Ride

Fateh, Ezu

ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ ਸਾਰੇਆ ਦੀ ਅੱਖ ਰਹਿੰਦੀ ਮੇਰੇ ਤੇ You should know in ride in a rover Baby i girl in ride in a rover ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ ਕੂਡਿਆ ਦੀ ਅੱਖ ਖੜੀ ਮੇਰੇ ਤੇ Baby girl i ride in a rover Buss it down my baby Go and drop it on the pillow ਸਡ਼ਕਾਂ ਤੇ ਜਾਵੇ ਜਦ ਤਕਦਿਆ ਬਿੱਲੋ ਯਾਰ ਮੇਰੇ ਬੰਬ ਨਾਲੇ gang ਮੇਰੇ ਨਾਲੇ ਚੱਲੀਏ ਵਿਹ ਰਾਇਡ ਤੇ ਯਾਰਾ ਮੇਹ ਕਾ ਲੋਗੋ ਕਿੱਸੇ ਤੋਹ ਨੀ ਡਰਨਾ ,Yeah yeah ਕਿੱਸੇ ਤੋਹ ਫਿਕਰ ਨਾਹ, Yeah yeah ਕਹਿੰਦੀ can i ride with you?, Yeah yeah Baby can i ride with you?, Yeah yeah ਪਰ ਕੂਡਿਆ ਦੇ ਲਾਰੇ , ਸਾਥੋਂ ਨਿਬਦੇ ਨੀ ਕੂਡਿਆ ਦੇ ਲਾਰੇ ਮੁੰਡੇਹ ਅਣਖੀ ਯਾਰ ਮੇਰੇ ਸਾਰੇ ਗੱਡੀਆਂ ਤੇ ਵੱਜ ਦੇ ਨੀ ਮੇਰੇ ਗਾਨੇ ਊਹਹ, ਕੂਡਿਆ ਦੇ ਲਾਰੇ ਨਿੱਤ ਚੱਲ ਦੇ ਨੀ, ਕੂਡਿਆ ਦੇ ਲਾੜੇ ਸੋਹਣੀ ਕਹਿੰਦਿਆਂ ਨੀ ਏਜ਼ੂ ਮੇਰਾ ਯਾਰ ਸਡ਼ਕਾਂ ਤੇ ਕ੍ਰ੍ਯੂਜ਼ ਕਦੀ ਮੇਰੀ ਕਾਰ ਏ ਉਹ ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ ਸਾਰੇਆ ਦੀ ਅੱਖ ਰਹਿੰਦੀ ਮੇਰੇ ਤੇ You should know in ride in a rover Baby i girl in ride in a rover ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ ਕੂਡਿਆ ਦੀ ਅੱਖ ਖੜੀ ਮੇਰੇ ਤੇ Baby girl i ride in a rover Uh Baby girl you know i ride in a tesla And ezu thats my guy and he next uh Forget them other guys girl they swept up We really outside They dont check us London ਚ ਮੈਂ ਤਾ ਕਰਦਾ ਸੀ ਦੇਸੀ holiday I dont make moves Baby i just call the place ਗੱਲ ਕਰ kad shawty we can take it all the way ਪੰਜਾਬੀ ਮੁੰਡਾ but the way i move is outta space ਮੇਹ ਨਈ ਕਰਦਾ ya chase girl they run to me ਪਰ ਤੇਰੇ ਸਾਮਨੇ ਬਿੱਲੋ they all nun to me Im a king ਕਿ ਤੂ ਰਾਣੀ ਮੇਰੀ ਬੰਜੁਗੀ ਛਡ ਲਾੜੇ baby you look like the one to me ਪਰ ਕੂਡਿਆ ਦੇ ਲਾਰੇ , ਸਾਥੋਂ ਨਿਬਦੇ ਨੀ ਕੂਡਿਆ ਦੇ ਲਾਰੇ ਮੁੰਡੇਹ ਅਣਖੀ ਯਾਰ ਮੇਰੇ ਸਾਰੇ ਗੱਡੀਆਂ ਤੇ ਵੱਜ ਦੇ ਨੀ ਮੇਰੇ ਗਾਨੇ ਊਹਹ, ਕੂਡਿਆ ਦੇ ਲਾਰੇ ਨਿੱਤ ਚੱਲ ਦੇ ਨੀ, ਕੂਡਿਆ ਦੇ ਲਾਰੇ ਸੋਹਣੀ ਕਹਿੰਦਿਆਂ ਨੀ ਏਜ਼ੂ ਮੇਰਾ ਯਾਰ ਸਡ਼ਕਾਂ ਤੇ ਕ੍ਰ੍ਯੂਜ਼ ਕਦੀ ਮੇਰੀ ਕਾਰ ਏ ਉਹ ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ ਸਾਰੇਆ ਦੀ ਅੱਖ ਰਹਿੰਦੀ ਮੇਰੇ ਤੇ You should know in ride in a rover Baby i girl in ride in a rover ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ ਕੂਡਿਆ ਦੀ ਅੱਖ ਖੜੀ ਮੇਰੇ ਤੇ You should know in ride in a rover Baby i girl in ride in a rover

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store