Ik Mauka
Inder Chahal, अनुमेहा भास्कर
ਬਿਨ ਮੀਠੇ ਕੇ ਹੋ ਜੈਸੇ ਕੋਈ ਮਿਠਾਈ
ਬਿਨ ਤੇਰੇ ਹੈ ਵੈਸੀ ਜ਼ਿੰਦਗੀ
ਬਿਨ ਰੱਸ ਕੇ ਹੋ ਜੈਸੇ ਰਸ ਮਾਲਾਯੀ
ਬਿਨ ਤੇਰੇ ਹੈ ਵੈਸੀ ਜ਼ਿੰਦਗੀ
ਯਾ ਤੋਹ ਆਜਾ ਜ਼ਿੰਦਗੀ ਮੈਂ
ਯਾ ਸਿਖਾਦੇ ਮੁਝੇ ਕਰਨਾ ਤੇਰੇ ਬਿਨ ਗੁਜ਼ਾਰਾ
ਕਦੇ ਇਕ ਮੌਕਾ ਤੂੰ ਸਾਨੂੰ ਦੇਕੇ ਦੇਖ ਯਾਰਾ
ਅੱਸੀ ਤੈਨੂ ਪਿਆਰ ਕਰਨਾ ਚੋਣੇ ਆ ਖੂਬ ਸਾਰਾ
ਕਦੇ ਇਕ ਮੌਕਾ ਤੂੰ ਸਾਨੂੰ ਦੇਕੇ ਦੇਖ ਯਾਰਾ
ਅੱਸੀ ਤੈਨੂ ਪਿਆਰ ਕਰਨਾ ਚੋਣੇ ਆ ਖੂਬ ਸਾਰਾ
ਹੋ ਦਿਲ ਦੀਆਂ ਗੱਲਾਂ ਕਹਿਣੀਆਂ ਤੈਨੂ ਬੇਹ ਤਾਂ ਸਹੀ
ਇਕ ਵਾਰੀ ਯਾਰਾ ਆਪਣੀ ਮੈਨੂੰ ਕਹਿ ਤਾਂ ਸਹੀ
ਹੋ ਦਿਲ ਦੀਆਂ ਗੱਲਾਂ ਕਹਿਣੀਆਂ ਤੈਨੂ ਬੇਹ ਤਾਂ ਸਹੀ
ਇਕ ਵਾਰੀ ਯਾਰਾ ਆਪਣੀ ਮੈਨੂੰ ਕਹਿ ਤਾਂ ਸਹੀ
ਕਭੀ ਤੁਮ ਭੀ ਨਜ਼ਰ ਜੀ
ਜ਼ਰਾ ਸਮਝੋ ਮੇਰੀ ਨਜ਼ਰੋਂ ਕਾ ਏਕ ਇਸ਼ਾਰਾ
ਕਦੇ ਇਕ ਮੌਕਾ ਤੂੰ ਸਾਨੂੰ ਦੇਕੇ ਦੇਖ ਯਾਰਾ
ਅੱਸੀ ਤੈਨੂ ਪਿਆਰ ਕਰਨਾ ਚੋਣੇ ਆ ਖੂਬ ਸਾਰਾ
ਕਦੇ ਇਕ ਮੌਕਾ ਤੂੰ ਸਾਨੂੰ ਦੇਕੇ ਦੇਖ ਯਾਰਾ
ਅੱਸੀ ਤੈਨੂ ਪਿਆਰ ਕਰਨਾ ਚੋਣੇ ਆ ਖੂਬ ਸਾਰਾ
ਆ ਜਿਹੜਾ ਪਿਆਰ ਥੋੜੜੇ ਸਿਰ ਤੇ ਸਵਰਨ ਸੋਹਣੇਓ
ਤੁਸੀ ਭੁੱਲ ਜਾਣਾ ਜਦ ਦਿਨ ਲਾਂਗੇ ਜੀ ਚਾਰ ਸੋਹਣੇਓ
ਮੰਨਿਆ ਲੱਗਦੇ ਆ ਪਰ ਐਂਨੇ ਨੀ ਗਵਾਰ ਸੋਹਣੇਓ
ਥੋਡੇ ਉੱਤੇ ਮੁੰਡੇ ਮਾਰਦੇ ਨੇ ਹਜ਼ਾਰ ਸੋਹਣੇਓ
ਐਸੀ ਤਾਂ ਕੋਈ ਸਾਡੇ ਵਿਚ ਖਾਸ ਗੱਲ ਨਹੀਂ
ਫ਼ਿਰ ਰੱਖਦੀ ਕਿਓਂ ਨਿਗਾਹ ਸਾਡੇ ਵੱਲ ਨੀ
ਤੈਨੂ ਤਾਂ ਕੋਈ ਲੱਭ ਜੁਗਾ ਹੋਰ ਸੋਹਣੀਏ
ਦਿਲ ਟੁਟਿਆ ਨੀ ਜਾਣਾ ਸਾਡੇ ਤੋਂ ਸੰਭਾਲ ਨਹੀਂ
ਸਾਡੇ ਤੋਂ ਸੰਭਾਲ ਨਹੀਂ
ਮਿਲਣਾ ਮੁਸ਼ਕਿਲਾਂ ਹੈ ਆਪਣਾ
ਮੈਂ ਜਮੀਨ ਹੁਣ ਔਰ ਸ਼ਨੀਏ ਤੂੰ ਇਕ ਸਿਤਾਰਾ
ਕਦੇ ਇਕ ਮੌਕਾ ਤੂੰ ਸਾਨੂੰ ਦੇਕੇ ਦੇਖ ਯਾਰਾ
ਅੱਸੀ ਤੈਨੂ ਪਿਆਰ ਕਰਨਾ ਚੋਣੇ ਆ ਖੂਬ ਸਾਰਾ
ਕਦੇ ਇਕ ਮੌਕਾ ਤੂੰ ਸਾਨੂੰ ਦੇਕੇ ਦੇਖ ਯਾਰਾ
ਅੱਸੀ ਤੈਨੂ ਪਿਆਰ ਕਰਨਾ ਚੋਣੇ ਆ ਖੂਬ ਸਾਰਾ
Written by: Lyrics Licensed & Provided by LyricFind
Create your own version of your favorite music.
Sing now