Punjab Nahin Chadna

Jatinder Shah, Rajveer Singh

ਉਹ convent ਦੀ ਪੜ੍ਹੀ ਹੋਈ ਮੇਰੀ ਸਿਖਸ਼ਿਆਂ ਸਰਕਾਰੀ ਉਹ convent ਦੀ ਪੜ੍ਹੀ ਹੋਈ ਮੇਰੀ ਸਿਖਸ਼ਿਆਂ ਸਰਕਾਰੀ ਉਹ ਕੁਤਰ ਅੰਗ ਵੇ ਜੀਨੂ ਮੇਰੀ ਹਰ ਥਾਂ ਅੱਡੇ ਗਰਾਰੀ ਹਾਏ ਓਹਦੇ ਨਾਲ ਤੇ ਲੱਗਦਾ ਮੇਰਾ ਜੋੜ ਨਹੀਂ ਫਬਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ ਐਥੇ ਦਾ ਭੈੜਾ weather ਕੇਂਦੀ ਬੜੀ ਹੀ ਉਡ ’ਦੀ dust ਵੇ ਕੇਹਰ ਦੀ ਗ਼ਰਮੀ cut ਬਿਜਲੀ ਦੇ ਬੜਾ ਹੀ ਦੇਦੇ ਕਸ਼ਤੀ ਵੇ ਐਥੇ ਦਾ ਭੈੜਾ weather ਕੇਂਦੀ ਬੜੀ ਹੀ ਉਡ ’ਦੀ dust ਵੇ ਕੇਹਰ ਦੀ ਗ਼ਰਮੀ cut ਬਿਜਲੀ ਦੇ ਬੜਾ ਹੀ ਦੇਦੇ ਕਸ਼ਤੀ ਵੇ ਹਾਏ ਇੱਦਾਂ ਤਾਂ ਫਿਰ ਸਾਰੀ ਜ਼ਿੰਦਗੀ ਔਖਾ ਹੈ ਕੱਟਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ ਮਹਿੰਗੀਆਂ ਲਾਵੇ dress ਆ ਉਹ ਮਹਿੰਗੇ ਨੇ ਪਰਫ਼ਯੂਮ ਬੜੇ ਕਾਰਾ ਵਾਲੀ ਮੋਟਰਸੀਕਲੇ ਵੇਖ ਕੇ ਕਹਿਦੀ ਸੁਮ ਬੜੇ ਮਹਿੰਗੀਆਂ ਲਾਵੇ dress ਆ ਉਹ ਮਹਿੰਗੇ ਨੇ ਪਰਫ਼ਯੂਮ ਬੜੇ ਕਾਰਾ ਵਾਲੀ ਮੋਟਰਸੀਕਲੇ ਵੇਖ ਕੇ ਕਹਿਦੀ ਸੁਮ ਬੜੇ ਓਹਨੂੰ ਸਮਝੋ ਕੋਈ ਸਾਡੇ ਵਰ੍ਹੇ ਨਹੀਂ ਲੱਭਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ ਆਪਣੇ ਗੀਤਾਂ ਵਿਚ ਮੈਂ ਆਪਣੀ ਸੋਚ ਨੂੰ ਬੰਨ ’ਦਾ ਰਹਿਣਾ ਹਾਂ ਉਹ pop music ਸੁਣਦੀ ਤੇ ਮੈਂ ਲੋਕ ਗੀਤ ਹੀ ਸੁਣਦਾ ਹਾਂ ਆਪਣੇ ਗੀਤਾਂ ਵਿਚ ਮੈਂ ਆਪਣੀ ਸੋਚ ਨੂੰ ਬੰਨ ’ਦਾ ਰਹਿਣਾ ਹਾਂ ਉਹ pop music ਸੁਣਦੀ ਤੇ ਮੈਂ ਲੋਕ ਗੀਤ ਹੀ ਸੁਣਦਾ ਹਾਂ ਅਟਵਾਲ ਨੇ ਤਾਂ ਰਾਏਕੋਟ ਹੀ ਰਹਿਣਾ ਐਥੋਂ ਨਹੀਂ ਪੁੱਜਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ ਉਹ UK ਜਾਣਾ ਚਾਉਂਦੀ ਮੈਂ ਪੰਜਾਬ ਨਹੀਂ ਛੱਡਣਾ

Written by: JATINDER SHAH, JOTI ATWALLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store