Tera Haasa
हर्षित तोमर, JSL
ਹਾਏ ਨੀ ਤੇਰਾ ਹਾਸਾ
ਹਾਏ ਨੀ ਤੇਰੇ ਲਾਰੇ
ਹਾਏ ਨੀ ਤੇਰਾ ਹਾਸਾ
ਮਿੱਤਰਾਂ ਦੀ ਜਾਣ ਲੈ ਜਾਵੇ
ਹਾਏ ਨੀ ਤੇਰੇ ਲਾਰੇ
ਸਾਡੇ ਦਿਲ ਨੂੰ ਵਡ ਵਡ ਖਾਵੀਂ
ਹੋ ਦੱਸਾਂ ਕੀ ਐ ਤੈਨੂੰ baby’ਐ
Status ਪਾ ਦਾਨ ਮੈਂ ਤੂੰ ਮੇਰੀ ਐ
ਚੱਕ ਲੈ ਜਾਣ ਤੇਰੇ ਕਰ ਦੂੰ
ਬੱਸ ਇਕ ਤੇਰੀ ਹਾਂ ਦੀ ਦੇਰੀ ਐ
ਹੋ ਦੱਸਾਂ ਕੀ ਐ ਤੈਨੂੰ baby’ਐ
Status ਪਾ ਦਾਨ ਮੈਂ ਤੂੰ ਮੇਰੀ ਐ
ਚੱਕ ਲੈ ਜਾਣ ਤੇਰੇ ਕਰ ਦੂੰ
ਬੱਸ ਇਕ ਤੇਰੀ ਹਾਂ ਦੀ ਦੇਰੀ ਐ
ਹਾਏ ਨੀ ਤੇਰਾ ਹਾਸਾ
ਮਿੱਤਰਾਂ ਦੀ ਜਾਣ ਲੈ ਜਾਵੇ
ਹਾਏ ਨੀ ਤੇਰੇ ਲਾਰੇ
ਸਾਡੇ ਦਿਲ ਨੂੰ ਵਡ ਵਡ ਖਾਵੀਂ
ਹਾਏ ਨੀ ਤੇਰਾ ਹਾਸਾ
ਮਿੱਤਰਾਂ ਦੀ ਜਾਣ ਲੈ ਜਾਵੇ
ਹਾਏ ਨੀ ਤੇਰੇ ਲਾਰੇ
ਸਾਡੇ ਦਿਲ ਨੂੰ ਵਡ ਵਡ ਖਾਵੀਂ
ਤੇਰੇ fashion ਐ rend
Set ਕਰੇ ਨਵੇਂ trend
ਪਰ ਬਿੱਲੋ ਤੈਨੂੰ ਪਾਉਣ ਦੀ
ਮੇਰੀ ਵੀ ਐ ਪੱਕੀ ਹਿੰਡ
ਗੱਲ ਸੁਣ ਮੋਨਾ ਲਿਸ
Call ਕਰੂੰ ਤੇਰੀ ਰੀਸਾ
ਤੇਰੀ love ਵਾਲੀ tuition ਦੀ
ਬਾਵੇਂ ਰੋਜ਼ ਲੈ ਲੈ ਫੀਸਾ ਆਂ
ਹੋ ਦੱਸਾਂ ਕੀ ਐ ਤੈਨੂੰ baby’ਐ
Status ਪਾ ਦਾਨ ਮੈਂ ਤੂੰ ਮੇਰੀ ਐ
ਚੱਕ ਲੈ ਜਾਣ ਤੇਰੇ ਕਰ ਦੂੰ
ਬੱਸ ਇਕ ਤੇਰੀ ਹਾਂ ਦੀ ਦੇਰੀ ਐ
ਹੋ ਦੱਸਾਂ ਕੀ ਐ ਤੈਨੂੰ baby’ਐ
Status ਪਾ ਦਾਨ ਮੈਂ ਤੂੰ ਮੇਰੀ ਐ
ਚੱਕ ਲੈ ਜਾਣ ਤੇਰੇ ਕਰ ਦੂੰ
ਬੱਸ ਇਕ ਤੇਰੀ ਹਾਂ ਦੀ ਦੇਰੀ ਐ
ਹਾਏ ਨੀ ਤੇਰਾ ਹਾਸਾ
ਮਿੱਤਰਾਂ ਦੀ ਜਾਣ ਲੈ ਜਾਵੇ
ਹਾਏ ਨੀ ਤੇਰੇ ਲਾਰੇ
ਸਾਡੇ ਦਿਲ ਨੂੰ ਵਡ ਵਡ ਖਾਵੀਂ
ਹਾਏ ਨੀ ਤੇਰਾ ਹਾਸਾ
ਮਿੱਤਰਾਂ ਦੀ ਜਾਣ ਲੈ ਜਾਵੇ
ਹਾਏ ਨੀ ਤੇਰੇ ਲਾਰੇ
ਸਾਡੇ ਦਿਲ ਨੂੰ ਵਡ ਵਡ ਖਾਵੀਂ
You’re the one i need
ਕਰ ਲੈ feed baby ਮੇਰਾ number in your phone
ਸੋਂਹ ਰਬ ਦੀ ਨਾ ਜਾਂਦਾਂ ਮੈਂ
ਕਦੇ outside from your zone
You’re the one i need
ਕਰ ਲੈ feed baby ਮੇਰਾ number in your phone
ਸੋਂਹ ਰਬ ਦੀ ਨਾ ਜਾਂਦਾਂ ਮੈਂ
ਕਦੇ outside from your zone
ਹਾਏ ਨੀ ਤੇਰਾ ਹਾਸਾ
ਮਿੱਤਰਾਂ ਦੀ ਜਾਣ ਲੈ ਜਾਵੇ
ਹਾਏ ਨੀ ਤੇਰੇ ਲਾਰੇ
ਸਾਡੇ ਦਿਲ ਨੂੰ ਵਡ ਵਡ ਖਾਵੀਂ
ਹਾਏ ਨੀ ਤੇਰਾ ਹਾਸਾ
ਮਿੱਤਰਾਂ ਦੀ ਜਾਣ ਲੈ ਜਾਵੇ
ਹਾਏ ਨੀ ਤੇਰੇ ਲਾਰੇ
ਸਾਡੇ ਦਿਲ ਨੂੰ ਵਡ ਵਡ ਖਾਵੀਂ
You’re the one i need
ਕਰ ਲੈ feed baby ਮੇਰਾ number in your phone
ਸੋਂਹ ਰਬ ਦੀ ਨਾ ਜਾਂਦਾਂ ਮੈਂ
ਹਾਏ ਨੀ ਤੇਰਾ ਹਾਸਾ
ਮਿੱਤਰਾਂ ਦੀ ਜਾਣ ਲੈ ਜਾਵੇ
ਹਾਏ ਨੀ ਤੇਰੇ ਲਾਰੇ
ਸਾਡੇ ਦਿਲ ਨੂੰ ਵਡ ਵਡ ਖਾਵੀਂ
Written by: HARSHIT TOMAR, JSLLyrics © Universal Music Publishing GroupLyrics Licensed & Provided by LyricFind
Create your own version of your favorite music.
Sing now