Ehna Chauni Aa

Jassie Gill

ਵੇ ਮੈਂ ਇਹਨਾਂ ਤੈਨੂੰ ,ਇਹਨਾਂ ਤੈਨੂੰ ਚੌਨੀ ਆ ਤਾਂਹੀ ਪਿੱਛੇ ਪਿੱਛੇ ਪਿੱਛੇ ਤੇਰੇ ਔਨੀ ਆ ਇਹਨਾਂ ਤੈਨੂੰ ,ਇਹਨਾਂ ਤੈਨੂੰ ਚੌਨੀ ਆ ਤਾਂਹੀ ਪਿੱਛੇ ਪਿੱਛੇ ਪਿੱਛੇ ਤੇਰੇ ਔਨੀ ਆ ਵੇ ਮੈਂ ਅੱਲਾਹ ਤੋ ਦੁਆਵਾਂ ਮੰਗਦੀ ਹਰ ਦਿਨ ਸ਼ੁਰੂ ਹੋਵੇ ਤੇਰੇ ਤੋਂ ਤੈਨੂ ਬਸ ਦੂਰ ਨਾ ਕਰੇ ਚਾਹੇ ਸਬ ਖੋਲੇ ਮੇਰੇ ਤੋ ਬਾਕੀ ਸਾਰੇ ਰੰਗ ਫਿੱਕੇ ਫਿੱਕੇ ਲਗਦੇ ਤੈਨੂ ਜੋ ਪਸੰਦ ਓਹੀ ਪੌਣੀ ਆ ਵੇ ਮੈਂ ਇਹਨਾਂ ਤੈਨੂੰ ,ਇਹਨਾਂ ਤੈਨੂੰ ਚੌਨੀ ਆ ਤਾਂਹੀ ਪਿੱਛੇ ਤੇਰੇ ਪਿੱਛੇ ਤੇਰੇ ਔਨੀ ਆ ਇਹਨਾਂ ਤੈਨੂੰ ,ਇਹਨਾਂ ਤੈਨੂੰ ਚੌਨੀ ਆ ਤਾਂਹੀ ਪਿੱਛੇ ਪਿੱਛੇ ਪਿੱਛੇ ਤੇਰੇ ਔਨੀ ਆ ਪਿੱਛੇ ਪਿੱਛੇ ਪਿੱਛੇ ਤੇਰੇ ਔਨੀ ਆ ਤੇਰੇ ਸਾਰੇ ਦੁਖ ਯਾਰਾ ਮੈਂ ਆਪਣੇ ਸਿਰ ਤੇ ਲੈ ਲੂੰ ਤੂ ਕਹੇ ਸਾਹ ਨਹੀ ਲੈਣੇ ਚਲ ਸਾਹਾਂ ਬਿਨ ਵੀ ਰਿਹ ਲੂੰ ਤੇਰੇ ਸਾਰੇ ਦੁਖ ਯਾਰਾ ਮੈਂ ਆਪਣੇ ਸਿਰ ਤੇ ਲੈ ਲੂੰ ਤੂ ਕਹੇ ਸਾਹ ਨਹੀ ਲੈਣੇ ਚਲ ਸਾਹਾਂ ਬਿਨ ਵੀ ਰਿਹ ਲੂੰ ਆਪਣੇ ਲਯੀ ਕੁਝ ਮੰਗੇਯਾ ਨੀ ਮੈਂ ਤੇਰੇ ਲਈ ਪੀਰ ਮਨੌਣੀ ਆ ਵੇ ਮੈਂ ਇਹਨਾਂ ਤੈਨੂੰ ,ਇਹਨਾਂ ਤੈਨੂੰ ਚੌਨੀ ਆ ਤਾਂਹੀ ਪਿੱਛੇ ਤੇਰੇ ਪਿੱਛੇ ਤੇਰੇ ਔਨੀ ਆ ਇਹਨਾਂ ਤੈਨੂੰ ,ਇਹਨਾਂ ਤੈਨੂੰ ਚੌਨੀ ਆ ਤਾਂਹੀ ਪਿੱਛੇ ਪਿੱਛੇ ਪਿੱਛੇ ਤੇਰੇ ਔਨੀ ਆ ਤੇਰਾ ਚਿਹਰਾ ਐਨਾ ਦੇਖ ਲੇਯਾ ਕੋਯੀ ਹੋਰ ਮੈਨੂ ਹੁੰਨ ਦਿੱਸਦਾ ਨਈ ਦਿਲ ਨੂ ਕਿੰਨਾ ਸਮਝਾਵਾਂ ਮੈਂ ਬਿਨ ਤੇਰੇ ਰਿਹਨਾ ਸਿਖ੍ਦਾ ਨਈ ਤੇਰਾ ਚਿਹਰਾ ਐਨਾ ਦੇਖ ਲੇਯਾ ਕੋਯੀ ਹੋਰ ਮੈਨੂ ਹੁੰਨ ਦਿੱਸਦਾ ਨਈ ਦਿਲ ਨੂ ਕਿੰਨਾ ਸਮਝਾਵਾਂ ਮੈਂ ਬਿਨ ਤੇਰੇ ਰਿਹਨਾ ਸਿਖ੍ਦਾ ਨਈ ਹੋਜੂ Romaana ਇਕ ਦਿਨ ਮੇਰਾ ਇਹੀ ਦਿਲ ਨੂ ਸਮਝੌਨੀ ਆ ਵੇ ਮੈਂ ਇਹਨਾਂ ਤੈਨੂੰ ,ਇਹਨਾਂ ਤੈਨੂੰ ਚੌਨੀ ਆ ਤਾਂਹੀ ਪਿੱਛੇ ਤੇਰੇ ਪਿੱਛੇ ਤੇਰੇ ਔਨੀ ਆ ਇਹਨਾਂ ਤੈਨੂੰ ,ਇਹਨਾਂ ਤੈਨੂੰ ਚੌਨੀ ਆ ਤਾਂਹੀ ਪਿੱਛੇ ਪਿੱਛੇ ਪਿੱਛੇ ਤੇਰੇ ਔਨੀ ਆ ਵੇ ਮੈਂ ਇਹਨਾਂ ਤੈਨੂੰ ,ਇਹਨਾਂ ਤੈਨੂੰ ਪਿੱਛੇ ਤੇਰੇ ਪਿੱਛੇ ਤੇਰੇ ਵੇ ਮੈਂ ਇਹਨਾਂ ਤੈਨੂੰ ,ਇਹਨਾਂ ਤੈਨੂੰ ਪਿੱਛੇ ਤੇਰੇ, ਪਿੱਛੇ ਤੇਰੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store