Keh Gayi Sorry

Jassie Gill, Shehnaz Gill

Please ਅੱਜ ਓ ਬਾਦ call ਨਾ ਕਰੀ We tried a lot, But we have no future I am sorry ਓਹ ਕਹਿ ਗਈ Sorry ਮੈਂ ਕੀ ਕਰਦਾ ਜੇ ਕੁਝ ਕਰਦਾ ਤਾਂ ਕੀ ਕਰਦਾ ਮੇਰਾ ਟਾਈਮ ਸੀ ਮਾੜਾ ਨਾ ਮੈਂ ਦਿਲ ਤੋਂ ਸੀ ਮਾੜਾ ਮੇਰਾ ਟਾਈਮ ਸੀ ਮਾੜਾ ਨਾ ਮੈਂ ਦਿਲ ਤੋਂ ਸੀ ਮਾੜਾ ਓਹਦਾ ਹੱਥ ਫੜਦਾ ਤਾਂ ਕਿਵੇਂ ਫੜਦਾ ਓਹ ਕਹਿ ਗਈ Sorry ਮੈਂ ਕੀ ਕਰਦਾ ਜੇ ਕੁਝ ਕਰਦਾ ਤਾਂ ਕੀ ਕਰਦਾ ਆ ਆ ਆ ਆ ਭੁੱਲ ਗਿਆ ਖੁਦ ਨੂੰ ਹੀ ਓਹਨੂੰ ਨਹੀਂਓ ਅਸੀਂ ਕਦੇ ਭੁੱਲ ਪਾਏ ਓਹਦੇ ਬਿਨਾਂ ਦੁਨੀਆਂ ਚ ਹੋਰ ਕਿਸੇ ਤੇ ਨਾ ਡੁੱਲ ਪਾਏ ਓਹਦੇ ਜਿਹੜੇ ਖਵਾਬ ਸੀ ਮੇਰੇ ਤੋਂ ਪੂਰੇ ਨਾ ਹੋਏ ਕੋਈ ਐਸਾ ਓਹਨੂੰ ਮਿਲੇ ਜਿਹੜਾ ਓਹਦੇ ਖ਼ਵਾਬਾਂ ਦਾ ਵੀ ਮੂਲ ਪਾਏ ਮੈਂ ਓਹਦੇ ਲਈ ਸੀ ਦੀਵਾਨਾ ਓਹਦੇ ਲਈ ਪਾਗਲ ਜ਼ਮਾਨਾ ਓਹਨੂੰ ਰੋਕਣ ਦੀ ਕੋਸ਼ਿਸ਼ ਮੈਂ ਕਿਵੇਂ ਕਰਦਾ ਓਹ ਕਹਿ ਗਈ Sorry ਮੈਂ ਕੀ ਕਰਦਾ ਜੇ ਕੁਝ ਕਰਦਾ ਤਾਂ ਕੀ ਕਰਦਾ ਨਾ ਬੁਰਾ ਮੈਂ ਕਹਿਣਾ ਓਹਦੀ ਮਰਜ਼ੀ ਜਿੱਥੇ ਰਹਿਣਾ ਮੈਂ ਓਹਦੇ ਪੈਰਾਂ ਦੀ ਬੇੜੀ ਬਣ ਨਾ ਨਹੀਂ ਚਾਹੁੰਦਾ ਓਹਦਾ ਚਿਹਰਾ ਔਖਾ ਭੁੱਲਣਾ ਇਹ ਰਾਜ਼ ਮੇਰਾ ਨਹੀਂ ਖੁਲਣਾ ਮੈਂ ਓਹਦੇ ਲਈ ਕੋਈ ਮੁਸੀਬਤ ਬਣ ਨਾ ਨਹੀਂ‌‌ ਚਾਹੁੰਦਾ ਓਹਦਾ ਨਾਮ ਨੀ ਲੈਣਾ ਮੈਂ ਓਹਨੂੰ ਕੁਝ ਨੀ ਕਹਿਣਾ ਨਿਰਮਣ ਚਾਹੇ ਹੋਵੇ ਮਰਦਾ ਓ ਓਹ ਕਹਿ ਗਈ Sorry ਮੈਂ ਕੀ ਕਰਦਾ ਜੇ ਕੁਝ ਕਰਦਾ ਤਾਂ ਕੀ ਕਰਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store