Maut

Babbu Maan

ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ ਮਾਣ ਜਾਂਦੇ ਜਾਂਦੇ ਦੁਨੀਆਂ ਦਾ ਰੱਖ ਲੈਣ ਦੇ ਮਾਣ ਜਾਂਦੇ ਜਾਂਦੇ ਦੁਨੀਆਂ ਦਾ ਰੱਖ ਲੈਣ ਦੇ ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ ਮਾਣ ਜਾਂਦੇ ਜਾਂਦੇ ਦੁਨੀਆਂ ਦਾ ਰੱਖ ਲੈਣ ਦੇ ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ ਦੇਖ ਪਾਕੇ ਚਿੱਟਾ ਸੂਟ Ready ਬੈਠਾ ਰੰਗਰੂਟ ਦੇ ਲੈਣ ਦੇ ਸਲਾਮੀ ਮਾਰ ਲੈਣ ਦੇ ਸਲੂਟ ਦੇਖ ਪਾਕੇ ਚਿੱਟਾ ਸੂਟ Ready ਬੈਠਾ ਰੰਗਰੂਟ ਦੇ ਲੈਣ ਦੇ ਸਲਾਮੀ ਮਾਰ ਲੈਣ ਦੇ ਸਲੂਟ ਧੂੜ ਸੱਜਣਾ ਦੀ ਗਲੀ ਦੀ ਤਾਂ ਚਕ ਲੈਣ ਦੇ ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ ਚੱਲੂ ਕੁੜੀਆਂ ਦਾ ਟੋਲਾ ਮੇਰੀ ਅਰਥੀ ਦੇ ਨਾਲ ਦੇਖੀ ਚਿਹਰੇ ਤੇ ਖੁਮਾਰ ਦੇਖੀ ਜੱਟ ਦੀ ਤੁੰ ਚਾਲ ਚੱਲੂ ਕੁੜੀਆਂ ਦਾ ਟੋਲਾ ਮੇਰੀ ਅਰਥੀ ਦੇ ਨਾਲ ਦੇਖੀ ਚਿਹਰੇ ਤੇ ਖੁਮਾਰ ਦੇਖੀ ਜੱਟ ਦੀ ਤੁੰ ਚਾਲ ਨਾਮ ਆਸ਼ਕੀ ਚ ਜਾਂਦੇ ਜਾਂਦੇ ਖੱਟ ਲੈਣ ਦੇ ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ ਆਜਾ ਜੋਰ ਦੀ ਬਜਾ ਕੇ ਅਜ ਕਢੋ ਬਈ ਬਵਾਲ ਅਜ ਟੋਹਰ ਨਾਲ ਜਾਉ ਸ਼ਮਸ਼ਾਨ ਘਾਟ ਮਾਨ ਇੱਥੇ ਫੂਕ ਦੁ ਸਰੀਰ ਆਹ ਲੱਕੜਾ ਦੀ ਆਗ ਕਿਸੇ ਸੋਹਣੀ ਜਿਹੇ ਕੁੜੀ ਨੂੰ ਆਖੋ ਆ ਕੇ ਹਿਕ ਨਾਲ ਵੱਜ ਇਥੇ ਕਈਆਂ ਨੂੰ ਲਾਏ ਵਿਆਹ ਦੇ ਮੈਂ ਲਾਰੇ ਤੋੜੇ ਕਈਆਂ ਦੇ ਲਈ ਅਸਮਾਨੋਂ ਚੰਦ ਤਾਰੇ ਨੀ ਮੈਂ ਜ਼ੁਲਫਨ ਵਿੱਚ ਬਹਿਕੇ ਕੱਟੇ ਕਈ ਜੇਠ ਹਾੜ ਕੀ ਨਰਕਾਂ ਵਿਚ ਹੋਊ ਮੇਲ ਦਾ ਜੁਗਾੜ ਕੋਈ ਨਰਕਾਂ ਦਾ ਫੋਨ ਫੂਨ ਦੁਸ ਲੈਣ ਦੇ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਹਾਏ ਵੇ ਮਾਨਾ ਕਿੱਥੇ ਚੱਲਿਆ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਸਾਨੂੰ ਵੀ ਨਾਲ ਲੈ ਚੱਲ ਹਾਏ ਵੇ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ ਹਾਏ ਵੇ ਚਲ ਗਿਆ ਛੱਡ ਕੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store