T Dot
Fateh, Geeta Zaildar
ਦੇਖ ਚੱਕਵੀਂ ਲਿਆਂਦੀ ਗੱਡੀ ਤੇਰੇ ਯਾਰ ਨੇ
ਹੈਟਰਾਂ ਦੇ ਦੇਖੀ ਕਾਲਜੇ ਆ ਠਾਰਨੇ
ਦੇਖ ਚੱਕਵੀਂ ਲਿਆਂਦੀ ਗੱਡੀ ਤੇਰੇ ਯਾਰ ਨੇ
ਹੈਟਰਾਂ ਦੇ ਦੇਖੀ ਕਾਲਜੇ ਆ ਠਾਰਨੇ
News ਬਣ ਜਾਂਦੀ hot
ਸਾਡੇ ਇਹੋ ਜਿਹੇ thought
ਪੂਰੇ ਏਰੀਏ ਚ ਯਾਰਾਂ ਦੀ ਏ ਠੁੱਕ ਗੱਡਵੀਂ
ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ
ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ
ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ
ਥਰ ਥਰ ਕੰਬੇ T-Dot ਬੱਲੀਏ
Weather ਆ cold ਨਾਰਾਂ hot ਬੱਲੀਏ
ਥਰ ਥਰ ਕੰਬੇ T-Dot ਬੱਲੀਏ
Weather ਆ cold ਨਾਰਾਂ hot ਬੱਲੀਏ
ਬੰਦੇ ਸਾਡੇ ਸਾਰੇ ਅੱਤ ਪੁੱਠੀ ਚੱਲਦੀ ਏ ਮੱਤ
ਜੇਬਾਂ ਡਾਲਰਾਂ ਨਾਲ ਫੁੱਲ ਉੱਤੋਂ ਰੂਹ ਰੱਜਵੀਂ
ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀ
ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ
Geeta Zaildar, Fateh
ਸਾਰੇ ਮੇਨੂ ਕਹਿੰਦੇ ਕਿਥੇ ਰਹਿੰਦਾ ਅੱਜ ਕਲ
ਜਿਥੇ ਵੱਡੇ ਲੋਗ ਬਹਿੰਦੇ ਓਥੇ ਬਹਿਣਾ ਅਜ ਕਲ
ਪਹਿਲਾ ਕਹਿੰਦੇ ਸੀ ਆਮ star ਕਹਿੰਦੇ ਅੱਜ ਕਲ
ਹੁੰਬਹੁਲਦੇ ਨੀ ਨਾਮ ਅੱਜ ਕਲ
ਮੇਰੀ ਜੁੱਤੀ ਕਦਮੀ ਮੇਰੀ ਨਾਰ ਚਕਮੀ
ਕਾਲੇ ਕੁੜਤੇ ਦੇ ਨਾਲ ਕਾਲੀ ਲੋਈ
ਕਿਹੜੀ ਲੁਕ ਬਾਲੀ ਘਿਟ ਸਰਦਾਰੀ ਸਜਦੀ
ਅਸੀਂ ਬਰਾਮਤੰ ਦੇ ਮੁੰਡੇ ਪੱਕੀ ਯਾਰੀ ਸਾਡੀ
ਸਾਡਾ ਅੱਥਰਾ ਸੁਭਾਅ ਰੌਲਾ ਪੈ ਹੀ ਜਾਂਦਾ ਏ
ਦੇਖ ਸਾਹਮਣੇ ਵਾਲੇ ਦਾ ਦਿਲ ਢਹਿ ਹੀ ਜਾਂਦਾ ਏ
ਸਾਡਾ ਅੱਥਰਾ ਸੁਭਾਅ ਰੌਲਾ ਪੈ ਹੀ ਜਾਂਦਾ ਏ
ਦੇਖ ਸਾਹਮਣੇ ਵਾਲੇ ਦਾ ਦਿਲ ਢਹਿ ਹੀ ਜਾਂਦਾ ਏ
Canada ਤੋਂ UK ਕਈ ਕਾਲਜੇ ਆ ਫੂਕੇ
ਤਾਈਓਂ ਕਰਦਾ ਏ ਸੀਏ ਪੂਰੀ ਗੱਲ ਗੱਜਵੀ
ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ
ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ
ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀ
Written by: Lyrics Licensed & Provided by LyricFind
Create your own version of your favorite music.
Sing now