Gallbaat

Gurlez Akhtar, Harf Cheema

ਚੀਮਿਆਂ ਦਾ ਮੁੰਡਾ ਕੁੱਤਿਆਂ ਦਾ ਕੀਤਾ ਨੀ ਫਿਕਰ ਕਦੇ ਸਾਨਾਂ ਨੇ ਕਿਸੇ ਦੇ ਨੀ ਆਖੇ ਰਾਹ ਬਦਲੇ ਤੂਫ਼ਾਨਾਂ ਨੇ ਝੂਲ ਝੂਲ ਤੁਰਦੇ ਨੇ ਗੱਬਰੂ ਬੇਖੌਫ ਹੋਕੇ ਜਿਵੇਂ ਛੱਲ ਤੁਰਦੀ ਆਪੇ ਸੋਚ ਕਿੱਡੀ ਗੱਲਬਾਤ ਹੋਊਗੀ ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ ਆਪੇ ਸੋਚ ਕਿੱਡੀ ਗੱਲਬਾਤ ਹੋਊਗੀ ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ ਚਾਰ ਪੈਗ ਲਾਕੇ ਕਿੰਨੀ ਵਾਰੀ ਡਿੱਗਿਆ ਕਰੇ ਨੀ ਅਸੂਲਾਂ ਤੋਂ slip ਕਦੇ ਵੀਂ ਵੇ ਡੌਲਿਆਂ ਤੇ ਮਾਰੀ ਜਾਨਾ ਜ਼ੋਰ ਰੋਜ਼ ਹੀ Legday ਨੀ ਕਰਦੇ skip ਕਦੇ ਵੀਂ ਅਸੀ Legday ਨੀ ਕਰਦੇ skip ਕਦੇ ਵੀਂ ਨਾਂਹ ! ਉੱਠਦਾ ਐ ਜਦੋਂ ਕੋਈ ਮਸਲਾ ਉੱਠ ਕੇ ਮੰਡੀਰ ਸਾਡੇ ਵੱਲ ਤੁਰਦੀ ਆਪੇ ਸੋਚ ਕਿੱਡੀ ਗੱਲਬਾਤ ਹੋਊਗੀ ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ ਆਪੇ ਸੋਚ ਕਿੱਡੀ ਗੱਲਬਾਤ ਹੋਊਗੀ ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ ਹੈਗੇ ਇਕ ਦੋ ਨਬੇੜ ਦਿੱਤੇ ਸਾਰੇ ਪਰਚੇ ਤੇਰੇ ਝੋਰੇਆਂ ਨੇ ਲੈਣਾ ਮੇਰਾ ਖੂਨ ਚੂਸ ਵੇ ਤੇਰੀ ਸੌਂਹ ਮੈਂ ਛੱਡ ਦਿੱਤੇ ਵੈਲਪੁਣੇ ਨੀ ਸਰਹਾਣੇ ਥੱਲੋਂ ਲੱਬੇ ਕੱਲ ਕਾਰਤੂਸ ਵੇ ਸਰਹਾਣੇ ਥੱਲੋਂ ਲੱਬੇ ਕੱਲ ਕਾਰਤੂਸ ਵੇ ਤੇਰੀ ਪਿਛਲੇ ਮਹੀਨੇ ਕੀਤੀ ਵਾਰਦਾਤ ਵੇ ਮਿਚੇ ਅੱਖ 12 ਅੱਜ ਗੱਲ ਤੁਰਦੀ ਆਪੇ ਸੋਚ ਕਿੱਡੀ ਗੱਲਬਾਤ ਹੋਊਗੀ ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ ਆਪੇ ਸੋਚ ਕਿੱਡੀ ਗੱਲਬਾਤ ਹੋਊਗੀ ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ ਹੋ ਡੇਰਾ ਉੱਤੇ ਚਿੱਟੀ Bentley ਚੋਂ ਕਾਲਾ ਚਾਦਰਾ ਤੂੰ ਵੀਂ ਸੂਟ ਵਿਚ ਪੈਣ ਦਿੰਦੀ ਵੱਟ ਨੀ ਹੋ ਬਣ ਜਾ ਤੂੰ ਬੰਦਾ ਵੇ ਹਰਫ਼ ਚੀਮੇਆਂ ਯਾਰਾਂ ਬਿਨਾਂ ਬਚਦਾ ਨਾ ਸੱਚੀ ਜੱਟ ਨੀ ਯਾਰਾਂ ਬਿਨਾਂ ਬਚਦਾ ਨਾ ਸੱਚੀ ਜੱਟ ਨੀ ਝੰਡੀ ਮਿੱਤਰਾਂ ਦੀ downtown ਨਿਕਲੇ ਥਾ ਸੜਕਾਂ ਤੇ ਪਹੀ ਦਿਨਾ ਮੱਲ ਤੁਰਦੀ ਆਪੇ ਸੋਚ ਕਿੱਡੀ ਗੱਲਬਾਤ ਹੋਊਗੀ ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ ਆਪੇ ਸੋਚ ਕਿੱਡੀ ਗੱਲਬਾਤ ਹੋਊਗੀ ਸਾਡੀ ਹੋਰਾਂ ਦੀਆਂ ਮਹਿਫ਼ਿਲਾਂ ਚ ਗੱਲ ਤੁਰਦੀ Deep Jandu Harf Cheema Parma music ਆ ਗਿਆ ਨੀ ਓਹੀ ਬਿੱਲੋ time

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store