋ ਹਾਏ ਤਾਰੇ ਤਾਰੇ ਤਾਰੇ ਤਾਰੇ ਤਾਰੇ ਤਾਰੇ ਗੱਬਰੂ ਵੇ ਚੰਡੀਗੜ੍ਹ ਦਾ ਚੰਡੀਗੜ੍ਹ ਦਾ ਜੀ ਮੇਰੇ ਮਗਰ ਗੇੜਿਆ ਮਾਰੇ ਗੱਬਰੂ ਵੇ ਚੰਡੀਗੜ੍ਹ ਦਾ ਚੰਡੀਗੜ੍ਹ ਦਾ ਜੀ ਮੇਰੇ ਮਗਰ ਗੇੜਿਆ ਮਾਰੇ ਗੱਬਰੂ ਵੇ ਚੰਡੀਗੜ੍ਹ ਦਾ ਓ ਇਕ ਇਕ ਕਰਕੇ Demand ਆਂ ਦੱਸ ਸਾਰਿਯਾ ਹਾਏ ਰਾਜ ਰਾਜ ਕਿਹੰਦੇ ਜੱਸੀ ਗਿੱਲ ਨਾਲ ਯਾਰੀਆਂ ਓ ਇਕ ਇਕ ਕਰਕੇ Demand ਆਂ ਦੱਸ ਸਾਰਿਯਾ ਹਾਏ ਰਾਜ ਰਾਜ ਕਿਹੰਦੇ ਜੱਸੀ ਗਿੱਲ ਨਾਲ ਯਾਰੀਆਂ ਤੇਰੇ ਸ਼ਿਅਰ ਦਾ ਕੋਯੀ ਮੁੰਡਾ ਦੱਸ ਤੈਨੂ ਕਿਵੇਈਂ ਤੱਕ ਜੁ ਕੱਲਾ ਕੱਲਾ ਜੱਟ ਦਿਆ ਜਾਂਦਾ ਗਰੜੀਯਾ ਕਿੰਨੇ ਮੁੰਡੇਯਾ ਦਾ ਕਿੰਨੇ ਮੁੰਡੇਯਾ ਦਾ ਕਿੰਨੇ ਮੁੰਡੇਯਾ ਦਾ ਦਿਲ ਤਾਰ ਤਾਰ ਹੋ ਗਯਾ ਨੀ ਤੇਰੇ ਸੂਰਮੇ ਨਾ ਤੇਰੇ ਸੂਰਮੇ ਨਾ ਗੱਬਰੂ ਨੂ ਪ੍ਯਾਰ ਹੋ ਗਯਾ ਨੀ ਤੇਰੇ ਸੂਰਮੇ ਨਾ ਸੂਰਮੇ ਦਾ ਗੱਬਰੂ ਸ਼ਿਕਾਰ ਹੋ ਗਯਾ ਜੀ ਮੇਰੇ ਸੂਰਮੇ ਦਾ ਸੂਰਮੇ ਨਾ ਗਬਰੂ ਨੂ ਪ੍ਯਾਰ ਹੋ ਗਯਾ ਨੀ ਤੇਰੇ ਸੂਰਮੇ ਨਾ ਹੋ ਹੋ ਹੋ PRP

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store