Bulleh Shah

Shafqat Amanat Ali

ਆਓ ਸਾਇਯੋ ਰਲ ਦੇਵੋ ਵਧਾਈ ਆਓ ਸਾਇਯੋ ਰਲ ਦੇਵੋ ਵਧਾਈ ਮੈਂ ਬਰ ਪਾਯਾ ਰਾਂਝਾ ਮਹਿ ਆਓ ਸਾਇਯੋ ਰਲ ਦੇਵੋ ਵਧਾਈ ਆਓ ਸਾਇਯੋ ਰਲ ਦੇਵੋ ਵਧਾਈ ਮੈਂ ਬਰ ਪਾਯਾ ਰਾਂਝਾ ਮਹਿ ਆਓ ਸਾਇਯੋ ਰਲ ਦੇਵੋ ਵਧਾਈ ਆਓ ਸਾਇਯੋ ਰਲ ਦੇਵੋ ਵਧਾਈ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਅਜ ਤਾਂ ਰੋਜ਼ ਮੁਬਾਰਕ ਚੜ੍ਹਿਆ ਰਾਂਝਾ ਸਾਡੇ ਵੇੜੇ ਵੜਿਆ ਰਾਂਝਾ ਸਾਡੇ ਵੇੜੇ ਵੜਿਆ ਹਥ ਖੁੰਢੀ ਮੋਢੇ ਕਂਬਲ ਧਰਿਆ ਚਾਕਾਂ ਵਾਲੀ ਸ਼ਕਲ ਬਣਾਈ ਆਓ ਸਾਇਯੋ ਰਲ ਦੇਵੋ ਵਧਾਈ ਆਓ ਸਾਇਯੋ ਰਲ ਦੇਵੋ ਵਧਾਈ ਮੈਂ ਬਰ ਪਾਯਾ ਰਾਂਝਾ ਮਹਿ ਆਓ ਸਾਇਯੋ ਰਲ ਦੇਵੋ ਵਧਾਈ ਆਓ ਸਾਇਯੋ ਰਲ ਦੇਵੋ ਵਧਾਈ ਬੁੱਲੇਹਿਸ਼ਾਹ ਇਕ ਸੌਦਾ ਕੀਤਾ ਪੀਤਾ ਜ਼ਿਹੇਰ ਪ੍ਯਾਲਾ ਪੀਤਾ ਪੀਤਾ ਜ਼ਿਹੇਰ ਪ੍ਯਾਲਾ ਪੀਤਾ ਨਾ ਕੁਜ ਲਾਹਾ ਨਾ ਕੁਜ ਲੀਤਾ ਦਰ੍ਦ ਗਮਾਂ ਵਾਲੀ ਗਠੜੀ ਛਾਈ ਆਓ ਸਾਇਯੋ ਰਲ ਦੇਵੋ ਵਧਾਈ ਆਓ ਸਾਇਯੋ ਰਲ ਦੇਵੋ ਵਧਾਈ ਮੈਂ ਬਣ ਪਾਯਾ ਰਾਂਝਾ ਮਹਿ ਆਓ ਸਾਇਯੋ ਰਲ ਦੇਵੋ ਵਧਾਈ ਆਓ ਸਾਇਯੋ ਰਲ ਦੇਵੋ ਵਧਾਈ

Written by: QASIM AZHAR, S.M SADIQ, VICKI ALILyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store