White Tiger

Jassi Lohka, Nazz Kaur

ਹੋ ਮੇਰੇ ਜੱਟ ਤੇ proud ਕਰੇ ਸਾਰੀ ਦੁਨਿਆ Link ਓਹਨੇ ਲੀਕਾਂ ਚ ਮਿਲਾਏ ਨੇ ਬੜੇ ਦਗੇਬਾਜ਼ਾਂ ਦੀ ਤਾਂ ਗੱਲ ਵੀ ਨੀ ਗੋਲ ਦਾ ਪਰ ਖੋਟੇ ਸਿੱਕੇ ਜੱਟ ਨੇ ਚਲਾਏ ਨੇ ਬੜੇ ਓਹਦੀ ਆ ਚੜਾਈ ਸਾਰੇ ਮੰਨ ਦੇ ਤੇ ਅੱਲ੍ਹਡ ਦੀ ਟੋਰ ਵੀ ਨਾ ਘੱਟ ਨੀ Killer ਕੁੜੀ ਨੂ ਸਾਰੇ ਮੰਨ ਦੇ ਤੇ ਮੌਤ ਨਾਲ ਖੇਡਦਾ ਆਏ ਜੱਟ ਨੀ Killer ਕੁੜੀ ਨੂ ਸਾਰੇ ਮੰਨ ਦੇ ਤੇ ਮੌਤ ਨਾਲ ਖੇਡਦਾ ਆਏ ਜੱਟ ਨੀ ਹੋਏਆ ਗੱਡੀ ਵਿਚ ਕੱਲ ਸੀ ਓ live ਫਿਰਦਾ ਰਯਈਏ ਮੋੜ ਲਾਗੇ ਇੱਕ ਬੰਦਾ ਮਾਰ ਕੇ ਸੋ ਉੱਤੇ ਬਦਲੇ ਦੀ ਸੂਯੀ ਰਖਦਾ ਚੈਨ ਨਾਲ ਸੌਂਦਾ ਵੈਰੀ ਗੱਡੀ ਚਾੜ ਕੇ ਓ ਮੇਰੇ ਸਿਰ ਨੂ ਆਂ ਗੁੱਸਾ control ਕਰਦਾ ਝੱਟ ਤੋੜ ਦਵੇ ਅੜਦੀ ਜੋ ਲੱਤ ਨੀ Killer ਕੁੜੀ ਨੂ ਸਾਰੇ ਮੰਨ ਦੇ ਤੇ ਮੌਤ ਨਾਲ ਖੇਡਦਾ ਆਏ ਜੱਟ ਨੀ Killer ਕੁੜੀ ਨੂ ਸਾਰੇ ਮੰਨ ਦੇ ਤੇ ਮੌਤ ਨਾਲ ਖੇਡਦਾ ਆਏ ਜੱਟ ਨੀ ਜੱਸੀ ਓਏ ਓ ਇੱਕ ਸਦੀ ਵਿਚ ਇੱਕ ਵਾਰ ਹੀ ਓ ਜੱਮਮਦਾ ਮੈਂ ਓਹੀ ਆਂ ਨੀ ਕਿਹੰਦੇ white tiger ਜੀਹਿਨੁ ਹੌਸ੍ਲੇ ਦੀ ਘਾਟ ਲੱਗੇ haterਆਂ ਨੂ ਤਾਇਓਂ ਮੁੰਡੇ ਕਰਦੇ ਨੀ ਗੱਲ back biter ਜੀਹਿਨੁ ਮੇਰੇ ਲਾਯੀ ਤਾਂ ਸਾਊ ਜੇਯਾ ਰਿਹੰਦਾ ਬਣ ਕੇ ਪਰ ਹੋਰ'ਆਂ ਲਈ crack ਰੱਖੇ ਮੱਤ ਨੀ Killer ਕੁੜੀ ਨੂ ਸਾਰੇ ਮੰਨ ਦੇ ਤੇ ਮੌਤ ਨਾਲ ਖੇਡਦਾ ਆਏ ਜੱਟ ਨੀ Killer ਕੁੜੀ ਨੂ ਸਾਰੇ ਮੰਨ ਦੇ ਤੇ ਮੌਤ ਨਾਲ ਖੇਡਦਾ ਆਏ ਜੱਟ ਨੀ Instagram ਦੇ ਆ like ਲੋਕੀ ਗਿਣ ਦੇ ਵੇ ਜੱਟ ਮੇਰਾ ਸੌਂਦਾ ਰਾਤੀ ਨੋਟ ਗਿਣ ਕੇ ਤੜਕੇ ਹੀ ਅੱਖ ਖੜੀ ਖੜੀ ਰੱਖਦਾ ਪਤਾ ਨੀ ਕਿ ਪੀਂਦਾ ਚਾਹ ਦੇ ਵਿਚ ਰਿੰਨ ਕੇ ਜੱਸੀ ਰੈਕਲੈੱਸ ਹੁੰਦਾ ਵੈਰਿਆ ਨੂ ਵੇਖ ਕੇ ਤੇ ਮਾਰ ਗੋਲਿਆ ਮੈਂ ਕਡ ਦਵਾ ਵੱਟ ਨੀ Killer ਕੁੜੀ ਨੂ ਸਾਰੇ ਮੰਨ ਦੇ ਤੇ ਮੌਤ ਨਾਲ ਖੇਡਦਾ ਆਏ ਜੱਟ ਨੀ Killer ਕੁੜੀ ਨੂ ਸਾਰੇ ਮੰਨ ਦੇ ਤੇ ਮੌਤ ਨਾਲ ਖੇਡਦਾ ਆਏ ਜੱਟ ਨੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store