Satguru Main Teri Patang
अमजद नदीम, Sudhir Trivedi
ਸਤਿਗੁਰੂ ਮੈ ਤੇਰੀ ਪਤੰਗ
ਬਾਬਾ ਮੈਂ ਤੇਰੀ ਪਤੰਗ,
ਹਵਾ ਵਿਚ ਉਡ ਦੀ ਜਾਵਾਂਗੀ,
ਹਵਾ ਵਿਚ ਉੱਡੀ ਜਾਵਾਂਗੀ
ਸਾਈਆਂ ਡੋਰ ਹੱਥੋਂ ਛਡਿ
ਨਾ ਮੈਂ, ਕੱਟੀ ਜਾਵਾਂਗੀ
ਸਤਿਗੁਰੂ ਮੈ ਤੇਰੀ ਪਤੰਗ
ਬਾਬਾ ਮੈਂ ਤੇਰੀ ਪਤੰਗ,
ਬੜੀ ਮੁਸ਼ਕਿਲ ਦੇ ਨਾਲ ਮਿਲੇਯਾ
ਮੈਨੂ ਤੇਰਾ ਦ੍ਵਾਰਾ ਆਏ
ਸਾਈਆਂ ਤੇਰਾ ਦ੍ਵਾਰਾ ਆਏ
ਮੈਨੂ ਇੱਕੋ ਤੇਰਾ ਆਸਰਾ
ਨਾਲ ਤੇਰਾ ਸਹਾਰਾ ਆਏ
ਸਾਈਆਂ ਤੇਰਾ ਸਹਾਰਾ ਆਏ
ਹੁਣ ਤੇਰੇ ਹੀ ਭਰੋਸੇ….ਬਾਬਾ ਤੇਰੇ ਹੀ ਭਰੋਸੇ
ਹਵਾ ਵਿਚ ਉਡ ਦੀ ਜਾਵਾਂਗੀ,
ਹਵਾ ਵਿਚ ਉੱਡੀ ਜਾਵਾਂਗੀ
ਸਾਈਆਂ ਡੋਰ ਹੱਥੋਂ ਛਡਿ
ਨਾ ਮੈਂ, ਕੱਟੀ ਜਾਵਾਂਗੀ
ਸਤਗੁਰੂ ਮੈਂ ਤੇਰੀ ਪਤੰਗ
ਬਾਬਾ ਮੈਂ ਤੇਰੀ ਪਤੰਗ
ਇਸ ਝੂਠੇ ਜਗ ਦੇ ਅੰਦਰ
ਮੇਰਾ ਪੇਚਾ ਲਾਯੀ ਨਾ
ਬਾਬਾ ਪੇਚਾ ਲਾਯੀ ਨਾ
ਜੇ ਕਟ ਗਾਯੀ ਤਾ ਸਤਿਗੁਰੂ
ਬਾਬਾ ਕਟ ਗਾਯੀ ਤਾ ਸਤਿਗੁਰੂ
ਫਿਰ ਮੈਂ ਲੁੱਟੀ ਜਾਵਾਂਗੀ
ਫਿਰ ਮੈਂ ਲੁੱਟੀ ਜਾਵਾਂਗੀ
ਸਾਈਆਂ ਡੋਰ ਹੱਥੋਂ ਛਡਿ
ਨਾ ਮੈਂ, ਕੱਟੀ ਜਾਵਾਂਗੀ
ਸਤਿਗੁਰੂ ਮੈ ਤੇਰੀ ਪਤੰਗ
ਬਾਬਾ ਮੈ ਤੇਰੀ ਪਤੰਗ
ਅੱਜ ਮੱਲੇਯਾ ਬੂਹਾ ਆਕੇ,
ਮੈਂ ਤੇਰੇ ਦ੍ਵਾਰੇ ਦਾ
ਸਾਈਆਂ ਤੇਰੇ ਦ੍ਵਾਰ ਦਾ
ਹੱਥ ਰਖ ਦੇ ਇਕ ਬਾਰੀ ਤੂ,
ਮੇਰੇ ਸਿਰ ਤੇ ਪ੍ਯਾਰਾ ਦਾ
ਸਾਈਆਂ ਸਿਰ ਤੇ ਪ੍ਯਾਰਾ ਦਾ…
ਫਿਰ ਜਨਮ ਮਰਨ ਦੇ ਗੇੜੇ
ਬਾਬਾ ਜਨਮ ਮਰਨ ਦੇ ਗੇੜੇ
ਤੌ ਮੈਂ ਬਚਦੀ ਜਾਵਾਂਗੀ,
ਤੌ ਮੈਂ ਬਚਦੀ ਜਾਵਾਂਗੀ
ਬਾਬਾ ਡੋਰ ਹੱਥੋਂ ਛਡਿ
ਨਾ ਮੈਂ, ਕੱਟੀ ਜਾਵਾਂਗੀ
ਸਤਿਗੁਰੂ ਮੈ ਤੇਰੀ ਪਤੰਗ
ਬਾਬਾ ਮੈ ਤੇਰੀ ਪਤੰਗ
Written by: Lyrics © RALEIGH MUSIC PUBLISHINGLyrics Licensed & Provided by LyricFind
Create your own version of your favorite music.
Sing now