Godday Godday Chaa

मलकीत सिंह

ਓ ਹਰੀਆ ਹਰੀਆ ਖਾ ਮੁੰਡੇ ਦੀ ਮਾਮੀ ਨੂ ਗੋਡੇ ਗੋਡੇ ਚਾਹ ਡੇ ਦੀ ਮਾਮੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਮਾਮੀ ਨੂ ਮਾਮਾ ਜਦੋਂ ਮਾਮੀ ਨਾਲ ਨਚਯਾ ਹੋ ਮਾਮਾ ਜਦੋਂ ਮਾਮੀ ਨਾਲ ਨਚਯਾ ਹੂ ਗਯੀ ਸੀ ਵਾ ਵਾ ਮੁੰਡੇ ਦੀ ਮਾਮੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਮਾਮੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਮਾਮੀ ਨੂ ਹੋ ਮਮੀ ਪੁੱਤ ਦੇ ਸ਼ਗਨ ਮਨਾਵੇਹਿ ਮਮੀ ਪੁੱਤ ਦੇ ਸ਼ਗਨ ਮਨਾਵੇਹਿ ਡੈਡੀ ਨੂ ਵੀ ਨਾਲ ਨਚਾਵੇ ਹੂ ਮਮੀ ਪੁੱਤ ਦੇ ਸ਼ਗਨ ਮਨਾਵੇਹਿ ਡੈਡੀ ਨੂ ਵੀ ਨਾਲ ਨਚਾਵੇ ਆਜੋ ਕਿਹੰਦੀ ਨਚੀਏ ਸਾਰੇ ਆਜੋ ਕਿਹੰਦੀ ਨਚੀਏ ਸਾਰੇ ਸਾਡੇ ਪੁੱਤ ਦਾ ਵੇਯਾਹ ਮੁੰਡੇ ਦੀ ਮਮੀ ਨੂ ਡੇ ਗੋਡੇ ਚਾਹ ਮੁੰਡੇ ਦੀ ਮਮੀ ਨੂ ਡੇ ਗੋਡੇ ਚਾਹ ਮੁੰਡੇ ਦੀ ਮਮੀ ਨੂ ਹੂ ਚਾਚੇ ਦੇ ਨਾਲ ਨਚ ਪਯੀ ਚਾਚੀ ਬੈਜ ਬੈਜਾ ਸੀ ਕਰਾਤੀ ਚਾਚੇ ਦੇ ਨਾਲ ਨਾਚ ਪਯੀ ਚਾਚੀ ਬੈਜ ਬੈਜਾ ਸੀ ਕਰਾਤੀ ਖੁਸ਼ੀਆਂ ਦਾ ਅਜ ਵਿਹਲਾ ਆਯਾ ਖੁਸ਼ੀਆਂ ਦਾ ਅਜ ਵਿਹਲਾ ਆਯਾ ਭਾਂਡਾ ਲਯੀ ਏ ਪਾ ਮੁੰਡੇ ਦੀ ਚਾਚੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਚਾਚੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਚਾਚੀ ਨੂ ਸੜਕੇ ਸੜਕੇ ਸੜਕੇ ਸੜਕੇ ਜਾਂਦੀਏ ਮੁਟਿਆਰੇ ਨੇ ਕੰਡਾ ਚੁਭਾ ਤੜ ਪੈਰ ਬਣਕੀਏ ਨਾਰੇ ਨੀ ਹੂਏ ਨੀ ਅਡੀਏ ਕੰਡਾ ਚੁਭਾ ਤੜ ਪੈਰ ਬਣਕੀਏ ਨਾਰੇ ਨੇ ਹੋ ਲੈ ਵੀ ਮਿਤਰੋ ਆ ਗਯੀ ਤਾਯੀ ਲੈ ਵੀ ਮਿਤਰੋ ਆ ਗਯੀ ਤਾਯੀ ਤਾਏ ਨੂ ਵੀ ਖਿਚ ਲੇਆਯੀ ਹੋ ਲੈ ਵੀ ਮਿਤਰੋ ਆ ਗਯੀ ਤਾਯੀ ਤਾਏ ਨੂ ਵੀ ਖਿਚ ਲੇਅਯੀ ਨਚਦੀ ਨੇ ਜਦ ਬੋਲੀ ਪਯੀ ਨਚਦੀ ਨੇ ਜਦ ਬੋਲੀ ਪਯੀ ਧਰਤੀ ਦਿਤੀ ਹੀਲਾ ਮੁੰਡੇ ਦੀ ਤਾਯੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਤਾਯੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਤਾਯੀ ਨੂ ਹੂ ਹਟ ਜਾਓ ਪਾਸੇ ਆ ਗਈ ਭੁਆ ਹੋਰ ਕੋਯੀ ਨਾ ਆਵੇ ਦੁਆ ਓ ਹਟ ਜਾਓ ਪਾਸੇ ਆ ਗਈ ਭੁਆ ਹੋਰ ਕੋਯੀ ਨਾ ਆਵੇ ਦੁਆ ਤੂ ਤਾਂ ਨਚਲੇ ਫੂਫਰਾ ਹੂ ਤੂ ਤਾਂ ਨਚਲੇ ਫੂਫਰਾ ਤੈਨੂ ਸਕਦਾ ਕੂੰ ਹਿਤਾ ਮੁੰਡੇ ਦੀ ਭੁਆ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਭੁਆ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਭੁਆ ਨੂ ਹੂ ਗੇੜਾ ਦੇ ਕੇ ਆਗੀ ਮਾਸੀ ਹੂ ਗੇੜਾ ਦੇ ਕੇ ਆਗੀ ਮਾਸੀ ਮਾਸੜ ਲਾਯੀ ਫਿਰੇ ਗਲਾਸੀ ਹੂ ਗੇੜਾ ਦੇ ਕੇ ਆਗੀ ਮਾਸੀ ਮਾਸੜ ਲਾਯੀ ਫਿਰੇ ਗਲਾਸੀ ਕਿਹੰਦਾ ਚਕਦੂ ਮੈਂ ਉਦਾਸੀ ਕਿਹੰਦਾ ਚਕਦੂ ਮੈਂ ਉਦਾਸੀ ਢੋਲੀਆਂ ਢੋਲ ਬਜਾ ਮੁੰਡੇ ਦੀ ਮਾਸੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਮਾਸੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਮਾਸੀ ਨੂ ਹੂ ਭੈਣਾ ਦੇ ਨਾਲ ਨੱਚਿਆ ਜੀਜਾ ਭੜਕੇ ਨੋਟਾਂ ਦੇ ਨਾਲ ਗਿੱਜਾ ਹੂ ਭੈਣਾ ਦੇ ਨਾਲ ਨੱਚਿਆ ਜੀਜਾ ਭੜਕੇ ਨੋਟਾਂ ਦੇ ਨਾਲ ਗੀਜਾ ਸਾਲੀਆਂ ਉਤੋਂ ਵਾਰ ਵਾਰ ਕੇ ਸਾਲੀਆਂ ਉਤੋਂ ਵਾਰ ਵਾਰ ਕੇ ਅਜ ਸਾਰੇ ਈ ਦੇਣੀ ਲੂਟਾ ਮੁੰਡੇ ਦੀ ਭੈਣਾ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਭੈਣਾ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਭੈਣਾ ਨੂ ਕਾਲਾ ਡੋਰੀਆਂ ਕਾਲਾ ਡੋਰੀਆਂ ਕੂੰਡੇ ਨਾਲ ਅੜਆ ਈ ਓਏ ਵੇ ਛੋਟੇ ਦੇਵੜਾ ਭਾਭੀ ਨਾਲ ਲੜਆ ਈ ਓਏ ਵੇ ਛੋਟੇ ਦੇਵੜਾ ਤੇਰੀ ਦੂਰ ਪਰਾਈ ਵੇ ਤਾ ਲਡ ਸੋਨਿਆ ਤੇਰੀ ਇਕ ਪ੍ਰਜਾਈ ਕਾਲਾ ਡੋਰੀਆਂ ਕੂੰਡੇ ਨਾਲ ਅੜਆ ਈ ਓਏ ਵੇ ਛੋਟੇ ਦੇਵੜਾ ਭਾਭੀ ਨਾਲ ਲੜਆ ਈ ਓਏ ਓ ਨਚੀ ਜਦੋਂ ਵੀਰ ਨਾਲ ਭਾਭੀ ਓ ਨਚੀ ਜਦੋਂ ਵੀਰ ਨਾਲ ਭਾਭੀ ਵੀਰਾ ਹੋਯਾ ਫਿਰੇ ਸ਼ਰਾਬੀ ਓ ਨਚੀ ਜਦੋਂ ਵੀਰ ਨਾਲ ਭਾਭੀ ਵੀਰਾ ਹੋਯਾ ਫਿਰੇ ਸ਼ਰਾਬੀ ਨਚਦੀ ਦਾ ਰੰਗ ਹੋਯਾ ਗੁਲਾਬੀ ਨਚਦੀ ਦਾ ਰੰਗ ਹੋਯਾ ਗੁਲਾਬੀ ਗੀਦਾਂ ਰਹੀ ਓ ਪਾ ਮੁੰਡੇ ਦੀ ਭਾਭੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਭਾਭੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਭਾਭੀ ਨੂ ਓ ਜਦੋਂ ਆਏ ਨਾਨਾ ਤੇ ਨਾਨੀ ਨੋਟ ਵਾਰਦੇ ਮਾਮਾ ਤੇ ਮਾਮੀ ਓ ਜਦੋਂ ਆਏ ਨਾਨਾ ਤੇ ਨਾਨੀ ਨੋਟ ਵਾਰਦੇ ਮਾਮਾ ਤੇ ਮਾਮੀ ਮੈਂ Malkit ਕੁਥੱਲੇ ਸੁੱਟ ਦਾ ਮੈਂ Malkit ਕੁਥੱਲੇ ਸੁੱਟ ਦਾ ਸਾਰੇ ਉਰੇ ਫੜਾ ਮੁੰਡੇ ਦੀ ਨਾਨੀ ਨੂ ਗੋਡੇ ਗੋਡੇ ਚਾਹ ਮੁੰਡੇ ਦੀ ਨਾਨੀ ਨੂ ਗੋਡੇ ਗੋਡੇ ਚਾਹ ਸਾਡੀ ਨਾਨੀ ਨੂ ਓ ਨੱਚਣ ਲੱਗ ਪਏ ਦਾਦੀ ਬਾਬਾ ਓ ਨੱਚਣ ਲੱਗ ਪਏ ਦਾਦੀ ਬਾਬਾ ਅੱਜੇ ਵੀ ਸਾਰੇ ਟੱਬਰ ਤੇ ਦਾਬਾ ਓ ਨੱਚਣ ਲੱਗ ਪਏ ਦਾਦੀ ਬਾਬਾ ਅੱਜੇ ਵੀ ਸਾਰੇ ਟੱਬਰ ਤੇ ਦਾਬਾ ਓ ਨੱਚਦਿਆਂ ਨੱਚਦਿਆਂ ਦੋਨਾਂ ਨੂੰ ਸੀ ਓ ਨੱਚਦਿਆਂ ਨੱਚਦਿਆਂ ਦੋਨਾਂ ਨੂੰ ਸੀ ਚੜ੍ਹ ਗਯਾ ਲੋਕੋ ਸਾ ਮੁੰਡੇ ਦੀ ਦਾਦੀ ਨੂ ਗੋਡੇ ਗੋਡੇ ਚਾਹ ਅੱਜ ਸਾਡੀ ਦਾਦੀ ਨੂ ਗੋਡੇ ਗੋਡੇ ਚਾਹ ਅੱਜ ਸਾਡੀ ਦਾਦੀ ਨੂ ਹੂ ਮੈਂ Malkit ਮੈਂ ਖੁਸ਼ਿਯਾਨ ਚਾਵਾਂ ਰਬ ਅੱਗੇ ਮੈਂ ਕਰਾ ਦੁਵਵਾਂ ਹੂ ਮੈਂ Malkit ਮੈਂ ਖੁਸ਼ਿਯਾਨ ਚਾਵਾਂ ਰਬ ਅੱਗੇ ਮੈਂ ਕਰਾ ਦੁਵਵਾਂ ਰਬਾ ਤੂ Malkit ਕੂਲੋ ਰਬਾ ਤੂ Malkit ਕੂਲੋ ਸਦਾ ਖੁਸ਼ੀ ਦੇ ਗੀਤ ਗਵਾ ਵੇ ਅਜ ਸਾਰੇ ਟੱਬਰ ਨੂ ਗੋਡੇ ਗੋਡੇ ਚਾਹ ਓਏ ਅਜ ਸਾਰੇ ਟੱਬਰ ਨੂ ਗੋਡੇ ਗੋਡੇ ਚਾਹ ਹੂ ਰਿਸ਼ਥੇਯਦਾਰਾਂ ਨੂ ਗੋਡੇ ਗੋਡੇ ਚਾਹ ਹੋ ਸੱਬ ਪਰਿਵਾਰਾ ਨੂ ਗੋਡੇ ਗੋਡੇ ਚਾਹ ਮੁੰਡੇ ਦੇ ਯਾਰਾ ਨੂ ਗੋਡੇ ਗੋਡੇ ਚਾਹ ਓਏ ਅੱਜ ਸਾਰੇ ਟੱਬਰ ਨੂ ਗੋਡੇ ਗੋਡੇ ਚਾਹ ਹੂ ਰਿਸ਼ਥੇਯਦਾਰਾਂ ਨੂ ਗੋਡੇ ਗੋਡੇ ਚਾਹ ਹੋ ਸੱਬ ਪਰਿਵਾਰਾ ਨੂ ਗੋਡੇ ਗੋਡੇ ਚਾਹ ਮੁੰਡੇ ਦੇ ਯਾਰਾ ਨੂ ਗੋਡੇ ਗੋਡੇ ਚਾਹ ਹੋ ਰਿਸ਼ਥੇਯਦਾਰਾਂ ਨੂ ਗੋਡੇ ਗੋਡੇ ਚਾਹ ਹੋ ਸੱਬ ਪਰਿਵਾਰਾ ਨੂ ਗੋਡੇ ਗੋਡੇ ਚਾਹ ਮੁੰਡੇ ਦੇ ਯਾਰਾ ਨੂ ਗੋਡੇ ਗੋਡੇ ਚਾਹ ਹੂ ਰਿਸ਼ਥੇਯਦਾਰਾਂ ਨੂ ਗੋਡੇ ਗੋਡੇ ਚਾਹ ਹੋ ਸੱਬ ਪਰਿਵਾਰਾ ਨੂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store