Khu Te Bar

Babbu Maan, Badshah

ਬੁਰ੍ਹਾ ਬੁਰ੍ਹਾ ਬੁਰ੍ਹਾ ਓਹ ਚੱਕ ਦੇ ਆਉਣ ਦਿਓ ਪੈਗ ਵਡਾ ਪਾ ਕੇ ਆਜ ਸਰ ਘੁਮੁ ਦੇਸੀ ਲਾਏ ਕੇ ਆਉਣ ਦਿਓ ਪੈਗ ਵਡਾ ਪਾ ਕੇ ਆਜ ਸਰ ਘੁਮੁ ਦੇਸੀ ਲਾਏ ਕੇ ਕਤਥੇ ਹੋ ਕੇ ਮਿੱਤਰਾਂ ਨੇ ਆਜ ਖੂਹ ਤੇ ਬਾਰ ਬਨਾ ਲੀ ਹੇ ਚੌਂ ਬੰਦਿਆ ਨ ਪੰਜ ਬੋਤਲਾਂ ਕਰ ਦਿਤਿਆਨ ਨ ਖਲੀ ਕਥੇ ਹੋ ਕੇ ਮਿੱਤਰਾਂ ਨੇ ਅੱਜ ਖੂਹ ਤੇ ਬਾਰ ਬਨਾ ਲੀ ਹੇ ਚੌਂ ਬੰਦਿਆ ਨ ਪੰਜ ਬੋਤਲਾਂ ਕਰ ਦਿਤਿਆਨ ਨ ਖਾਲੀ ਅਜੇ ਵੀ ਕਹਿੰਦੇ mood ਨੀ ਬਣਿਆ ਛੇਵੀ ਹੋਰ ਮੰਗਾ ਲੀ ਆਜ ਆਪਨ ਕਰਗੇ ਰਾਤ ਏ ਕਾਲੀ ਕਤਥੇ ਹੋ ਕੇ ਮਿੱਤਰਾਂ ਨੇ ਆਜ ਖੂਹ ਤੇ ਬਾਰ ਬਨਾ ਲੀ ਹੇ ਚੌਂ ਬੰਦਿਆ ਨ ਪੰਜ ਬੋਤਲਾਂ ਕਰ ਦਿਤੀਆਂ ਨ ਖਾਲੀ ਓਹੁ ਮੁੰਡੇ ਦਾਰੂ ਪੀਚੇ ਮਰਦੇ ਓਏ ਮੁੰਡੇ ਗਤ ਗਤ ਕਰਦੇ ਫੇਰ ਸ਼ੇਰਾ ਵਾਂਗੂ ਬੁੱਕਦੇ ਚੜ੍ਹ ਜਾੰਦੀ ਜੱਦ ਫੇਰ ਕਿਸ ਤੋਣ ਨ ਡਰਦੇ ਓਹੁ ਮੁੰਡੇ ਦਾਰੂ ਪੀਚੇ ਮਰਦੇ ਓਏ ਮੁੰਡੇ ਗਤ ਗਤ ਕਰਦੇ ਫੇਰ ਸ਼ੇਰਾ ਵਾਂਗੂ ਬੁੱਕਦੇ ਚੜ੍ਹ ਜਾੰਦੀ ਜੱਦ ਫੇਰ ਕਿਸ ਤੋਣ ਨ ਡਰਦੇ ਹਾਂ ਵੀ ਆਉਨ ਦੀਓ ਅਜ ਘਰ ਦੀ ਜੇਹੜੀ ਮਿੱਤਰਾ ਦੇ ਦੁਖ ਹਾਰਦੀ ਕਬ ਦ ਦਾਰੁ ਇਨ ਦ ਕੱਪ ਵੇਖੋ ਕਿਦਾਂ ਪੈਂਦੀ ਖੱਪ ਲਾਲ ਪਰੀ ਤੋਣ ਬੀਨਾ ਹੈ ਸਦਾ ਸਾਹ ਸੁਖ ਜਾੰਦੇ ਨੇ ਨੀ ਜੇ ਏਕ ਸ਼ਾਮ ਨ ਪੀਏ ਸਾਡੇ Cell ਮੁੱਕ ਜਾਂਦੇ ਨੇ ਗਲ ਸੱਚੀ ਬੱਬੂ ਭਾਈ ਦੀ ਆਪਨ ਖੂਹ ਤੇ ਬਾਰ ਬਨਾਈ ਦੀ ਫੇਰ ਦਾਰੁ ਪੂਰਾ ਚੜਾਈ ਦੀ ਨਾਲੇ egg ਦੀ ਭਰਜੀ ਖਾਏ ਦੀ ਹੂੰ ਥੇਕੀਆਂ ਤੇ ਜਾਕੇ ਪੁਛੋ ਜਿਤੇ ਮਾਰੀਆਂ ਮੱਲਾਂ ਨੇ ਏਹ ਤੀਹ ਸੱਠ ਨਪਨਾ ਤਾੰ ਪੁਤ ਬਚੇ ਆਲੀਆਂ ਗਲਾਂ ਨੇ ਆਜ ਤੋ ਲਗਦਾ ਕੁਲ ਦੁਨੀਆ ਤੇ ਰਾਜ ਏ ਸਦਾ ਚਲੇ ਬਲੇ ਬਲੇ ਜਿਹਦਾ ਕਰੜਾ ਚੁ ਚਾਓ ਓਹਨੁ ਫਰਹਿ ਲੋ ਕਾਲੇ ਕਾਲੇ ਪਾ ਲੋ ਥੱਲੇ ਆਜ ਤੋ ਲਗਦਾ ਕੁਲ ਦੁਨੀਆ ਤੇ ਰਾਜ ਏ ਸਾਡਾ ਚਲੇ ਜੇਹੜਾ ਕਰਦਾ ਚੂ ਚਾ ਓਹਨੁ ਫਰਹਿ ਲੋ ਕਾਲੇ ਕਾਲੇ ਵੇਖ ਲਵਾ ਗੇ ਜੋ ਹੋਗਾ ਗਲ ਨੀ ਮੁਸ਼ਕ ਵਾਲੀ ਹੂੰ ਆਪਨ ਕਰਗੇ ਰਾਤ ਏ ਕਾਲੀ ਕਤਥੇ ਹੋ ਕੇ ਮਿੱਤਰਾਂ ਨੇ ਆਜ ਖੂਹ ਤੇ ਬਾਰ ਬਨਾ ਲੀ ਚੋਨ ਬੰਦਿਆ ਨ ਪੰਜ ਬੋਤਲਾਂ ਕਰ ਦਿਤਿਆਨ ਨ ਖਾਲੀ ਓਹੁ ਮੁੰਡੇ ਦਾਰੂ ਪੀਚੇ ਮਰਦੇ ਓਏ ਮੁੰਡੇ ਗਤ ਗਤ ਕਰਦੇ ਫੇਰ ਸ਼ੇਰਾ ਵਾਂਗੂ ਬੁੱਕਦੇ ਚੜ੍ਹ ਜਾੰਦੀ ਜੱਦ ਫੇਰ ਕਿਸ ਤੋਣ ਨ ਡਰਦੇ ਓਹੁ ਮੁੰਡੇ ਦਾਰੂ ਪੀਚੇ ਮਰਦੇ ਓਏ ਮੁੰਡੇ ਗਤ ਗਤ ਕਰਦੇ ਫੇਰ ਸ਼ੇਰਾ ਵਾਂਗੂ ਬੁੱਕਦੇ ਚੜ੍ਹ ਜਾੰਦੀ ਜੱਦ ਫੇਰ ਕਿਸ ਤੋਣ ਨ ਡਰਦੇ

Written by: BADSHAH, JAGGI SINGH, JAIDEV KUMARLyrics © Sony/ATV Music Publishing LLC, Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store