Thar
Rajvir Jawanda, Mannat Noor
ਹੋ ਓਹਦਾ ਦਬਕਾ ਜੇਓ ਰੋਹਬ ਗੱਦਾਫੀ ਦਾ
ਥੋਡਾ ਥੋਡਾ ਓਹਨੂ ਸ਼ੌਂਕ ਬਦਮਸ਼ੀ ਦਾ
ਹੋ ਓਹਦਾ ਦਬਕਾ ਜੇਓ ਰੋਹਬ ਗੱਦਾਫੀ ਦਾ
ਥੋਡਾ ਥੋਡਾ ਓਹਨੂ ਸ਼ੌਂਕ ਬਦਮਸ਼ੀ ਦਾ
ਚਿੱਟੇ ਕੁਰਤੇ ਚ ਔਂਦਾ
ਪੂਰਾ ਤੌਰ ਟੱਪਾ ਲੌਂਦਾ
ਕੁਰਤੇ ਚ ਔਂਦਾ ਪੂਰਾ ਤੌਰ ਟੱਪਾ ਲੌਂਦਾ
ਓਹੋ ਸ਼ੌਂਕ ਦੇ ਕਬੂਤਰ ਉਡਵੇ
ਹਾਏ ਨੀ ਸਿਧਾ ਦਿਲ ਚ ਉਤਰਦਾ ਜਾਵੇ
ਓ ਮਰਜਾਨਾ Thar ਤੇ ਗੇਡਿਆ ਲਾਵੇ
ਹਾਏ ਨੀ ਸਿਧਾ ਦਿਲ ਚ ਉਤਰਦਾ ਜਾਵੇ
ਓ ਮਰਜਾਨਾ Thar ਤੇ ਗੇਡਿਆ ਲਾਵੇ
ਓ ਮਰਜਾਨਾ Thar ਤੇ ਗੇਡਿਆ ਲਾਵੇ
ਓ ਮਰਜਾਨਾ ਓ ਮਰਜਾਨਾ
ਵੇ ਮੈਂ ਬੇਲ ਵਾਂਗੂ
ਵਧੀ ਜਾਂਦੀ ਡੀਨੋ ਦਿਨ ਵੇ
ਓਹਦੇ ਹੁੰਦੇਆ ਨਾ ਵਧਦਾ
ਕੋਈ ਵੀ ਮਸਲਾ
ਪਾਯਾ ਜੱਟੀ ਨੇ ਪੇਲਾਜ਼ੋ
ਕਾਲੇ ਕਾਲੇ ਰੰਗ ਦਾ
ਤੇ ਓਹੋ ਕਲਾ ਕਲਾ
ਜਰ੍ਮਨ ਰਖੇ ਅਸਲਾ
ਵੇ ਮੈਂ ਬੇਲ ਵਾਂਗੂ
ਵਧੀ ਜਾਂਦੀ ਡੀਨੋ ਦਿਨ ਵੇ
ਓਹਦੇ ਹੁੰਦੇਆ ਨਾ ਵਧਦਾ
ਕੋਈ ਵੀ ਮਸਲਾ
ਪਾਯਾ ਜੱਟੀ ਨੇ ਪੇਲਾਜ਼ੋ
ਕਾਲੇ ਕਾਲੇ ਰੰਗ ਦਾ
ਤੇ ਓਹੋ ਕਲਾ ਕਲਾ
ਜਰ੍ਮਨ ਰਖੇ ਅਸਲਾ
ਚੇਡੇ ਆਂਖ ਨਾਲ ਜੁਂਗ
ਪੌਂਡਾ ਕਾਲਜੇ ਚ ਠੰਡ
ਆਂਖ ਨਾਲ ਜੁਂਗ
ਪੌਂਡਾ ਕਾਲਜੇ ਚ ਠੰਡ
ਜਦੋ ਖੱਬਾ ਹਥ
ਮੂਚ ਤੇ ਚਲਾਵੇ
ਓ ਮਰਜਾਨਾ Thar ਤੇ ਗੇਡਿਆ ਲਾਵੇ
ਹੋ ਅੱਧਾ ਸ਼ੀਸ਼ਾ ਖੋਲ ਕੇ ਹੋ ਅੱਖ ਜਿਹੀ ਮਿਲਵੇ
ਹਾਏ ਨੀ ਸਿਧਾ ਦਿਲ ਚ ਉਤਰਦਾ ਜਾਵੇ
ਓ ਮਰਜਾਨਾ Thar ਤੇ ਗੇਡਿਆ ਲਾਵੇ
ਓ ਮਰਜਾਨਾ Thar ਤੇ ਗੇਡਿਆ ਲਾਵੇ
ਓ ਮਰਜਾਨਾ ਓ ਮਰਜਾਨਾ
ਹੋ ਜੱਟ ਦਾ ਸੁਬਾਹ ਵੀ ਬਾਰੂਦ ਵਰਗਾ
ਤੇ ਤੇਰੇ ਸੂਰਮੇ ਨੇ ਬਡੀ ਅੱਗ ਲਾ ਕੇ ਰਖੀ ਆਏ
ਓ ਪੂਰੀ ਗਲਬਾਤ ਆਏ ਭਤਿੰਡੇ ਆਲੇ ਦੀ
ਪੂਰੀ ਗਲਬਾਤ ਆਏ ਭਤਿੰਡੇ ਆਲੇ ਦੀ
ਕਪਤਾਨ ਕਪਤਾਨ ਕਰਵਾ ਕੇ ਰਖੀ ਆ
ਹਾਏ ਜੱਟ ਦਾ ਸੁਬਾਹ ਵੀ ਬਾਰੂਦ ਵਰਗਾ
ਤੇ ਤੇਰੇ ਸੂਰਮੇ ਨੇ ਬਡੀ ਅੱਗ ਲਾਕੇ ਰਖੀ ਆਏ
ਪੂਰੀ ਗੱਲ ਬਾਤ ਆ ਭਤਿੰਡੇ ਆਲੇ ਦੀ
ਕਪਤਾਨ ਕਪਤਾਨ ਕਰਵਾ ਕੇ ਰਖੀ ਆ
ਓਏ ਨਖੜੇਯਾ ਨਾਲ ਭਰੀ
ਮੈਨੂ ਕਿਹੰਦੇ ਸੋਨ ਪਰੀ
ਨਖੜੇਯਾ ਨਾਲ ਭਰੀ
ਮੈਨੂ ਕਿਹੰਦੇ ਸੋਨ ਪਰੀ
ਓ ਮੁੰਡਾ ਵੇਲੀਆ ਦਾ ਹੇਡ ਕਹਾਵੇ
ਓ ਮਰਜਾਨਾ Thar ਤੇ ਗੇਡਿਆ ਲਾਵੇ
ਹੋ ਅੱਧਾ ਸ਼ੀਸ਼ਾ ਖੋਲ ਕੇ ਹੋ ਅੱਖ ਜਿਹੀ ਮਿਲਵੇ
ਹਾਏ ਨੀ ਸਿਧਾ ਦਿਲ ਚ ਉਤਰਦਾ ਜਾਵੇ
ਓ ਮਰਜਾਨਾ Thar ਤੇ ਗੇਡਿਆ ਲਾਵੇ
ਓ ਮਰਜਾਨਾ Thar ਤੇ ਗੇਡਿਆ ਲਾਵੇ
ਓ ਮਰਜਾਨਾ ਓ ਮਰਜਾਨਾ
Written by: KaptanLyrics © Phonographic Digital Limited (PDL)Lyrics Licensed & Provided by LyricFind
Create your own version of your favorite music.
Sing now