Teer Tukka

मलकीत सिंह

ਲਓ ਜੀ ਇੱਕ ਮੁੰਡਾ ਬਾਰਲੇ ਮੁਲਕ ਚੋ ਜਦੋਂ 5-7 ਸਾਲ ਲਾ ਕੇ ਪੰਜਾਬ ਜਾਂਦਾ ਤੇ ਓਹਦੇ ਦੋਸਤ ਇੱਕਠੇ ਹੋਕੇ ਜਦੋਂ ਉਹਨੂੰ ਛੇੜ ਦੇ ਆ ਬਾਈ ਤੇਨੂੰ ਤਾਂ ਇੰਗਲਿਸ਼ ਦਾ ਓ ਅ ਵੀ ਨਹੀ ਸੀ ਆਉਂਦਾ ਤੇ ਤੂੰ ਉਥੇ ਜਾ ਕੇ ਕਹਿੰਦੇ ਗੋਰੇਆ ਨਾਲ ਅੰਗਰੇਜੀ ਬੋਲਦਾ ਉਹ ਕਹਿੰਦਾ ਹਾ ਹਾ ਅੱਪਾ ਤਾਂ ਅੰਗਰੇਜੀ ਵਾਲੇ ਚਕ ਦੇਂਦੇ ਫੱਟੇ Yo man you know 5-7 ਗੱਲਾਂ ਤਾ ਮੋਢੇ ਚੱਕ ਕੇ ਹੋ ਜਾਂਦੀਆ ਲਓ ਜੀ ਉਹ ਦੱਸ ਰਿਹਾ ਕੇ ਮੈਂ ਉਥੇ ਗੋਰੇਆ ਨਾਲ ਕਿੱਦਾ ਅੰਗਰੇਜੀ ਬੋਲਦਾ ਸੀ ਜਰਾ ਧਿਆਨ ਦੇਣਾ, ਦੱਸੀ ਤਾ ਮਲਕੀਤ ਸਿਆਂ ਕਿਵੇਂ ਕਰਕੇ ਲਾਲ ਨੂੰ redਮੰਜੇ ਨੂੰ bed ਤੇ ਸਿਰ ਨੂੰ englishਦੇ ਵਿਚ head ਲਾਲ ਨੂੰ red ਮੰਜੇ ਨੂੰ bed ਤੇ ਸਿਰ ਨੂੰ englishਦੇ ਵਿਚ head ਕਿੱਸੇ ਨੂੰ hello ਕਿਸੇ ਨੂੰ hi ਕਿੱਸੇ ਨੂੰ ok ਕਿਸੇ ਨੂੰ bye ਹੋ ਗੋਰੇਆ ਦੇ ਨਾਲ ਬੋਲ ਅੰਗਰੇਜ਼ੀ ਟੁੱਟੀ ਫੁੱਟੀ ਬੋਲ ਅੰਗਰੇਜ਼ੀ ਪੈਸੇ ਪਿੰਡ ਨੂੰ ਘਲਦਾ ਤੇ ਬਾਕੀ ਕੰਮ ਉ ਬਾਕੀ ਕੰਮ ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ ਉ ਬਾਕੀ ਕੰਮ ਤੀਰ ਤੁੱਕੇ ਨਾਲ ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ ਉ ਬਾਕੀ ਕੰਮ ਰੱਬ ਦੇ ਆਸਰੇ ਚਲਦਾ ਉ ਬਾਕੀ ਕੰਮ ਤੀਰ ਤੁੱਕੇ ਨਾਲ ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ ਬੜਾ ਔਖਾ ਮੈ ਵਖ਼ਤ ਵੇਖਿਆ ਨਵਾ ਨਵਾ ਜਦੋਂ ਆਇਆ ਬੜਾ ਔਖਾ ਮੈ ਟੈਮ ਵੇਖਿਆ ਨਵਾ ਨਵਾ ਜਦੋਂ ਆਇਆ ਇੱਕ ਕਮਰੇ ਵਿਚ ਪੰਜ ਪੰਜ ਬੰਦਿਆਂ ਰਹਿ ਕੇ ਸੱਮਾ ਲੰਘਾਇਆ ਕਾਮਯਾਬੀ ਦੇ ਰਸਤੇ ਮਿੱਤਰੋਂ ਬੜੇ ਹੀ ਔਖੇ ਲੱਬੇ ਕਈ ਪੰਜਾਬੀਆਂ ਕੰਮ ਕਰਵਾ ਕੇ ਪੈਸੇ ਭੀ ਮੇਰੇ ਦੱਬੇ ਬਈ ਕਈ ਪੰਜਾਬੀਆਂ ਕੰਮ ਕਰਵਾ ਕੇ ਪੈਸੇ ਭੀ ਮੇਰੇ ਦੱਬੇ ਆਪੇ ਰੱਬ ਨੇ ਰਾਹ ਲੱਭ ਦਿੱਤਾ ਆਪੇ ਰੱਬ ਨੇ ਰਾਹ ਲੱਭ ਦਿੱਤਾ ਹਰ ਮਸਲੇ ਦੇ ਹੱਲ ਦਾ ਉ ਬਾਕੀ ਕੰਮਉ ਬਾਕੀ ਕੰਮ ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ ਉ ਬਾਕੀ ਕੰਮ ਤੀਰ ਤੁੱਕੇ ਨਾਲ ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ ਹਾ ਹਾ ਓ ਤਾ ਗੱਲ ਠੀਕ ਆ ਪਰ ਬੜੀ ਛੇਤੀ Indiaਆ ਗਯਾ ਉਥੇ ਪੱਕਾ ਕਿਦਾ ਹੋਯਾ ਓ i like you so much ਚ ਕਹਿ ਇੱਕ ਗੋਰੀ ਪਿੱਛੇ ਲਾ ਲੀ ਹਾ ਹਾ ਅਛਾ ਏ ਗੱਲ ਆ ਓ i like you so much ਚ ਕਹਿ ਇੱਕ ਗੋਰੀ ਪਿੱਛੇ ਲਾ ਲੀ English ਵਿੱਚ ਕਰ mixਪੰਜਾਬੀ ਦਿਲ ਦੀ ਗੱਲ ਸਮਝਾ ਲੀ ਹੋ ਮੇਰੀ ਖਾਤਰ ਰੋਜ਼ ਸਵੇਰੇ ਉਠ ਪਰੌਂਠੇ ਲੋਂਦੀ ਆਪ ਪੰਜਾਬੀ ਸਿੱਖ ਗਈ ਮੈਨੂੰ Englishਓਹੋ ਸਿਖੋਂਦੀ ਬਈ ਆਪ ਪੰਜਾਬੀ ਸਿੱਖ ਗਈ ਬੇਲੀਓ Englishਮੈਨੂੰ ਸਿੱਖੋਂਦੀ ਕਦੇ ਵੀ ਨਈ ਹੁਣ ਗੁੱਸਾ ਕਰਦੀ ਕਦੇ ਵੀ ਨਈ ਹੁਣ ਗੁੱਸਾ ਕਰਦੀ ਮਿਸਟਰ ਸਿੰਘ ਦੀ ਗੱਲ ਦਾ ਉ ਬਾਕੀ ਕੰਮyou know what i am saying ਉ ਬਾਕੀ ਕੰਮ yo man yo ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ ਉ ਬਾਕੀ ਕੰਮ ਤੀਰ ਤੁੱਕੇ ਨਾਲ ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ ਕਿਹੰਦੇ ਉਥੇ ਜਾ ਕ ਤੂ ਕੱਮ ਕਿ ਕੀਤਾ ਕਿਹੰਦੇ ਆਪਾ taxiਪਾਲੀ ਭਰਾਵਾ ਉਥੇ ਵੀ ਫ੍ਸ ਗਯਾ ਹੋ ਨਵੀਂ ਨਵੀਂ ਮੈ taxi ਪਾ ਲੀ ਗੋਰਾ ਪਿੱਛੇ ਬੇਹ ਗਿਆ ਹਾਏ ਓਏ ਰੱਬਾ ਹੋ ਨਵੀਂ ਨਵੀਂ ਮੈ ਟੈਕਸੀ ਪਾ ਲੀ ਗੋਰਾ ਪਿੱਛੇ ਬੇਹ ਗਿਆ ਗੋਰਾ ਕਾਹਦਾ ਬੇਹ ਗਿਆ ਓਏ ਪਹਿਲੇ ਦਿਨ ਹੀ ਪੰਗਾ ਪੈ ਗਿਆ ਉ ਮੈਨੂੰ ਇੰਗਲਿਸ਼ ਵਿਚ ਸਮਝਾਵੇ ਮੇਰੇ ਰੱਤਾ ਸਮਝ ਨਾ ਆਵੇ How you doing Mr. SINGH Can u get my number and state ਗੋਰਾ ਇੰਗਲਿਸ਼ ਵਿਚ ਸਮਝਾਵੇ (ਕਿ ਬੋਲੀ ਜਾਂਦਾ ਏ) ਮੇਰੇ ਰੱਤਾ ਸਮਝ ਨਾ ਆਵੇ ਜੇੜ੍ਹਾ address ਸੀ ਮੈਂਨੂੰ ਦਿੱਤਾ ਮੈਂ ਉਹਨੂੰ ਹੋਰ ਈ ਪਾਸੇ ਲੈ ਗਿਆ ਓਦੇ ਭਾ ਦਾ kidnap ਕਰ ਲੇਆ ਉ ਡਰਦਾ ਪੁਲਸ ਬੁਲਾ ਕੇ ਬੇਹ ਗਿਆ Sorry sir no english Sorry sir no english ਕਹਿਕੇ ਮਸਾ ਮੈ ਹੋ ਗਿਆ ਟਲਦਾ ਬਾਕੀ ਕੰਮ you know what i mean ਬਾਕੀ ਕੰਮ ਹਾਯੋ ਰੱਬਾ ਫਸ ਗੇ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ ਉ ਬਾਕੀ ਕੰਮ ਤੀਰ ਤੁੱਕੇ ਨਾਲ ਉ ਬਾਕੀ ਕੰਮ ਰੱਬ ਦੇ ਆਸਰੇ ਚਲਦਾ ਹੋ ਮੇਹਰ ਬਾਬੇ ਦੀ ਵਿਚ ਪਰਦੇਸਾਂ ਕੀਤੀ ਬੜੀ ਕਮਾਈ ਬਈ ਮੇਹਰ ਬਾਬੇ ਦੀ ਵਿਚ ਪਰਦੇਸਾਂ ਕੀਤੀ ਬੜੀ ਕਮਾਈ ਬੱਡੇ ਘਰ ਤੇ ਬਡੀਆਂ ਕਾਰਾਂ ਪਿੰਡ ਵਿੱਚ ਕੋਠੀ ਪਾਈ ਚੰਗੇ ਰਹਿ ਗਏ ਭੱਲੇ ਵਕਤ ਜਦੋਂ ਮੁਲਕ ਭਾਰਲੇ ਆ ਗਏ ਉ ਨਾਲ ਮਿਹਨਤਾਂ ਅੱਜ ਪੰਜਾਬੀ ਦੁਨਿਆ ਉੱਤੇ ਛਾ ਗਏ ਨਾਲ ਮਿਹਨਤਾਂ ਅੱਜ ਪੰਜਾਬੀ ਦੁਨਿਆ ਉੱਤੇ ਛਾ ਗਏ ਹੋ ਪੂਰੀ ਟੋਰ ਹੈ ਅੱਜ ਮਲਕੀਤ ਦੀ ਪੂਰੀ ਟੋਰ ਹੈ ਅੱਜ ਮਲਕੀਤ ਦੀ ਪਤਾ ਨੀ ਮੰਗਲੀ ਕਲ ਦਾ ਬਾਕੀ ਕੰਮ ਉ ਬਾਕੀ ਕੰਮ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ ਉ ਬਾਕੀ ਕੰਮ ਤੀਰ ਤੁੱਕੇ ਨਾਲ ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ ਬਾਕੀ ਕੰਮ ਰੱਬ ਦੇ ਆਸਰੇ ਚਲਦਾ ਉ ਬਾਕੀ ਕੰਮ ਤੀਰ ਤੁੱਕੇ ਨਾਲ ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ ਉ ਬਾਕੀ ਕੰਮ ਤੀਰ ਤੁੱਕੇ ਨਾਲ ਉ ਬਾਕੀ ਕੰਮ ਰੱਬ ਦੇ ਆਸਰੇ ਚਲਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store