Gabbroo

Jassie Gill

ਨੀ ਤੂ ਹਾਂ ਵੀ ਨੀ ਕਰਦੀ ਨੀ ਤੂ ਨਾ ਵੀ ਨੀ ਕਰਦੀ ਤੈਨੂੰ ਕਿ ਦੱਸਣ ਮੈਂ ਕੁਡੀਏ ਨੀ ਤੇਰੇ ਕਰਕੇ ਕਿੰਨਿਆ ਕੂਡਿਯਾ ਦੇ ਤੈਨੂੰ ਕਿ ਦੱਸਣ ਮੈਂ ਕੁਡੀਏ ਨੀ ਤੇਰੇ ਕਰਕੇ ਕਿੰਨਿਆ ਕੂਡਿਯਾ ਦੇ ਮੈਂ ਮੇਰੇ ਉੱਤੇ ਵੜਦੇ ਨਾਜ਼ੁਕ ਦਿਲ ਤੋਡ਼’ਦਾ ਯਾਰ ਦਿਲ ਤੋਡ਼’ਦਾ ਯਾਰ ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ ਇਕ ਪਾਸੇ ਲਾਦੇ ਗਲ ਮੈਂ ਤੇਰੇ ਹਥ ਜੋਡ਼’ਦਾ ਯਾਰ ਹਥ ਜੋਡ਼’ਦਾ ਯਾਰ.. ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਨਾ ਵੀ ਨੀ ਕਰਦੀ.. ਕੂਡਿਆ ਤੋਂ ਪੂਛੇ ਨਾ ਮੇਰਾ (ਨਾ ਮੇਰਾ) ਪਰ ਕੋਲ ਨਾ ਮੇਰੇ ਖੜ ਦੀ (ਖੜ ਦੀ ) ਜਦ ਮੈਂ ਕੂਡਿਯਾ ਕੋਲੇ ਖੜ ਜਾਵਾਂ ਮੈਂ ਸੁਨੇਯਾ ਬਹਲਾ ਸੜ ਦੀ ਮੈਂ ਸੋਚਾ ਸੁਪਨਿਆ ਵਿਚ ਵੀ ਤੇਰੇ ਮਗਰ ਦੌੜ ਦਾ ਯਾਰ.. ਮਗਰ ਦੌੜ ਦਾ ਯਾਰ.. ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ ਇਕ ਪਾਸੇ ਲਦੇ ਗਲ ਮੈਂ ਤੇਰੇ ਹਥ ਜੋਡ਼’ਦਾ ਯਾਰ ਹਥ ਜੋਡ਼’ਦਾ ਯਾਰ.. ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ ਮੈਨੂ ਅਧ ਵਿਚਾਲੇ ਟਗੇਯਾ ਏ, ਟਗੇਯਾ ਏ ਇਕ ਦਿਲ ਹੀ ਤੈਥੋ ਮੰਗੇਯਾ ਏ ਤੂ ਕਿਯੂ ਜਾਣੀ ਤਦਪੌਣੀ ਈ ਦਸ ਦੇ ਸਿੱਦਾ ਕਿ ਚਾਹੁਣੀ ਈ ਲਾਰਾ ਲੌਣੀ ਏ ਤੂ ਹਥ ਨਾ ਮੇਰੇ ਔਣੀ ਏ ਕਿਯੂ ਜਾਂ ਜਾਂ ਤਰਫੋਨੀ ਏ ਤੇਰਾ ਪ੍ਯਾਰ ਲੋੜ ਦਾ ਯਾਰ.. ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ ਇਕ ਪਾਸੇ ਲਾਦੇ ਗਲ ਮੈਂ ਤੇਰੇ ਹਥ ਜੋਡ਼’ਦਾ ਯਾਰ ਨੀ ਤੂ ਹਾਂ ਵੀ ਨੀ ਕਰਦੀ

Written by: JAANI, PREET HUNDALLyrics © Sony/ATV Music Publishing LLC, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store