Ghaint Jeha Munda

Jassie Gill

ਬੜੇ ਲਿਸ਼ਕ ਕੇ ਖੜਡਦੇ ਚੋਰਾਹੇਯਾ ਚ ਹੋਣੇ ਨੇ ਸਚੀ ਤੇਰੇ ਲਈ ਉਹ ਬੜੇ ਲਾਹਿਆ ਚ ਹੋਣੇ ਨੇ ਬੜੇ ਲਿਸ਼ਕ ਕੇ ਖੜਡਦੇ ਚੋਰਾਹੇਯਾ ਚ ਹੋਣੇ ਨੇ ਸਚੀ ਤੇਰੇ ਲਈ ਉਹ ਬੜੇ ਲਾਹਿਆ ਚ ਹੋਣੇ ਨੇ ਵੇਖੋ ਕਿਹਨੂੰ ਹੁੰਦੀ ਕਹਿੰਦੇ ਹਾਂ ਬੱਲੀਏ ਨੀ ਬਣੇ ਫਿਰਦੇ ਢਾਡੇ ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਭਣਾ ਨੀ ਉਂਜ ਗੱਭਰੂ ਬੜੇ ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ ਨੀ ਉਂਜ ਗੱਭਰੂ ਬੜੇ ਨੀ ਉਂਜ ਗੱਭਰੂ ਬੜੇ ਮੰਨੀ ਤੇਰੀ ਗੱਲ ਹਥਿਆਰਾ ਵਾਲੇ ਹੋਣਗੇ ਨੀ ਕਾਰਾਂ ਵਾਲੇ ਹੋਣਗੇ ਸਮੇਂ ਦੀਆਂ ਲੋੱਟੂ ਸਰਕਾਰਾਂ ਜਿਹੀ ਹੋਣਗੇ ਸਰਦਾਰਾ ਜਿਹੀ ਹੋਣਗੇ ਮੰਨੀ ਤੇਰੀ ਗੱਲ ਹਥਿਆਰਾ ਵਾਲੇ ਹੋਣਗੇ ਨੀ ਸਮੇਂ ਦੀਆਂ ਲੋੱਟੂ ਸਰਕਾਰਾਂ ਜਿਹੀ ਹੋਣਗੇ ਅੱਜ ਤਕ ਐਸਾ ਕੋਈ ਨਹੀਓ ਜੰਮਿਆ ਜੋ ਮੂਹਰੇ ਜੱਟ ਦੇ ਅੜੇ ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਭਣਾ ਨੀ ਉਂਜ ਗੱਭਰੂ ਬੜੇ ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ ਨੀ ਉਂਜ ਗੱਭਰੂ ਬੜੇ ਖੜਦੇ ਜੋ ਰਾਹਾਂ ਵਿਚ ਦੇਸੀ ਕੱਟੇ ਚੱਕ ਕੇ ਨੀ ਦੇਸੀ ਕੱਟੇ ਚੱਕ ਕੇ ਸਾਢ਼ੇ ਪੰਜ ਆਵਾਂ ਖੇਤੋਂ ਦੇਖ ਲੈਣ ਡਾਕਖਾਨਾ ਕੇ ਦੇਖ ਲੈਣ ਡਾਕਖਾਨਾ ਕੇ ਖੜਦੇ ਜੋ ਰਾਹਾਂ ਵਿਚ ਦੇਸੀ ਕੱਟੇ ਚੱਕ ਕੇ ਨੀ ਸਾਢ਼ੇ ਪੰਜ ਆਵਾਂ ਖੇਤੋਂ ਦੇਖ ਲੈਣ ਡਾਕਖਾਨਾ ਕੇ ਜਾਣਦਾ ਮੈਂ ਚਿੜੀ ਦਿਲ ਇਹੁ ਸ਼ੇਰ ਬੱਲੀਏ ਨੀ ਦੇਖੀਂ ਭੱਜਦੇ ਘਰੇ ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਭਣਾ ਨੀ ਉਂਜ ਗੱਭਰੂ ਬੜੇ ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ ਨੀ ਉਂਜ ਗੱਭਰੂ ਬੜੇ ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ ਨੀ ਉਂਜ ਗੱਭਰੂ ਬੜੇ Happy Raikoti ਦੇ ਤੂੰ ਸਾਹਾਂ ਵਿਚ ਰਚੀ ਐਨ ਨੀ ਸਾਹਾਂ ਵਿਚ ਰਚੀ ਐਨ ਸੋਹਣੀਆਂ ਤਾਂ ਲੱਖਾਂ ਪਰ ਤੂੰ ਹੀ ਕੱਲੀ ਜਚੀ ਐਨ ਨੀ ਤੂੰ ਹੀ ਕੱਲੀ ਜਚੀ ਐਨ ਹੈਪੀ ਰਾਏਕੋਟੀ ਦੇ ਤੂੰ ਸਾਹਾਂ ਵਿਚ ਰਚੀ ਐਨ ਕੁੜੀਆਂ ਤਾਂ ਲੱਖਾਂ ਪਰ ਤੂੰ ਹੀ ਕੱਲੀ ਜਚੀ ਐਨ ਤੈਨੂੰ ਰੱਬ ਕੋਲੋਂ ਮੰਗ ਲਾਊਂਗਾ ਹਿੰਡ ਨਾਲ ਨੀ ਜੋ ਪੂਰੇ ਜੱਗ ਦੇ ਅੜ੍ਹੇ ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਭਣਾ ਨੀ ਉਂਜ ਗੱਭਰੂ ਬੜੇ ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ ਨੀ ਉਂਜ ਗੱਭਰੂ ਬੜੇ ਮੇਰੇ ਜੇਹਾ ਘੈਂਟ ਤੈਨੂੰ ਨਹੀਓ ਲੱਬਣਾ ਨੀ ਉਂਜ ਗੱਭਰੂ ਬੜੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store