Rally

Babbu Maan

ਓ season ਵੋਟੇਆਂ ਦਾ ਹੈ ਆਇਆ ਰੰਗ ਬਿਰੰਗੇ ਰੰਗ ਹੈ ਲੈ ਆਇਆ ਓ season ਵੋਟੇਆਂ ਦਾ ਹੈ ਆਇਆ ਰੰਗ ਬਿਰੰਗੇ ਰੰਗ ਹੈ ਲੈ ਆਇਆ ਹਰ ਕੋਈ ਤਿਦੀਆਂ ਫਿਰਦਾ ਮੌਸਮ ਦਲ ਬਦਲੀ ਦਾ ਆਇਆ ਪੰਜਾ ਤਕੜੀ ਕਮਲ ਤੇ ਹੱਥੀਂ ਮੋਹਰ ਦਸ ਕਿੱਥੇ ਲੌਣੀ ਆ ਪੰਜਾ ਤਕੜੀ ਕਮਲ ਤੇ ਹੱਥੀਂ ਮੋਹਰ ਦਸ ਕਿੱਥੇ ਲੌਣੀ ਆ ਬਾਪੂ ਕਿੱਲਾ ਗੇਹਣੇ ਧਰਦੇ ਬਾਪੂ ਕਿੱਲਾ ਗੇਹਣੇ ਧਰਦੇ ਮੈਂ ਰੈਲੀ ਕਰਵਾਉਣੀ ਆ ਫੋਟੋ ਪਿਛੇ ਨੂੰ ਮੂੰਹ ਕਰਕੇ (ਬਾਪੂ) ਫੋਟੋ ਪਿਛੇ ਨੂੰ ਮੂੰਹ ਕਰਕੇ ਮੈਂ ਅਖਬਾਰ ਚ ਲੌਣੀ ਆ ਬਾਪੂ ਕਿੱਲਾ ਗੇਹਣੇ ਧਰਦੇ ਮੈਂ ਰੈਲੀ ਕਰਵਾਉਣੀ ਆ Wake up wake up all the druggies And for you jackpot ਲਗੀ ਚਿੱਟਾ ਕਾਲਾ ਹੋਊ easily available ਇਕ ਸਾਲ ਲਈ ਬਣ ਜਾਯੀ ਥੋਡੀ ਗਲ ਸ਼ੁਰੂ ਹੋਣਗੇ cross ਹੁਣ ਪਰਚੇ ਹੁਣ ਮਿਲਣਗੇ ਖੁੱਲੇ ਵੀਰ ਖਰਚੇ ਇਕ ਸਾਲ ਵਿਚ ratio ਕਾਫੀ ਵੱਡੀ ਹੈ ਆ ਹੁਣ ਮਾਤਾ ਕੁੜੀਆਂ ਦੀ ਸਦੀ ਹੈ India ਦੀ ਹੈ ground reality ਹਰ ਕੋਈ ਲੱਸੀਓਂ ਦੂਧ ਬਨੌਂਦਾ ਐਥੇ ਕੋਈ ਵੀ ਨੀ worker ਹਰ ਕੋਈ CM ਬਣ-ਨਾ ਚੌਂਦਾ ਤੂੰ ਮਾਨਾ ਛੱਡ ਆਪਣਾ ਨਾਚ ਕਿਹੜੀ ਸਰਕਾਰ ਚਲਾਉਣੀ ਆ ਬਾਪੂ ਕਿੱਲਾ ਗੇਹਣੇ ਧਰਦੇ ਮੈਂ ਰੈਲੀ ਕਰਵਾਉਣੀ ਆ ਫੋਟੋ ਪਿਛੇ ਨੂੰ ਮੂੰਹ ਕਰਕੇ (ਬਾਪੂ) ਫੋਟੋ ਪਿਛੇ ਨੂੰ ਮੂੰਹ ਕਰਕੇ ਮੈਂ ਅਖਬਾਰ ਚ ਲੌਣੀ ਆ ਬਾਪੂ ਕਿੱਲਾ ਗੇਹਣੇ ਧਰਦੇ ਮੈਂ ਰੈਲੀ ਕਰਵਾਉਣੀ ਆ ਇਕ ਸਾਲ ਹੈ ਸੁਧਰੋ ਸ਼ਰਾਬਿਓ ਹੋਜੂ ਕੁੜੀਆਂ ਭੈਣੋ ਅਤੇ ਭਾਭੀਓ ਨਸ਼ੇ ਪੱਤੇ ਆਪਾ ਜਦ ਤੌਂ ਮਿਟਾਉਣੇ ਮੁੰਡੇ ਆਪਾ ਫੇਰ ਖੇਤੀ ਵਿਚ ਲੌਣੇ ਮੁੰਡੇ ਕਾਂਕਾਰ ਤੌਂ ਵਿਹਲੇ ਆਇਆ recession ਪੱਲੇ ਨੀ ਧੇਲੇ ਰਹਿ ਗਿਆ ਵਕਤ ਵੋਟਾਂ ਵਿਚ ਥੋਡਾ ਹੁਣ ਤਾਂ ਲਗਨੇ ਸਯਾਸੀ ਮੇਲੇ ਕੁੱਤਾ ਲੰਘ ਜੁ ਕਪਾਹ ਚੋਂ ਤਾਕਿ ਕਿਹੜੇ ਰਾਜਯੀ ਭਰੌਨੀ ਆ ਬਾਪੂ ਕਿੱਲਾ ਗੇਹਣੇ ਧਰਦੇ ਮੈਂ ਰੈਲੀ ਕਰਵਾਉਣੀ ਆ ਫੋਟੋ ਪਿਛੇ ਨੂੰ ਮੂੰਹ ਕਰਕੇ (ਬਾਪੂ) ਫੋਟੋ ਪਿਛੇ ਨੂੰ ਮੂੰਹ ਕਰਕੇ ਮੈਂ ਅਖਬਾਰ ਚ ਲੌਣੀ ਆ ਬਾਪੂ ਕਿੱਲਾ ਗੇਹਣੇ ਧਰਦੇ ਮੈਂ ਰੈਲੀ ਕਰਵਾਉਣੀ ਆ Thirsty crow ਤੇ dog greedy ਆ ਕਰਜ਼ੇ ਨੇ ਦੱਬ ਲਏ ਹਰ ਬੰਦਾ needy ਆ ਸਾਡਿਆਂ ਕਿਸਾਨਾਂ ਦੇ ਜੋ ਸਾਫ ਕਰੂ ਕਰਜ਼ੇ ਓਸ ਨੂ ਜਿਤਾਵਂਗੇ ਆਜ਼ਾਦ ਭਾਵੇਂ ਖੜ ਜੇ ਬੱਤੀ ਲਾਲ ਨੀ ਸ਼ਾਇਦ ਜਾਗਦੀ ਓਹਦੀ ਤਾਂ ਤੇ orange ਮਘਦੀ ਚੈਰਮਨੀ ਆਪਣੀ ਪੱਕੀ ਦੇਖੀ ਉਲਟੀ ਗੰਗਾ ਵਗਦੀ ਪਿੱਛੋਂ ਭਰਦੂ ਬੋਰੀਆਂ ਬਾਪੂ ਪਹਿਲਾਂ ਪਲੇਯੋਨ ਲੌਣੀ ਆ ਬਾਪੂ ਕਿੱਲਾ ਗੇਹਣੇ ਧਰਦੇ ਮੈਂ ਰੈਲੀ ਕਰਵਾਉਣੀ ਆ ਫੋਟੋ ਪਿਛੇ ਨੂੰ ਮੂੰਹ ਕਰਕੇ (ਬਾਪੂ) ਫੋਟੋ ਪਿਛੇ ਨੂੰ ਮੂੰਹ ਕਰਕੇ ਮੈਂ ਅਖਬਾਰ ਚ ਲੌਣੀ ਆ ਬਾਪੂ ਕਿੱਲਾ ਗੇਹਣੇ ਧਰਦੇ ਮੈਂ ਰੈਲੀ ਕਰਵਾਉਣੀ ਆ ਦਲਬਦਲੀ ਦਾ ਭਈ ਲਾਓ ਨਜਾਰਾ ਲੱਛਦਾਰ ਬਾਛੱਨਾ ਦਾ ਲਵੋ ਨਜਾਰਾ ਮਾਨ ਦਾ ਤੇ ਕੰਮ ਹੈ ਪੰਜਾਬ ਨੂੰ ਜਗਾਉਣਾ ਸੋਚ ਬੂਟ ਪਾਇਓ ਨਾ ਪਵੇ ਪਛਤਾਉਣਾ ਰੰਗ ਮੈ ਕਈ ਪੱਗਾਂ ਦੇ ਲੈ ਲਏ ਗਾਟੀ ਸਾਰਿਆਂ ਮੈ ਨੂੰ ਸਿੱਟੀ ਬਜਰੀ ਕੌਣ ਪਹਾੜੋਂ ਲੈ ਆਉ ਇਹ ਤਾ ਰਾਜ ਵੇਚ ਗਏ ਮਿੱਟੀ Hooter ਮੈ ਗੱਡੀ ਵਿਚ ਲਾ ਕੇ ਪੂਰੀ ਅੱਤ ਮਚਾਉਣੀ ਆ ਬਾਪੂ ਕਿੱਲਾ ਗੇਹਣੇ ਧਰਦੇ ਮੈਂ ਰੈਲੀ ਕਰਵਾਉਣੀ ਆ ਫੋਟੋ ਪਿਛੇ ਨੂੰ ਮੂੰਹ ਕਰਕੇ (ਬਾਪੂ) ਫੋਟੋ ਪਿਛੇ ਨੂੰ ਮੂੰਹ ਕਰਕੇ ਮੈਂ ਅਖਬਾਰ ਚ ਲੌਣੀ ਆ ਬਾਪੂ ਕਿੱਲਾ ਗੇਹਣੇ ਧਰਦੇ ਮੈਂ ਰੈਲੀ ਕਰਵਾਉਣੀ ਆ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store