Masle
Gurlez Akhtar, Gurlej Akhtar, Gitta Bains
ਤੇਰੇ ਵੈਰੀ ਵੱਧ ਦੇ ਜਾਂਦੇ ਆਹ
ਅਸਲਾ ਮਗਵਾ ਲੈ up ਤੋਂ
ਤੇਰੇ ਵੈਰੀ ਵੱਧ ਦੇ ਜਾਂਦੇ ਆਹ
ਅਸਲਾ ਮਗਵਾ ਲੈ up ਤੋਂ
ਅਸਲੇ ਦੀ ਮੈਨੂੰ ਲੋੜ ਨਹੀਂ ਇਹੁ ਤਾ ਡਰਦੇ ਮੇਰੀ ਜੁਤੀ ਤੂੰ
ਤੇਰੇ ਵੈਰੀ ਵੱਧ ਦੇ ਜਾਂਦੇ ਆਹ
ਅਸਲਾ ਮਗਵਾ ਲੈ up ਤੋਂ
ਤੇਰੇ ਮਸਲੇ ਵੱਧ ਦੇ ਜਾਂਦੇ ਆਂ
ਅਸਲਾ ਮਗਵਾ ਲੈ up ਤੋਂ
ਤੂੰ ਕਿਉਂ ਗੱਭਰੂੜੀ ਫਿਰਦੀ ਆਂ
ਪਿੰਡ ਠੱਲਣ ਨਾਲ ਕੁੜੇ
ਮੁੰਡੇ ਘੁੰਮਦੇ ਨਾਲ ਬ੍ਰਾਮਤੋਂ ਦੇ
ਇਹੁ ਪੂਰੀ ਅੱਗ ਦੀ ਨਾਲ ਕੁੜੇ
ਤੂੰ ਕਿਉਂ ਗੱਭਰੂੜੀ ਫਿਰਦੀ ਆਂ
ਪਿੰਡ ਠੱਲਣ ਨਾਲ ਕੁੜੇ
ਮੁੰਡੇ ਘੁੰਮਦੇ ਨਾਲ ਬ੍ਰਾਮਤੋਂ ਦੇ
ਇਹੁ ਪੂਰੀ ਅੱਗ ਦੀ ਨਾਲ ਕੁੜੇ
ਜੇਰਾ ਕੀਤਾ ਪੂਰਾ ਉਠੇ ਮੁਰਦਾਰ ਵੈਰੀ
ਦਾ ਕੀਤਾ ਨੀ
ਓਹਦੀ ਕੀਤੀ ਗੱਲ ਕਸੂੱਤੀ ਤੋਂ
ਤੇਰੇ ਵੈਰੀ ਵੱਧ ਦੇ ਜਾਂਦੇ ਆ
ਅਸਲਾ ਮਗਵਾ ਲੈ up ਤੋਂ
ਤੇਰੇ ਮਸਲੇ ਵੱਧ ਦੇ ਜਾਂਦੇ ਅਸਲਾ
ਮੰਗਵਾ ਲੈ up ਤੋਂ
ਮੀਰਾ ਆਬਲ ਮੈਨੀ ਯਾਰ ਤੇਰੇ
ਤੂੰ ਜਿਨਾਂ ਚ ਜਾਕੇ ਵਹਿਣਾਂ ਐ
ਜਦੋਂ ਘੁੱਟ ਕੇ ਮੂੰਹ ਨੂੰ ਲੱਗ ਜਾਵੇ
ਤੂੰ ਮੁੱਲ ਲੜਾਈ ਲੈਣਾ ਆਂ
ਮੀਰਾ ਆਬਲ ਮੈਨੀ ਯਾਰ ਤੇਰੇ
ਤੂੰ ਜਿਨਾਂ ਚ ਜਾਕੇ ਵਹਿਣਾਂ ਐ
ਜਦੋਂ ਘੁੱਟ ਕੇ ਮੂੰਹ ਨੂੰ ਲੱਗ ਜਾਵੇ
ਤੂੰ ਮੁੱਲ ਲੜਾਈ ਲੈਣਾ ਆਂ
ਜੇਦੇ ਯਾਰ ਗ਼ਦਾਰੀ ਕਰਦੇ ਨੇ
ਜੇਦੇ ਝੂਠ ਦੀ ਹਾਮੀ ਭਰਦੇ ਨੇ
ਚੇਤੇ ਆ ਜਾਂਦੇ ਗੁੱਤ ਪੀਤੀ ਤੂੰ
ਤੇਰੇ ਵੈਰੀ ਵੱਧ ਦੇ ਜਾਂਦੇ ਆ
ਅਸਲਾ ਮੰਗਵਾ ਲੈ up ਤੋਂ
ਤੇਰੇ ਵੈਰੀ ਵੱਧ ਦੇ ਜਾਂਦੇ ਆ
ਅਸਲਾ ਮੰਗਵਾ ਲੈ up ਤੋਂ
ਕਈ ਜਾਣ ਮੇਰੇ ਤੋਂ ਵਾਰ ਦੇ ਆ
ਕਈ ਜਾਂ ਨ ਲੈਣ ਨੂੰ ਫੇਰਦੇ ਆ
ਇਹ ਦੁਸ਼ਮਣ ਮੇਰੇ ਕਲ ਦੇ ਨੇ
ਪਰ ਯਾਰ ਪੁਰਾਣੇ ਚਿਰ ਦੇ ਆ
ਪਰ ਯਾਰ ਪੁਰਾਣੇ ਚਿਰ ਦੇ ਆ
ਕਈ ਜਾਣ ਮੇਰੇ ਤੋਂ ਵਾਰ ਦੇ ਆ
ਕਈ ਜਾਂ ਨ ਲੈਣ ਨੂੰ ਫੇਰਦੇ ਆ
ਇਹ ਦੁਸ਼ਮਣ ਮੇਰੇ ਕਲ ਦੇ ਨੇ
ਪਰ ਯਾਰ ਪੁਰਾਣੇ ਚਿਰ ਦੇ ਆ
ਜਦੋ ਕਾ ਮਾਰ ਕੇ ਟੰਗ ਦਿੱਤੋ
ਜਦੋ ਪਿਆਰ ਦਾ ਚਿੱਪਟੇਰ ਬੰਦ ਕੀਤਾ
ਦੂਰ ਰਹਿਣ ਗੇ ਫੇਰ ਮੇਰੀ ਖੇਤੀ ਤੋਂ
ਤੇਰੇ ਵੈਰੀ ਵੱਧ ਦੇ ਜਾਂਦੇ ਆ
ਅਸਲਾ ਮਗਵਾ ਲੈ up ਤੋਂ
ਤੇਰੇ ਵੈਰੀ ਵੱਧ ਦੇ ਜਾਂਦੇ ਆ
ਅਸਲਾ ਮਗਵਾ ਲੈ up ਤੋਂ
Written by: Lyrics Licensed & Provided by LyricFind
Create your own version of your favorite music.
Sing now