Meri Zuban

Kamal Khan

ਆਦਤ ਤੇਰੀ, ਤੇਰਾ ਜਨੂਨ ਲੱਗ ਗਿਆ ਐ ਜਨੂਨ ਲੱਗ ਗਿਆ ਐ, ਬਣ ਗਈ ਐ ਜਾਣ 'ਤੇ ਆਦਤ ਤੇਰੀ, ਤੇਰਾ ਜਨੂਨ ਲੱਗ ਗਿਆ ਐ ਜਨੂਨ ਲੱਗ ਗਿਆ ਐ, ਬਣ ਗਈ ਐ ਜਾਣ 'ਤੇ ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਐ ਖ਼ੂਨ ਲੱਗ ਗਿਆ ਐ ਮੇਰੀ ਜ਼ੁਬਾਨ 'ਤੇ ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਐ ਖ਼ੂਨ ਲੱਗ ਗਿਆ ਐ ਮੇਰੀ ਜ਼ੁਬਾਨ 'ਤੇ ਤੂੰ ਪੈਰ ਪਾਇਆ, ਸੱਜਣਾ ਵੇ, ਬਸਤੀ 'ਚ ਬਸਤੀ ਮੇਰੀ ਫਿਰ ਸੋਈ ਨਹੀਂ, ਪਾਗਲਾ ਓ, ਬੰਜਰ ਜ਼ਮੀਨ ਉੱਤੇ ਬਾਗ਼ ਐ ਫ਼ੁੱਲਾਂ ਦਾ ਤੇਰੇ ਆਂ ਬੁੱਲ੍ਹਾ ਦਾ ਕੋਈ ਨਹੀਂ ਮੁਕ਼ਾਬਲਾ ਓ, ਮੇਰਾ ਕੁੱਝ ਵੀ ਨਹੀਂ ਚੰਗਾ, ਮੈਂ ਸੱਭ ਲਿਖਿਆ ਉਹਨੇ ਮੇਰੇ ਲਈ ਤੈਨੂੰ ਲੱਭ ਲਿਖਿਆ ਓ, ਐਦਾਂ ਲਿਖਿਆ ਐ ਮੇਰੇ ਮੁਕੱਦਰ 'ਚ ਤੈਨੂੰ ਓ, ਜੀਹਨੇ ਰੱਬ ਨੇ ਸੀਨੇ 'ਤੇ ਮੇਰੇ ਰੱਬ ਲਿਖਿਆ ਰੂਹ ਮੇਰੀ ਨੂੰ ਸਕੂਨ ਲੱਗ ਗਿਆ ਐ ਸਕੂਨ ਲੱਗ ਗਿਆ ਐ ਤੇਰੇ ਨੇੜੇ ਆਣ 'ਤੇ ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਐ ਖ਼ੂਨ ਲੱਗ ਗਿਆ ਐ ਮੇਰੀ ਜ਼ੁਬਾਨ 'ਤੇ ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਐ ਖ਼ੂਨ ਲੱਗ ਗਿਆ ਐ ਮੇਰੀ ਜ਼ੁਬਾਨ 'ਤੇ ਹੋਵੇ ਮੈਂ ਕਿਨਾਰੇ 'ਤੇ ਬੈਠਾਂ ਤੱਕਦਾਜਾਂ ਤੈਨੂੰ ਇੱਕ ਫ਼ੁੱਲਾਂ ਦੀ ਨਦੀ ਹੋਏ, ਨਦੀ ਦੇ ਵਿੱਚ ਤੂੰ ਇਹ ਕੀ ਬੇਸ਼ਰਮ ਜਿਹੀ ਖ਼ਿਆਲ ਦੇਖ ਆ ਰਹੇ ਮੈਨੂੰ ਇੱਕ ਫ਼ੁੱਲਾਂ ਦੀ ਨਦੀ ਹੋਏ, ਨਦੀ ਦੇ ਵਿੱਚ ਤੂੰ Jaani ਤੇ ਹੁਣ ਤੈਨੂੰ ਛੂਹਣ ਲੱਗ ਗਿਆ ਐ ਛੂਹਣ ਲੱਗ ਗਿਆ, ਅੱਗ ਲੱਗ ਗਈ ਜਹਾਨ 'ਤੇ ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਐ ਖ਼ੂਨ ਲੱਗ ਗਿਆ ਐ ਮੇਰੀ ਜ਼ੁਬਾਨ 'ਤੇ ਇਸ਼ਕ ਤੇਰੇ ਦਾ ਖ਼ੂਨ ਲੱਗ ਗਿਆ ਐ ਖ਼ੂਨ ਲੱਗ ਗਿਆ ਐ ਮੇਰੀ ਜ਼ੁਬਾਨ 'ਤੇ ਆ

Written by: Lyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store