Jhuthi Soh

Inder Chahal, Asees Kaur

ਕਰਾਂ ਤੈਨੂ ਸੋਹਣੇਯਾ ਪ੍ਯਾਰ ਕਿੰਨਾ ਵੇ ਤੂ ਵੀ ਮੈਨੂ ਚੌਣ ਸਚੀ ਮੇਰੇ ਜਿੰਨਾ ਵੇ ਕਰਾਂ ਤੈਨੂ ਸੋਹਣੇਯਾ ਪ੍ਯਾਰ ਕਿੰਨਾ ਵੇ ਤੂ ਵੀ ਮੈਨੂ ਚੌਣ ਸਚੀ ਮੇਰੇ ਜਿੰਨਾ ਵੇ ਕੱਟ ਦਾ ਨੀ ਦਿਨ ਤੂ ਤਾਂ ਮੇਰੇ ਬਿਨਾ ਵੇ ਰਾਤਾਂ ਨੂ ਤੂ ਦੱਸ ਕਿਵੇ ਸੋਯਾ ਕਰੇਂਗਾ ਝੂਠੀ ਐਵੇ ਸੋਹ ਮੇਰੀ ਖਾਂਦਾ ਰਿਹਨਾ ਏ ਜੇ ਮੈਨੂ ਕੁਝ ਹੋ ਗਯਾ ਵੇ ਰੋਯਾ ਕਰੇਂਗਾ ਝੂਠੀ ਐਵੇ ਸੋਹ ਮੇਰੀ ਖਾਂਦਾ ਰਿਹਨਾ ਏ ਜੇ ਮੈਨੂ ਕੁਝ ਹੋ ਗਯਾ ਵੇ ਰੋਯਾ ਕਰੇਂਗਾ ਓ ਪਤਾ ਤੈਨੂ ਤੈਥੋਂ ਝੂਠ ਬੋਲੇਯਾ ਨੀ ਜਾਂਦਾ ਵੇ ਤਾਂ ਵੀ ਮੇਰੇ ਸਿਰ ਹਥ ਰਖ ਸੋਹਾ ਖਾਣਾ ਵੇ ਖੁਸ਼ੀ ਤੈਨੂ ਤੇਰੇ ਨਾਲੋ ਜ਼ਯਾਦਾ ਵੇ ਮੈਂ ਜਾਂਦੀ ਮੰਗੇਯਾ ਦੁਆਵਾ ਵਿਚੋਂ ਮੁੱਲ ਨੀ ਲੇ ਆਂਦਾ ਵੇ ਖੁਸ਼ੀ ਤੈਨੂ ਤੇਰੇ ਨਾਲੋ ਜ਼ਯਾਦਾ ਵੇ ਮੈਂ ਜਾਂਦੀ ਮੰਗੇਯਾ ਦੁਆਵਾ ਵਿਚੋਂ ਮੁੱਲ ਨੀ ਲੇ ਆਂਦਾ ਵੇ ਹੱਟ ਜਾ ਵੇ ਬਾਜ਼ ਆਜਾ ਪੁੱਠੇ ਕੰਮਾਂ ਤੋਂ ਨਹੀ ਤਾਂ ਫੋਟੋਆ ਚ ਕੱਲਾ ਹੀ ਖਲੋਯਾ ਕਰੇਂਗਾ ਝੂਠੀ ਐਵੇ ਸੋਹ ਮੇਰੀ ਖਾਂਦਾ ਰਿਹਨਾ ਏ ਜੇ ਮੈਨੂ ਕੁਝ ਹੋ ਗਯਾ ਵੇ ਰੋਯਾ ਕਰੇਂਗਾ ਝੂਠੀ ਐਵੇ ਸੋਹ ਮੇਰੀ ਖਾਂਦਾ ਰਿਹਨਾ ਏ ਜੇ ਮੈਨੂ ਕੁਝ ਹੋ ਗਯਾ ਵੇ ਰੋਯਾ ਕਰੇਂਗਾ ਓ ਤੇਰੀ ਹਰ ਗੱਲ ਦਾ ਖਿਆਲ ਚੰਨਾ ਰਖਦੀ ਫੁੱਲਾਂ ਵਾਂਗੂ ਸਾਂਭੀ ਵੇ ਮੈਂ ਘੂਰ ਤੇਰੀ ਅੱਖ ਦੀ ਬਾਹਰ ਜਾਕੇ ਵੇਖ ਚੰਨਾ ਹਾਲ ਕਿ ਨੇ ਹੀਰਾ ਦੇ ਤੇਰੇ ਬਿਨਾ ਹੋਰ ਨੂ ਨਾ ਹੂਰ ਤੇਰੀ ਤਕਦੀ ਬਾਹਰ ਜਾਕੇ ਵੇਖ ਚੰਨਾ ਹਾਲ ਕਿ ਨੇ ਹੀਰਾ ਦੇ ਤੇਰੇ ਬਿਨਾ ਹੋਰ ਨੂ ਨਾ ਹੂਰ ਤੇਰੀ ਤਕਦੀ ਅੱਜ ਕਾਲ ਕਰੇ ਘੱਟ ਗੌਰ ਮੇਰੇ ਤੇ ਫੇਰ ਦੇਖੀ massage ਆ ਚੋ ਟੋਯਾ ਕਰੇਂਗਾ ਰੱਬ ਨਾ ਕਰੇ ਕਿ ਕਦੇ ਤੈਨੂ ਕੁਝ ਹੋਜੇ ਨੀ ਮੈਂ ਤੈਥੋਂ ਪਿਹਲਾਂ ਤੇਰੇ ਲਾਯੀ ਖਲੋਯਾ ਕਰੂੰਗਾ ਝੂਠੀ ਨੀ ਮੈਂ ਖਾਂਦਾ ਤੇਰੀ ਸੋਹ ਤੇਰੀ ਸੋਹ ਲੱਗੇ ਜੇ ਮੈਨੂ ਕੁਝ ਹੋ ਗਯਾ ਵੇ ਰੋਯਾ ਕਰੇਂਗਾ ਝੂਠੀ ਐਵੇ ਸੋਹ ਮੇਰੀ ਖਾਂਦਾ ਰਿਹਨਾ ਏ ਅੱਜ ਤੋਂ ਨੀ ਗੱਲ ਕੋਯੀ ਲੁਕੋਯਾ ਕਰੂੰਗਾ Sharry Nexus!

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store