Download

Gurlez Akhtar, डीजे सुकेतू, The Landers

ਸ਼ਕਲ ਤੋਂ ਲੱਗੇ ਤੂ ਸਿਆਣਾ ਮੁੰਡੇਯਾ ਅਕਲ ਤੋਂ ਲੱਗੇ ਮੈਨੂ ਪੈਦਲ ਹੀ ਤੂ ਕੇੜੀਆਂ ਓ ਗੱਲਾਂ ਜਿਹਦਾ ਰੋਬ ਰਖਦਾ ਕੇੜੀ ਜੇਬ ਉੱਤੇ ਟੰਗੇ medal ਨੇ ਤੂ ਹੱਟੇਯਾ ਨੀ ਤੈਨੂ ਮੈਂ ਹਟਾ ਕੇ ਵੇਖੇਯਾ ਓ ਯਾਦ ਏ ਜਲੀਲ on road ਕੀਤਾ ਸੀ ਹਾਂ ! Mr V Grooves! ਹਾਂ ! ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ ਪੈਦਾ ਹੋਇਆ ਸੀ ਯਾ download ਕੀਤਾ ਸੀ ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ ਪੈਦਾ ਹੋਇਆ ਸੀ ਯਾ download ਕੀਤਾ ਸੀ ਸ਼ਕਲ ਤੋਂ ਲੱਗੇ ਤੂ ਸਿਆਣੀ ਕੁੜੀਏ ਅਕਲ ਤੋਂ ਕੱਚੇ ਜੀ ਉਧਾਰੀ ਲਗਦੀ (ਅੱਛਾ!) ਹਾਲਤ ਐ ਤੇਰੀ ਨੀ Maruti ਵਰਗੀ ਤੈਨੂ ਐ ਭੁਲੇਖਾ ਤੂ Ferrari ਲਗਦੀ ਪਿਹਲਾਂ ਕੀ ਸੀ ਤੈਨੂ ਸਮਝਾ ਕੇ ਰਖੇਯਾ ਰਬ ਸੁਖ ਰੱਖੇ ਤੇਰਾ ਗੁਣ ਬਨੁਗੀ ਅੱਗੇ ਚੱਕਵੀ ਗੱਡੀ ਤੇ ਉੱਤੇ ਗੇੜੇ ਲੌਂਦਾ ਸੀ ਜਾਣ ਜਾਣ ਚੌਡ਼ ਕਰਕੇ ਸੀ ਲੰਗਦਾ ਮੰਗਵੀ ਗੱਡੀ ਤੇ ਉੱਤੇ ਗੇੜੇ ਲੌਂਦਾ ਸੀ ਜਾਣ ਜਾਣ ਚੌਡ਼ ਕਰਕੇ ਸੀ ਲੰਗਦਾ ਕਰਤੀ ਸ਼ਿਕਾਯਤ ਮੋੜ ਤੇ ਸੀ ਕਿਹਰੇਆ ਫਿਰਦਾ ਸੀ ਕਾਹਤੋਂ ਫਿਰ ਮਾਫੀ ਮੰਗਦੈ ਅੱਜ ਵੀ ਤੂ ਹਵਾ ਕਰਨੋ ਨੀ ਹਟਦੈ ਓਦੋ ਹੱਥ ਜੋੜ ਯਾਦ god ਕੀਤਾ ਸੀ ਹਾਂ ! Mr V Grooves! ਕੁੱਤਾ ਪਾਲ ਲੋ, ਬਿੱਲੀ ਪਾਲ ਲੋ ਸੱਪ ਪਾਲ ਲੋ, Dinosaur ਪਾਲ ਲੋ ਵੇ ਤੋੜ ਦੇਵਾਂ hand ਜਿਹੜਾ hand ਫੜ ਦਾ ਵੇ ਖੜਾ ਖੜਾ ਗਬਰੂ ਮੈਂ hang ਕਰਦਾ ਇੱਕੋ ਹੀ ਸਲਾਹ ਤਾਨੂ ਮੋਹਤਰਮਾ ਓ ਬਸ ਕਰਜਾ ਫੁਕਰੀਆਂ ਨਾਂ ਮਾਰ ਹਾਂ ! ਮੰਗਵੀ ਗੱਡੀ ਤੇ ਉੱਤੇ ਗੇੜੇ ਲੌਂਦਾ ਸੀ ਜਾਣ ਜਾਣ ਚੌਡ਼ ਕਰਕੇ ਸੀ ਲੰਗਦਾ ਕਰਤੀ ਸ਼ਿਕਾਯਤ ਮੋੜ ਤੇ ਸੀ ਕਿਹਰੇਆ ਫਿਰਦਾ ਸੀ ਕਾਹਤੋਂ ਫਿਰ ਮਾਫੀ ਮੰਗਦੈ ਅੱਜ ਵੀ ਤੂ ਹਵਾ ਕਰਨੋ ਨੀ ਹਟਦੈ ਓਦੋ ਹੱਥ ਜੋੜ ਯਾਦ god ਕੀਤਾ ਸੀ ਹਾਂ ! ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ ਪੈਦਾ ਹੋਇਆ ਸੀ ਯਾ download ਕੀਤਾ ਸੀ ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ ਪੈਦਾ ਹੋਇਆ ਸੀ ਯਾ download ਕੀਤਾ ਸੀ

Written by: DJ SUKETU, MR. V GROOVES, RABH SUKH RAKHYLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store