Headline

Gurlez Akhtar, Satkar Sandhu

ਵੇ ਐਨੇ ਕਾਹਤੋਂ ਯਾਰ ਜੱਟਾ ਨਾਲ ਰੱਖਦਾ ਐ ਨੀ ਤੂੰ ਕੀ ਜਾਣੇ ਗੱਬਰੂ ਦੇ ਵੈਰ ਬੜੇ ਨੇ ਹੋ ਫਿਰਦੇ ਨੇ ਵੈਲੀ ਤੇਰਾ ਟਾਇਮ ਚੱਕਦੇ ਐਨਾ ਉੱਤੇ ਮਾਣ ਜਿਹੜੇ ਨਾਲ ਖੜੇ ਨੇ Headline ਚ ਤੇਰੇ ਹੋਣ ਚਰਚੇ ਵੇ headline ਚ ਜੱਟਾ ਹੋਣ ਚਰਚੇ ਹੋ ਗੱਬਰੂ ਨੇ ਸਿਰਾ ਕਰਵਾਇਆ ਹੋਇਆ ਐ ਵੇ ਐਨਾ ਕਾਹਤੋਂ ਹੋਇਆ ਅੱਜ ਕੱਠ ਵੈਲੀਆਂ ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ ਹਾਂ ਐਨਾ ਕਾਹਤੋਂ ਹੋਇਆ ਅੱਜ ਕੱਠ ਫੇਰਦਾ ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ Music Empire! ਹੋ ਰੌਲਾ ਤੇਰੇ ਤੱਕ ਆਉਣ ਤੋਂ ਵੇ ਪਹਿਲਾਂ ਸਾਂਭਦੇ ਕਿੰਨੀ ਵਾਰੀ ਕੀਤਾ judge ਮੁਟਿਆਰ ਨੇ ਹੋ ਚੇਲੇ ਚੂਲੇ ਜੱਟੀਏ ਲਗਾਉਂੜ ਰੱਖਦੀ ਜੋ ਨਾਲ ਗੱਬਰੂ ਦੇ ਰਹਿੰਦੇ ਭਾਈਆਂ ਜਿਹੇ ਯਾਰ ਨੇ ਵਿੱਕੀ ਧਾਲੀਵਾਲਾ ਠੋਕਦੇ salute ਸੰਤਰੀ ਫੋਨ ਗੱਬਰੂ ਦਾ ਚੱਕੇ ਬਿੱਲੋ ਸਿੱਧਾ ਮੰਤਰੀ Link ਕੱਲਾ ਕੱਲਾ ਚੋਟੀ ਦਾ ਕਮਾਇਆ ਹੋਇਆ ਐ ਵੇ ਐਨਾ ਕਾਹਤੋਂ ਹੋਇਆ ਅੱਜ ਕੱਠ ਵੈਲੀਆਂ ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ ਹਾਂ ਐਨਾ ਕਾਹਤੋਂ ਹੋਇਆ ਅੱਜ ਕੱਠ ਫੇਰਦਾ ਨੀ ਸ਼ਹਿਰ ਤੇਰੇ ਜੱਟ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ ਹੋ ਪਿੰਡ ਵੇ ਰਸੌਲੀ ਖੁੱਲਾ ਆਉਂਦਾ ਰਕਬਾ ਤਾਹੀਂਓ habit ਜੱਟਾਂ ਮੈਂ ਜਮਾ end ਪਾ ਲੀ ਆ ਹੋ ਉਨੀ ਤੇਰੇ ਸ਼ਹਿਰ ਦੀ ਨੀ ਵੋਟ ਯੈਕਣੇ ਨੀ ਮਿੱਤਰਾਂ ਦੇ ਪਿੰਡ ਜਿੰਨੀਆਂ ਦੁਨਾਲੀਆਂ ਸਾਰੇ ਗੱਬਰੂ ਵੇ ਤੇਰੇ ਪਿੰਡ ਸ਼ੌਂਕੀ ਅੱਤ ਦੇ ਹੋ ਵੇਖ ਲੈ ਜੱਟਾਂ ਦੇ John Deere ਨੱਚਦੇ ਪਹਿਲੇ ਤੋੜ ਵਾਲੀ ਵਿੱਚੋਂ ਪੈਗ ਲਾਇਆ ਹੋਇਆ ਐ ਵੇ ਐਨਾ ਕਾਹਤੋਂ ਹੋਇਆ ਅੱਜ ਕੱਠ ਵੈਲੀਆਂ ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ ਹਾਂ ਐਨਾ ਕਾਹਤੋਂ ਹੋਇਆ ਅੱਜ ਕੱਠ ਫੇਰਦਾ ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ ਹਾਂ ਐਨਾ ਕਾਹਤੋਂ ਹੋਇਆ ਅੱਜ ਕੱਠ ਵੈਲੀਆਂ ਨੀ ਸ਼ਹਿਰ ਤੇਰੇ ਜੱਟ ਬਿੱਲੋ ਆਇਆ ਹੋਇਆ ਐ

Written by: Lyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store