Chan

Gurlez Akhtar, Kulwinder Kelly

ਚੰਨ ਚੜ ਗਿਆ ਸਾਡੇ ਵੇਹੜੇ ਹੋ ਗਾਏ ਦੂਰ ਹਨੇਰੇ ਹੋ ਗਾਏ ਦੂਰ ਹਨੇਰੇ ਪਰਿਆ ਵਰਗੀ ਮਿਲ ਗਾਯੀ ਮੇਨੂ ਸਦਕੇ ਜਾਈਏ ਤੇਰੇ ਸਾਡੀ ਜੋੜੀ ਵੇ ਸਬ ਤੋਂ ਸੋਹਣੀ ਤੂ ਰਾਜਾ ਮੈਂ ਰਾਣੀ ਮੈਂ ਹਾਂ ਤੇਰੀ ਧਰਤ ਹਾਨਿਯਾ ਤੂ ਹੈ ਮੇਰਾ ਪਾਣੀ ਚੰਨ ਚੜ ਗਿਆ ਸਾਡੇ ਵੇਹੜੇ ਹੋ ਗਏ ਦੂਰ ਹਨੇਰੇ ਸਾਡੀ ਜੋੜੀ ਵੇ ਸਬ ਤੋਂ ਸੋਹਣੀ ਤੂ ਰਾਜਾ ਮੈਂ ਰਾਣੀ ਇਸ਼੍ਕ਼ ਦੇ ਮੇਲੇ ਵਿਚੋ ਮਿੱਲ ਗਯੀ ਗੁੱਡੀ ਰੀਝਾਂ ਵਾਲੀ ਮਖਨ ਵਿਚ ਸੰਦੂਰ ਰੰਗੀਏ ਨਜਰ ਨਾ ਲਗ ਜਾਏ ਕਾਲੀ ਹਾਏ ਮਖਨ ਵਿਚ ਸੰਦੂਰ ਰੰਗੀਏ ਨਜਰ ਨਾ ਲਗ ਜਾਏ ਕਾਲੀ ਤੇਰੇ ਵਰਗੀ ਹੋਰ ਨਾ ਹੋਣੀ ਹੋਣੇ ਹੁਸਨ ਬਥੇਰੇ ਪਰਿਆ ਵਰਗੀ ਮਿਲ ਗਯੀ ਮੇਨੂ ਸਦਕੇ ਜਾਈਏ ਤੇਰੇ ਚੰਨ ਚੜ ਗਿਆ ਸਾਡੇ ਵੇਹੜੇ ਹੋ ਗਏ ਦੂਰ ਹਨੇਰੇ ਮਿਸ਼ਰੀ ਵਰਗੇ ਬੋਲ ਨੇ ਤੇਰੇ ਖੰਡ ਵਰਗੀਆਂ ਬਾਤਾਂ ਤੇਰੇ ਪੈਰੀ ਦਿਨ ਨੇ ਮੇਰੇ ਤੇਰੇ ਹੱਥੀਂ ਰਾਤਾਂ ਵੇ ਤੇਰੇ ਪੈਰੀ ਦਿਨ ਨੇ ਮੇਰੇ ਤੇਰੇ ਹੱਥੀਂ ਰਾਤਾਂ ਖੁਸ਼ੀਆਂ ਖੇਡੇ ਬਕਸ਼ੀ ਮੈਨੂੰ ਬਣਕੇ ਮੇਰਾ ਹਾਣੀ ਸਾਡੀ ਜੋੜੀ ਵੇ ਸਬ ਤੋਂ ਸੋਹਣੀ ਤੂੰ ਰਾਜਾ ਮੈ ਰਾਣੀ ਬਦਲਾ ਵਿੱਚ ਤਸਵੀਰ ਤੇਰੀ ਹੈ ਹਵਾ ਵਿੱਚ ਖੁਸ਼ਬੋਆਂ ਰੰਗਾ ਵਾਂਗੂ ਘੁਲ ਗਏ ਆਪਾ ਖਿੜਿਆ ਖਿੜਿਆ ਰੂਹਾਂ ਹਾਂ ਰੰਗਾ ਵਾਂਗੂ ਘੁਲ ਗਏ ਆਪਾ ਖਿੜਿਆ ਖਿੜਿਆ ਰੂਹਾਂ ਮੈ ਹਾਂ ਤੇਰੇ ਦਿਲ ਦੇ ਅੰਦਰ ਤੂੰ ਹੈ ਚਾਰ ਚੁਫੇਰੇ ਪਰੀਆਂ ਵਰਗੀ ਮਿਲ ਗਈ ਮੈਨੂੰ ਸਦਕੇ ਜਾਈਏ ਤੇਰੇ ਸਾਡੀ ਜੋੜੀ ਵੇ ਸਬ ਤੋਂ ਸੋਹਣੀ ਤੂੰ ਰਾਜਾ ਮੈ ਰਾਣੀ ਰੱਬ ਦੇਆਂ ਬੰਦਿਆਂ ਮੇਰੇ ਮਿਹਿਰਮ ਜਾਣ ਹਵਾਲੇ ਤੇਰੇ ਤੇਰੀ ਝੋਲੀ ਵਿਚ ਪਾ ਦੇਣਾ ਜੋ ਹੈ ਪੱਲੇ ਮੇਰੇ ਹਨ ਤੇਰੀ ਝੂਲੀ ਵਿਚ ਪਾ ਦੇਣਾ ਜੋ ਹੈ ਪੱਲੇ ਮੇਰੇ ਮੈਂ ਸਤਰੰਗੀ ਪੀਂਗ ਝੂਟਨੀ ਤੇਰੇ ਮੋਹ ਦੀ ਟਾਹਣੀ ਮੈਂ ਹਾਂ ਤੇਰੀ ਧਰਤ ਹਾਨਿਯਾ ਤੂ ਹੈ ਮੇਰਾ ਪਾਣੀ ਸਾਡੀ ਜੋੜੀ ਵੇ ਸਬ ਤੋਂ ਸੋਹਣੀ ਤੂ ਰਾਜਾ ਮੈਂ ਰਾਣੀ ਚੰਨ ਚੜ ਗਿਆ ਸਾਡੇ ਵੇਹੜੇ ਹੋ ਗਏ ਦੂਰ ਹਨੇਰੇ ਤੂ ਰਾਜਾ ਮੈਂ ਰਾਣੀ ਹੋ ਗਏ ਦੂਰ ਹਨੇਰੇ ਤੂ ਰਾਜਾ ਮੈਂ ਰਾਣੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store