Surma Kaala

Jassie Gill

Snappy ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਅੱਖਾਂ ਵਿੱਚ ਪਾ ਕੇ ਸੂਰਮਾ ਕਾਲਾ ਨੀ ਓ ਮੇਰਾ ਪਿਛਾ ਕਰਦੀ ਬਾਲਾ ਨੀ ਅੱਖਾਂ ਵਿੱਚ ਪਾ ਕੇ ਸੂਰਮਾ ਕਾਲਾ ਨੀ ਮੇਰਾ ਪਿਛਾ ਕਰਦੀ ਬਾਲਾ ਨੀ ਨਿੱਤ ਲੈਕੇ ਪਿਛੇ ਮੇਰੇ ਘੂਮਦੀ ਏ ਤੂੰ ਮਿਹੰਗਿਆ ਮਿਹੰਗਿਆ ਕਾਰਾ ਨੀ ਮੇਰੀ ਚੜਦੀ ਗੁੱਡੀ ਵੇਖ ਕੇ ਕ੍ਯੋਂ ਕੱਟੰਨ ਨੂ ਫਿਰਦੀ ਏ ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ ਕੱਲ ਲੈਕੇ ਗੱਡੀ ਕਾਲੀ ਨੀ ਤੂੰ ਮੇਰੇ ਪਿਛੇ ਕੁੜੀ ਏ ਲਾ ਲਈ ਨੀ ਕੱਲ ਲੈਕੇ ਗੱਡੀ ਕਾਲੀ ਨੀ ਤੂੰ ਮੇਰੇ ਪਿਛੇ ਕੁੜੀ ਏ ਲਾ ਲਈ ਨੀ ਮੈਂ ਸੁਨੇਯਾ ਮੇਰੇ ਨਾਮ ਵਾਲੀ ਤੂੰ ਗਾਨੀ ਗਲ ਵਿੱਚ ਪਾ ਲਈ ਨੀ ਮੁੰਡਾ ਹੀਰੇ ਵਰਗਾ ਤੂੰ ਕੋਲ ਰਖਣ ਨੂ ਫਿਰਦੀ ਏ ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ London ਦੀ ਤੂੰ cream ਕੂੜੇ ਮੁੰਡਾ Bollywood ਦਾ scene ਕੂੜੇ London ਦੀ ਤੂੰ cream ਕੂੜੇ ਮੁੰਡਾ Bollywood ਦਾ scene ਕੂੜੇ ਮਾਨਕ ਦੇ ਅੱਗੇ ਘੂਮਦੀ ਏ ਤੂੰ ਬਣਕੇ ਬਡੀ ਹਸੀਨ ਕੂੜੇ ਕ੍ਯੋਂ ਛੋਟੀ ਉਮਰੇ ਪਾਪ ਵੱਡਾ ਖੱਟਣ ਨੂ ਫਿਰਦੀ ਏ ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

Written by: JASPREET SINGH MANIK, PARTEEK KUMARLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store