Ruger

Afsana Khan, Dj Flow

ਸ਼ਕਲੋਂ innocent ਜਿਹਾ ਲਗਦੇ ਕੱਮ ਨੇ ਤੇਰੇ ਗੁੰਡਿਆਂ ਵਾਲੇ ਵੈਲੀ ਆਂ ਮੁੱਡ ਤੋਂ ਬਲੀਏ ਤਾਈਓਂ ਕੰਮ ਗੁੰਡਿਆਂ ਵਾਲੇ Ruger ਹੁੰਦਾ ਏ ਮੇਰਾ LV ਦੇ bag ਚ 6 ਰੌਂਦ ਪਾ ਕੇ ਤੋੜੇ ਜੱਟ ਨੇ ਹੀ Mag ਚ ਹੋ ਤੇਰੀ ਮੇਰੀ ਜੋਡ਼ੀ ਜਿਵੇਂ ਫ਼ੀਮ ਨਾਲ ਫਗ ਵੇ ਜ਼ਿੰਦਗੀ ਜੇਓਣਾ ਤੂ ਵੀ ਵੈਲਿਆ ਦੀ tag ਚ ਐ ਜੱਟੀ ਵੀ ਅੜਬ ਆ ਮੂਹਰੇ ਸ਼ੌਂਕ ਨੇ ਮੁੰਡੇਆ ਵਾਲੇ ਸ਼ਕਲੋਂ innocent ਜਿਹਾ ਲਗਦੇ ਕੱਮ ਨੇ ਤੇਰੇ ਗੁੰਡਿਆਂ ਵਾਲੇ ਵੈਲੀ ਆਂ ਮੁੱਡ ਤੋਂ ਬਲੀਏ ਤਾਈਓਂ ਕੰਮ ਗੁੰਡਿਆਂ ਵਾਲੇ ਸ਼ਕਲੋਂ innocent ਜਿਹਾ ਲਗਦੇ ਕੱਮ ਨੇ ਤੇਰੇ ਗੁੰਡਿਆਂ ਵਾਲੇ ਵੈਲੀ ਆਂ ਮੁੱਡ ਤੋਂ ਬਲੀਏ ਤਾਈਓਂ ਕੰਮ ਗੁੰਡਿਆਂ ਵਾਲੇ Regular Call ਨੀ ਕਰਦਾ ਕਰਦਾ ਕ੍ਯੂਂ Whats app ਤੇ ਸੁਨੇਯਾ ਰੇਡ ਜ਼ੋਨ ਆਏ ਬਨੇਯਾ ਤੋਡਦੇ ਪਿੰਡ ਵਾਲੇ map ਤੇ ਹੋ ਗਾਏ ਦਿਨ 18-19 ਬੰਦਾ ਸੀ ਮਾਰ ਹੋ ਗਯਾ ਰਿਹਿੰਦੇ ਸੀ ਕਮ ਹੱਲੇ ਬਾਕੀ ਤਾਯੋ ਤਾਂ ਫਰਾਰ ਹੋ ਗਯਾ ਦੇਖੇ ਨੀ ਜਾਂਦੇ ਮੁੰਡੇ ਤੋਂ ਆੱੜ੍ਦੇ ਜਿਹਦੇ ਮੇਰੇ ਸਾਲੇ ਸ਼ਕਲੋਂ innocent ਜਿਹਾ ਲਗਦੇ ਕੱਮ ਨੇ ਤੇਰੇ ਗੁੰਡਿਆਂ ਵਾਲੇ ਵੈਲੀ ਆਂ ਮੁੱਡ ਤੋਂ ਬਲੀਏ ਤਾਈਓਂ ਕੰਮ ਗੁੰਡਿਆਂ ਵਾਲੇ ਸ਼ਕਲੋਂ innocent ਜਿਹਾ ਲਗਦੇ ਕੱਮ ਨੇ ਤੇਰੇ ਗੁੰਡਿਆਂ ਵਾਲੇ ਵੈਲੀ ਆਂ ਮੁੱਡ ਤੋਂ ਬਲੀਏ ਤਾਈਓਂ ਕੰਮ ਗੁੰਡਿਆਂ ਵਾਲੇ ਹੋ ਸੂਰਤ ਤੇ ਸੀਰਤ ਦਾ ਸਮੇ ਕਿਰਦਾਰ ਨੀ ਕਾਢ ਦਾ ਏ ਚੀਬ ਵੀ ਫ੍ਲੋ ਤੇਰਾ ਯਾਰ ਨੀ ਹੋ ਸੂਰਤ ਤੇ ਸੀਰਤ ਦਾ ਸਮੇ ਕਿਰਦਾਰ ਨੀ ਕਢ ਦਾ ਏ ਚੀਬ ਵੀ ਫ੍ਲੋ ਤੇਰਾ ਯਾਰ ਨੀ ਲਗ ਜਾਂਦਾ ਸਿਧਾ ਰੌਲੇਯਾ ਤੋਂ ਚੁਪ ਵਟ ਕੇ ਲੋਕਾਂ ਨੇ ਚਕਤੇ ਸਾਲੇ ਹਥੀ ਹਤ੍ਯਾਰ ਨੀ ਲੋਕਾਂ ਨੇ ਚਕਤੇ ਸਾਲੇ ਹਥੀ ਹਤ੍ਯਾਰ ਨੀ Happy Raikoti ਲੇਨਾ ਏ ਪੰਗੇ ਕ੍ਯੂਂ ਉਮਰ ਤੋਂ ਵੱਡੇ ਉੱਤੋਂ ਸਬਨੂ ਦਸ ਦੇਣੇ ਆਪਣੇ ਤੂ ਪੱਕੇ ਅੱਡੇ ਚਲਦਾ ਏ ਸਾਚਾ ਗੱਬਰੂ ਦੇ ਹਥ ਚੋਂ ਅਸਲਾ ਤਾਯੋਨ ਤਾਂ ਸਾਡੇ ਮੂਹਰੇ ਆੱੜਦਾ ਨਹੀ ਅਡੇਯਾ ਮਸਲਾ ਲੌਂਦੇ ਆ ਅੱਗ ਵੈਲਿਯਾ ਕਪਦੇ ਤੇਰੇ ਕਾਲੇ ਕਾਲੇ ਸ਼ਕਲੋਂ innocent ਜਿਹਾ ਲਗਦੇ ਕੱਮ ਨੇ ਤੇਰੇ ਗੁੰਡਿਆਂ ਵਾਲੇ ਵੈਲੀ ਆਂ ਮੁੱਡ ਤੋਂ ਬਲੀਏ ਤਾਈਓਂ ਕੰਮ ਗੁੰਡਿਆਂ ਵਾਲੇ ਸ਼ਕਲੋਂ innocent ਜਿਹਾ ਲਗਦੇ ਕੱਮ ਨੇ ਤੇਰੇ ਗੁੰਡਿਆਂ ਵਾਲੇ ਵੈਲੀ ਆਂ ਮੁੱਡ ਤੋਂ ਬਲੀਏ ਤਾਈਓਂ ਕੰਮ ਗੁੰਡਿਆਂ ਵਾਲੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store