Landlord

Gurlez Akhtar, Gurlej Akhtar, Gursaaz

ਐੱਡਾਂ ਕੀ ਏ ਮੁੰਡਿਆਂ ਤੂ Landlord ਵੇ 3-4 ਕਿੱਲੇ ਘਰੇ ਹੋਣਾ ਫੋਰਡ ਵੇ ਐੱਡਾਂ ਕੀ ਏ ਮੁੰਡਿਆਂ ਤੂ Landlord ਵੇ 3-4 ਕਿੱਲੇ ਘਰੇ ਹੋਣਾ ਫੋਰਡ ਵੇ ਐਵੇਂ ਕਾਹਤੋਂ ਮਿਤਰਾਂ ਨੂ ਖਜ ਕਰਦੀ ਕੀ ਕੁੜਤਾ ਪਜਾਮੇ ਵਿਚ judge ਕਰਦੀ ਹੋਰ ਕੀ ਅੰਬਾਨੀ ਨਾਲ ਪਿੱਠ ਲਗਦੀ ਵੇ ਹੋਰ ਕੀ ਅੰਬਾਨੀ ਨਾਲ ਪਿੱਠ ਲਗਦੀ ਤੇਰੇ ਜਿਹੇ ਮਲੰਗ ਨੂ ਨਚੌਂਦੀ ਨਾਰ ਵੇ ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ ਤੂ ਦੱਸ ਮਿਤਰਾਂ ਨੂ ਕੀ ਜਾਣਦੀ ਹੋਈ ਫਿਰੇ ਰੇਡੀ ਆਂ Bottle ਲਾਣ ਦੀ ਤੂ ਦੱਸ ਮਿਤਰਾਂ ਨੂ ਕੀ ਜਾਣਦੀ ਹੋਯੀ ਫਿਰੇ ਰੇਡੀ ਆਂ Bottle ਲਾਣ ਦੀ ਓ ਨਖਰੋਂ scotch ਜਿੰਨਾ ਨਸ਼ਾ ਰਖਦੀ ਤੇਰੇ ਜਿਹੇ ਚੋਬਰਾਂ ਦੇ ਪੈਰ ਚਕਦੀ 2 ਸੀਟਰਾਂ ਚ ਰਹਿੰਦਾ ਜੱਟ ਘੁਮਦਾ 2 ਸੀਟਰਾਂ ਚ ਰਹਿੰਦਾ ਜੱਟ ਘੁਮਦਾ ਬੈਂਕ ਵਿਚ ਰਖੇ ਨੋਟਾਂ ਦੀ ਕੋਈ ਟੋਟ ਨਾ ਹੋਰ ਕੀਤੇ ਜਾਕੇ ਜੱਟਾ ਮਾਰ ਲੇ ਟ੍ਰਾਈਆਂ ਚੰਡੀਗੜ੍ਹ ਵਾਲੀ ਤਿੱਥੋਂ ਔਣੀ ਲੌਟ ਨਾ ਵੇ ਹੋਰ ਕੀਤੇ ਜਾਕੇ ਜੱਟਾ ਮਾਰ ਲੇ ਟ੍ਰਾਇ’ਆਂ ਚੰਡੀਗੜ੍ਹ ਵਾਲੀ ਤੇਤੋਂ ਔਣੀ ਲੌਟ ਨਾ ਹਾਏ ਦੱਸ ਤੂ ਸ਼ਕੀਨਾ ਕਿਹੜੀ ਹਵਾ ਵਿਚ ਫਿਰੇ ਨੇ ਤੇਰੇ ਜਿਹੇ ਚੇਲੇ ਮੇਰੇ ਰਖਦੇ ਨੇ ਵੀਰੇ ਵੇ ਅਛਾ ਆ ਲੇ ਸੁਣ ਫਿਰ ਓ India ਤੋ ਲੇਕੇ ਨੇ Dubai ਤਕ ਚਰਚੇ ਲਾ ਤਕ ਮਿਤਰਾਂ ਦੇ ਚਲਦੇ ਨੇ ਪਰਚੇ ਬਾਪੂ ਮੇਰਾ ਸਾਡਾ ਚਰਚਾ ਚ ਰਿਹੰਦਾ ਏ ਬਾਪੂ ਮੇਰਾ ਸਾਡਾ ਚਰਚਾ ਚ ਰਿਹੰਦਾ ਏ ਓਹਦੀ ਰਜਾ ਨਾਲ ਬਣੇ ਸਰਕਾਰ ਵੇ ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ ਕਾਹਤੋਂ ਸਿਰੇ ਦੀ ਰਕਾਨ ਨਾਲ ਪਂਗੇ ਕਰਦਾ ਵੇ ਥਾਣੇਦਾਰ ਤਕ ਸਾਡਾ ਪਾਣੀ ਭਰਦਾ ਕਾਹਤੋਂ ਸਿਰੇ ਦੀ ਰਕਾਨ ਨਾਲ ਪਂਗੇ ਕਰਦਾ ਵੇ ਥਾਣੇਦਾਰ ਤਕ ਸਾਡਾ ਪਾਣੀ ਭਰਦਾ ਅੱਕ ਨੇ ਜਮੀਨਾਂ ਵਾਲੀ Land ਆਂ ਬਥੇਰੀ ਨੀ ਜਿਥੇ ਚਿੱਤ ਕਰੇ ਜੱਟ ਲਾ ਲਵੇ ਕਚੇਰੀ ਨੀ ਕਰਾ ਲੇਗਾ ਵੇ ਤੂ ਪਰਚੇ feeling ਨਾ ਚੱਕ Arrest ਕਰਦੂ ਤੈਨੂ ਸਣੇ ਕਾਰ ਦੇ ਅਛਾ ਲਵਾਏਂਗੀ ਫੇਰ ਹੱਥਕੜੀਆਂ ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ ਓ ਸੁਣੀ ਆਂ ਸਿਫਤ ਤੇਰੀ ਸ਼ਹਿਰ ਚੰਡੀਗੜ੍ਹ ਦੀ Sulfe ਦੀ ਲੋੜ ਤੇਰੀ ਅੱਖ ਵਿਚੋ ਚਢ ਦੀ ਓ ਸੁਣੀ ਆਂ ਸਿਫਤ ਤੇਰੀ ਸ਼ਹਿਰ ਚੰਡੀਗੜ੍ਹ ਦੀ Sulfe ਦੀ ਲੋਰ ਤੇਰੀ ਅੱਖ ਵਿਚੋ ਚਢ ਦੀ ਗਾਡਰ ਸਿਰੇ ਦਾ ਮੈਨੂ ਲਗੇ Gursaaz ਵੇ ਅਂਕ ਜਿਹੇ ਯਾਰਾ ਨਾਲ ਕਰਦਾ ਏ ਰਾਜ ਵੇ ਲੋਹਾਰੀ ਵਾਲਾ ਰਹਿੰਦਾ ਪੱਕੇ ਕੋਕੇ ਜੁੜਦਾ ਬੁੱਲਾਂ ਨਾਲ ਕਦੇ ਟੁੱਟਦੇ ਅਖਰੋਟ ਨਾ ਹੋਰ ਕੀਤੇ ਜਾਕੇ ਜੱਟਾ ਮਾਰ ਲੇ ਟ੍ਰਾਈਆਂ ਚੰਡੀਗੜ੍ਹ ਵਾਲੀ ਤਿੱਥੋਂ ਔਣੀ ਲੌਟ ਨਾ ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ ਵੇ ਹੋਰ ਕੀਤੇ ਜਾਕੇ ਸ਼ੇਖਾਂ ਨਾਲ ਸਾਂਝੇ ਸਾਡੇ ਹੋਰ ਕੀਤੇ ਜਾਕੇ ਜੱਟਾ ਮਾਰ ਲੇ ਟ੍ਰਾਈਆਂ ਚੰਡੀਗੜ੍ਹ ਵਾਲੀ ਤਿੱਥੋਂ ਔਣੀ ਲੌਟ ਨਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store