Panjeeban

Jassie Gill

Desi Crew ਓ ਗੱਲ ਸੀਗੀ 8 ਦੀ ਤੂੰ ਕਰਦੀ ਸੀ 12 ਤੇਰੇ ਪਿੱਛੇ ਬੰਦਾ ਖੜਕਤਾ ਸੀਗਾ ਯਾਰਾ ਓ ਗੱਲ ਸੀਗੀ 8 ਦੀ ਤੂੰ ਕਰਦੀ ਸੀ 12 ਤੇਰੇ ਪਿੱਛੇ ਬੰਦਾ ਖੜਕਤਾ ਸੀਗਾ ਯਾਰਾ ਗੱਲ ਕਦੀ ਆਕੇ ਤੂੰ ਗਵਾਹੀ ਵਾਲੇ time ਸੋਂਹ ਮੁਕਰੀ ਵੀਰ ਦੀ ਖਾ ਕੇ .. ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੀਬਆ ਛਣਕਾ ਕੇ ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੀਬਨ ਛਣਕਾ ਕੇ ਖਾੜਕੂ ਜਵਾਨੀ ਵਾਲਾ ਡਾਕਖਾਨਾ ਗੋਰੀਏ ਫੇਰ ਨਾ ਲਾਵਾ ਦੀ ਸਾਤੋਂ ਤੱਕ ਗੋਰੀਏ ਖਾੜਕੂ ਜਵਾਨੀ ਵਾਲਾ ਡਾਕ ਗੋਰੀਏ ਫੇਰ ਨਾ ਲਾਵਾ ਦੀ ਸਾਤੋਂ ਤੱਕ ਗੋਰੀਏ ਔਖੇ ਵੇਲੇ ਆਕੇ ਆਪੇ ਮੁਕਰੀ ਜਵਾਨੋ ਸਾਨੂ ਚਾਦਰੇ ਤੂੰ ਜੁੱਤੀਆਂ ਛੁਪਾ ਕੇ ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੇਬਾਂ ਚਨ .. ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ ਉਹ ਗਲੀ ਸਾਡੀ ਐਵੇਂ ਆਉਣ ਜਾਣ ਛੱਡ ਦੇ ਸਾਨੂ ਮਰਵਾਉਣ ਦੇ plan ਛੱਡ ਦੇ ਉਹ ਗਲੀ ਸੱਦੀ ਐਵੇਂ ਆਉਣ ਜਾਣ ਛੱਡ ਦੇ ਸਾਨੂ ਮਰਵਾਉਣ ਦੇ plan ਛੱਡ ਦੇ ਉਹ ਦੂਜੀ ਵਾਰੀ ਦੂਣੀ ਜੇਲ ਕੱਟਣੀ ਨੀ ਆਪਾਂ ਪੇਹਲੀ ਫੇਰ mistake ਦੋਹਰਾ ਕੇ ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ ਹੋ ਤੇਰੇ ਪਿੱਛੇ ਵੈਰੀ ਮੇਰਾ ਸਾਰਾ ਪਿੰਡ ਨੀ ਕਾਬਿਲ ਦੀ ਅੱਧੀ ਐ ਕੱਢਿਕੇ ਜਿੰਦ ਨੀ ਹੋ ਤੇਰੇ ਪਿੱਛੇ ਵੈਰੀ ਮੇਰਾ ਸਾਰਾ ਪਿੰਡ ਨੀ ਕਾਬਿਲ ਦੀ ਅੱਧੀ ਐ ਕੱਢਿਕੇ ਜਿੰਦ ਨੀ ਹੋ ਲੱਗਦਾ ਸਰੂਪਵਾਲੀ ਵਾਲੇ ਜੱਟ ਦਾ ਤੂੰ ਨਾਵਾ ਛੜੇਗੀ ਅਖਵਾਰਨ ‘ਚ ਲਾਵਾ ਕੇ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ

Written by: DESI CREW, KABAL SAROOPWALILyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store