Shopping De Daurey
Gurlez Akhtar, The Landers
ਸਾਡੀ ਭਾਭੀ ਮੇਰੇ ਨਾਲ ਨਈ ਓ ਬੋਲਦੀ
ਲੈਗੀ serious ਜਵਾ ਨੀ ਮਖੌਲ ਦੀ
ਥੌਡੀ ਭਾਭੀ ਮੇਰੇ ਨਾਲ ਨਈ ਓ ਬੋਲਦੀ
ਲੈਗੀ serious ਜਵਾ ਨੀ ਮਖੌਲ ਦੀ
ਬੱਸ ਮੇਰੀਆਂ ਹੀ ਗੱਲਾਂ ਨੂ ਨੀ ਗੌਲਦੀ
ਮੇਰੀਆਂ ਹੀ ਗੱਲਾਂ ਨੂ ਨੀ ਗੌਲਦੀ
ਨਿੱਤ ਨਿੱਤ ਦੇ ਆ ਰੌਲੇ ਰਿਹਿੰਦੇ ਨੇ
ਮੇਰੀ ਸਹੇਲੀ ਨੂ ਅਜੀਬ ਜੀ ਬੀਮਾਰੀ ਆ
ਮੇਰੀ ਸਹੇਲੀ ਨੂ ਅਜੀਬ ਜੀ ਬੀਮਾਰੀ ਆ
ਓਹਨੂ shopping ਦੇ ਦੌਰੇ ਪੈਂਦੇ ਨੇ
ਮੇਰੀ ਸਹੇਲੀ ਨੂ ਅਜੀਬ ਜੀ ਬੀਮਾਰੀ ਆ
ਓਹਨੂ shopping ਦੇ ਦੌਰੇ ਪੈਂਦੇ ਨੇ
ਤੈਨੂ ਬੋਲ ਬੋਲ ਅੱਕ ਗੀ ਮੈਂ ਬਾਲੀ ਆ
ਵੇ ਮੁੰਡੇ ਕੱਠੇ ਕਰ ਲੈਂਦਾ ੩੫-੪੦ ਆ
ਤੈਨੂ ਬੋਲ ਬੋਲ ਅੱਕ ਗੀ ਮੈਂ ਬਾਲੀ ਆ
ਮੁੰਡੇ ਕੱਠੇ ਕਰ ਲੈਂਦਾ ੩੫-੪੦ ਆ
ਜੇੜੀ ਗੱਲਾਂ ਉੱਤੇ ਛਾਈ ਰਿਹੰਦੀ ਲਾਲੀ ਆ
ਗੱਲਾਂ ਉੱਤੇ ਛਾਈ ਰਿਹੰਦੀ ਲਾਲੀ ਆ
ਉੱਤੋ ਚਿਹਰੇ ਗੋਰੇ ਗੋਰੇ ਰਿਹਿੰਦੇ ਨੇ
ਓ ਤੈਨੂ ਵੀ ਤਾ ਆਥਣੇ ਜੇ ਸੋਣੇਯਾ
ਓ ਤੈਨੂ ਵੀ ਤਾ ਆਥਣੇ ਜੇ ਸੋਣੇਯਾ
ਵੇ ਦਾਰੂ ਵਾਲੇ ਦੌਰੇ ਪੈਂਦੇ ਨੇ
ਓ ਤੈਨੂ ਵੀ ਤਾ ਆਥਣੇ ਜੇ ਸੋਣੇਯਾ
ਵੇ ਦਾਰੂ ਵਾਲੇ ਦੌਰੇ ਪੈਂਦੇ ਨੇ
ਕੁੱਤੇ ਵਾਂਗੂ ਓ ਸੁੰਗ ਲੈਂਦੀ ਆ (ਹੋ ਹੋ)
ਕਿੱਥੇ ਕਿੰਨੀ sale ਚਲਦੀ (ਆ ਆ)
ਕਸ਼ਮੀਰ ਤਕ ਗਏ ਫੋਨ ਨੇ (ਹੋ ਹੋ)
ਮੈਂ ਕਢਾਈ ਆ ਡੀਟੇਲ ਕਲ ਦੀ (ਹੋ ਹੋ)
ਓ ਕੁੱਤੇ ਵਾਂਗੂ ਓ ਸੁੰਗ ਲੈਂਦੀ ਆ
ਕਿੱਥੇ ਕਿੰਨੀ sale ਚਲਦੀ
ਕਸ਼ਮੀਰ ਤਕ ਗਏ ਫੋਨ ਨੇ
ਮੈਂ ਕਢਾਈ ਆ ਡੀਟੇਲ ਕਲ ਦੀ
5-7 ਕਾ ਮੰਗਾਏ ਓਥੋ ਸ਼ੌਲ ਨੇ
Rate ਸੁਣਦੇ ਹੀ ਪੈ ਗਏ ਮੈਨੂੰ ਹੌਲ ਨੇ
ਹੁਣ ਸਾਹ ਥੋਡੇ ਥੋਡੇ ਰਿਹਿੰਦੇ ਨੇ
ਮੇਰੀ ਸਹੇਲੀ ਨੂ ਅਜੀਬ ਜੀ ਬੀਮਾਰੀ ਆ
ਓਹਨੂ shopping ਦੇ ਦੌਰੇ ਪੈਂਦੇ ਨੇ
ਮੇਰੀ ਸਹੇਲੀ ਨੂ ਅਜੀਬ ਜੀ ਬੀਮਾਰੀ ਆ
ਓਹਨੂ shopping ਦੇ ਦੌਰੇ ਪੈਂਦੇ ਨੇ
ਵੇ ਨਸ਼ੇ ਆਲੇ ਮਿਹਕਮੇ ਚ ਸੋਹਣੇਯਾ
ਓ ਦਾਰੂ ਦਾ department ਤੇਰਾ ਆ
ਤਾਂਵੀ ਚਾਂਦੀ ਦੀ ਡੱਬੀ ਤੂ ਫੁੱਲ ਰਖਦਾ
ਵੇ ਦਸ ਅਫਗਾਣੋ ਅੱਧੀ ਕੇੜ੍ਹਾ ਆ
ਓ ਤੇਰੀ ਗੱਡੀ ਵਿਚ ਬੈਠੇ ਹੁੰਦੇ ਗੁੰਡੇ ਆ
ਜਦੋ ਜਾਣਾ ਹੋਵੇ ਘੁਮਨ ਮੈਂ ਮੁੰਡੇਯਾ
ਕ੍ਯੋ ਜਵਾਬ ਕੋਰੇ ਕੋਰੇ ਰਿਹਿੰਦੇ ਨੇ
ਓ ਤੈਨੂ ਵੀ ਤਾ ਆਥਣੇ ਜੇ ਸੋਣੇਯਾ
ਵੇ ਦਾਰੂ ਵਾਲੇ ਦੌਰੇ ਪੈਂਦੇ ਨੇ
ਓ ਤੈਨੂ ਵੀ ਤਾ ਆਥਣੇ ਜੇ ਸੋਣੇਯਾ
ਵੇ ਦਾਰੂ ਵਾਲੇ ਦੌਰੇ ਪੈਂਦੇ ਨੇ
ਕਲ ਕਿਰਣ ਦੇ ਮੰਗਣੇ ਤੇ ਗਏ ਸੀ
ਕਿਹੰਦੀ ਬੇਇਜਤੀ ਹੇ ਬੋਹੁਤ ਹੋ ਗਯੀ
ਕਲ ਕਿਰਣ ਦੇ ਮੰਗਣੇ ਤੇ ਗਏ ਸੀ
ਕਿਹੰਦੀ ਬੇਇਜਤੀ ਹੇ ਬੋਹੁਤ ਹੋ ਗਯੀ
ਮੇਰੀ ਸਹੇਲੀ ਨੇ ਵੀ same ਸੂਟ ਪਾਯਾ ਸੀ
ਹਏ ਓਨੂ ਵੇਖਦੇ ਹੀ ਮੌਤ ਹੋ ਗਯੀ
ਹੁਣ ਮੋਟਾ ਪੈਸਾ ਵਿਆਹ ਲਈ ਲਵਾਇਆ ਏ
ਸੂਟ ਸਬੇਯਾ ਸਾਚੀ ਤੋਂ ਜੀ ਸਿਵਾਯਾ ਏ
ਰੱਬ ਸੁਖ ਰੱਖੇ ਸਾਰੇ ਕਿਹੰਦੇ ਨੇ
ਮੇਰੀ ਸਹੇਲੀ ਨੂ ਅਜੀਬ ਜੀ ਬੀਮਾਰੀ ਆ
ਓਹਨੂ shopping ਦੇ ਦੌਰੇ ਪੈਂਦੇ ਨੇ
ਓ ਤੈਨੂ ਵੀ ਤਾ ਆਥਣੇ ਜੇ ਸੋਣੇਯਾ
ਵੇ ਦਾਰੂ ਵਾਲੇ ਦੌਰੇ ਪੈਂਦੇ ਨੇ
ਮੇਰੀ ਸਹੇਲੀ ਨੂ ਅਜੀਬ ਜੀ ਬੀਮਾਰੀ ਆ
ਓਹਨੂ shopping ਦੇ ਦੌਰੇ ਪੈਂਦੇ ਨੇ
Written by: Lyrics Licensed & Provided by LyricFind
Create your own version of your favorite music.
Sing now