ਤੈਨੂੰ ਹੀ ਡੀਕ ਦੀਆਂ ਸੀ ਮੇਰੀਆਂ ਅੱਖਾਂ ਸੱਜਣਾ
ਦਿਲ ਦੇ ਕਮਰੇ ਵੱਚ ਫੋਟੋ ਤੇਰੀ ਹੀ ਰੱਖਾਂ ਸੱਜਣਾ
ਸੁੰਨੇ ਤੇਰੇ ਗੱਲ ਵੱਚ ਗਾਣੀ ਸੌਨੇ ਦੀ ਪਉਣੀ ਆ
ਮੈਨੂੰ ਨੀ ਲਗ ਦਾ ਤੇਰੇ ਵਰਗੀ ਕੋਈ ਹੋਣੀ ਆ
ਮੁੱਲ ਤੇਰੀ ਸਾਧਗੀ ਦਾ ਨੀ makeup ਤਾ ਲੱਖਾਂ ਸੱਜਣਾ
ਤੈਨੂੰ ਹੀ ਡੀਕ ਦੀਆਂ ਸੀ ਮੇਰੀਆਂ ਅੱਖਾਂ ਸੱਜਣਾ
ਦਿਲ ਦੇ ਕਮਰੇ ਵੱਚ ਫੋਟੋ ਤੇਰੀ ਹੀ ਰੱਖਾਂ ਸੱਜਣਾ
ਹੱਥ ਵੱਚ ਤੇਰੇ ਕਢਾ ਹੀ ਜੱਚਦਾ
ਚੂੜੀ ਦੀ ਘਾਟ ਨਾ ਰੜਕੇ
ਰੋਜ਼ ਗੁਰੂਘਰ ਨੂੰ ਜਾਂਦੀ
ਵੇਖਾ ਮੈਂ ਤੜਕੇ ਤੜਕੇ
ਹੱਥ ਵੱਚ ਤੇਰੇ ਕਢਾ ਹੀ ਜੱਚਦਾ
ਚੂੜੀ ਦੀ ਘਾਟ ਨਾ ਰੜਕੇ
ਰੋਜ਼ ਗੁਰੂਘਰ ਨੂੰ ਜਾਂਦੀ
ਵੇਖਾ ਮੈਂ ਤੜਕੇ ਤੜਕੇ
ਝਾਂਜਰਾਂ ਤੋ ਬਿਨਾਂ ਹਾਏ ਅਡਿਆਂ
ਚੰਗੀਆਂ ਮੈਨੂੰ ਲਗ ਦੀਆਂ ਨੇ
ਚੁੰਨੀ ਤੇ ਬੇਲ ਬੂਟਿਆ ਦਿਲ ਨੂੰ ਮੇਰੇ ਠੱਗ ਦੀਆਂ ਨੇ
ਜਦ ਤੂੰ ਮੇਰੇ ਸਾਮਣੇ ਆਉਣਾ ਨੀਵੀ ਮੱਸਾਂ ਚਕਾ ਸੱਜਣਾ
ਤੈਨੂੰ ਹੀ ਡੀਕ ਦੀਆਂ ਸੀ ਮੇਰੀਆਂ ਅੱਖਾਂ ਸੱਜਣਾ
ਦਿਲ ਦੇ ਕਮਰੇ ਵੱਚ ਫੋਟੋ ਤੇਰੀ ਹੀ ਰੱਖਾਂ ਸੱਜਣਾ
ਤੈਨੂੰ ਹੀ ਡੀਕ ਦੀਆਂ ਸੀ ਮੇਰੀਆਂ ਅੱਖਾਂ ਸੱਜਣਾ
ਦਿਲ ਦੇ ਕਮਰੇ ਵੱਚ ਫੋਟੋ ਤੇਰੀ ਹੀ ਰੱਖਾਂ ਸੱਜਣਾ
Written by: Lyrics Licensed & Provided by LyricFind
Create your own version of your favorite music.
Sing now