Bang Gang

Jassi Lohka, Rohanpreet, Amrit Randhawa

ਹੋ God Gift Beauty Good Luck ਸੋਹਣੀਏ ਮੈਨੂ ਲਗਦਾ ਤੇਰੇ ਤੇ ਮੇਰਾ ਹੱਕ ਸੋਹਣੀਏ ਹੋ God Gift Beauty Good Luck ਸੋਹਣੀਏ ਮੈਨੂ ਲਗਦਾ ਤੇਰੇ ਤੇ ਮੇਰਾ ਹੱਕ ਸੋਹਣੀਏ ਹੋ ਤੇਰੀ ਬਿੱਲੀ ਅੱਖ ਵਿੰਨ੍ਹ ਗਈ ਕਾਲਜਾਂ ਤੇਰੀ ਬਿੱਲੀ ਅੱਖ ਵਿੰਨ੍ਹ ਗਈ ਕਾਲਜਾਂ ਜੇਡਾ ਕਰਦਾ ਸੀ ਬੜੇ ਬੜੇ Hang ਨਿੱਤ ਨੀ ਨੀ ਤੂ ਘੂਮਦੀ ਏ red Mustang ਵਿਚ ਨੀ ਮੁੰਡਾ ਘੁਮੇ ਯਾਰਾ ਵੈੱਲੀਆਂ ਦੇ Gang ਵਿਚ ਨੀ ਨੀ ਤੂ ਘੂਮਦੀ ਏ red Mustang ਵਿਚ ਨੀ ਮੁੰਡਾ ਘੁਮੇ ਯਾਰਾ ਵੈੱਲੀਆਂ ਦੇ Gang ਵਿਚ ਨੀ ਨੀ ਤੂ ਘੂਮਦੀ ਏ red Mustang ਵਿਚ ਨੀ ਓ ਨੀ ਤੂ ਮਾਰ ਮਾਰ ਗੱਲਾਂ ਦੇ Blusher ਰਖੇ ਜਾਣ ਕੱਡਣ ਚ ਕੋਈ ਵੀ ਨਾ ਕਸਰ ਰਖੇ ਓ ਨੀ ਤੂ ਮਾਰ ਮਾਰ ਗੱਲਾਂ ਦੇ Blusher ਰਖੇ ਜਾਣ ਕੱਡਣ ਚ ਕੋਈ ਵੀ ਨਾ ਕਸਰ ਰਖੇ Gun Czechoslovakia ਦੀ load ਰਖਦੇ Czechoslovakia ਦੀ load ਰਖਦੇ ਹੁੰਦੀ ਯਾਰਾ ਦੀ ਗਲੀ ਚ bang bang ਨਿੱਤ ਨੀ ਨੀ ਤੂ ਘੂਮਦੀ ਏ red Mustang ਵਿਚ ਨੀ ਮੁੰਡਾ ਘੁਮੇ ਯਾਰਾ ਵੈੱਲੀਆਂ ਦੇ Gang ਵਿਚ ਨੀ ਨੀ ਤੂ ਘੂਮਦੀ ਏ red Mustang ਵਿਚ ਨੀ ਮੁੰਡਾ ਘੁਮੇ ਯਾਰਾ ਵੈੱਲੀਆਂ ਦੇ Gang ਵਿਚ ਨੀ ਨੀ ਤੂ ਘੂਮਦੀ ਏ red Mustang ਵਿਚ ਨੀ ਨੀ ਤੂ ਮੁੰਡਿਆਂ ਦੇ ਫਿਰਦੀ ਏ ਟਾਇਮ ਚਕਦੀ ਓ ਪਾਕੇ ਅਖਾਂ ਵਿਚ ਅਖਾਂ ਫਿਰੇਂ ਵੈਲੀ ਡੱਕ ਦੀ ਨੀ ਤੂ ਮੁੰਡਿਆਂ ਦੇ ਫਿਰਦੀ ਏ ਟਾਇਮ ਚਕਦੀ ਓ ਪਾਕੇ ਅਖਾਂ ਵਿਚ ਅਖਾਂ ਫਿਰੇਂ ਵੈਲੀ ਡੱਕ ਦੀ ਓ ਨੀ ਤੂ ਜੱਸੀ ਲੋਹਕਾ ਜੱਸੀ ਲੋਹਕਾ ਕੋਣ ਪੁਛਦੀ ਜੱਸੀ ਲੋਹਕਾ ਜੱਸੀ ਲੋਹਕਾ ਕੋਣ ਪੁਛਦੀ ਓ ਮੁੰਡਾ 24/7 ਰਿਹੰਦਾ ਏ stand ਵਿਚ ਨੀ ਨੀ ਤੂ ਘੂਮਦੀ ਏ red Mustang ਵਿਚ ਨੀ ਮੁੰਡਾ ਘੁਮੇ ਯਾਰਾ ਵੈੱਲੀਆਂ ਦੇ Gang ਵਿਚ ਨੀ ਨੀ ਤੂ ਘੂਮਦੀ ਏ red Mustang ਵਿਚ ਨੀ ਮੁੰਡਾ ਘੁਮੇ ਯਾਰਾ ਵੈੱਲੀਆਂ ਦੇ Gang ਵਿਚ ਨੀ ਨੀ ਤੂ ਘੂਮਦੀ ਏ red Mustang ਵਿਚ ਨੀ ਮੁੰਡਾ ਘੁਮੇ ਯਾਰਾ ਵੈੱਲੀਆਂ ਦੇ Gang ਵਿਚ ਨੀ ਨੀ ਤੂ ਘੂਮਦੀ ਏ red Mustang ਵਿਚ ਨੀ ਮੁੰਡਾ ਘੁਮੇ ਯਾਰਾ ਵੈੱਲੀਆਂ ਦੇ Gang ਵਿਚ ਨੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store