Teri Yaadan

Jyotica Tangri

ਯਾਦ ਬੜੀ ਆਉਂਦੀ ਤੇਰੀ ਚੰਨ ਨਾਲ ਕਰਾ ਜਦ ਬਾਤਾਂ ਤਾਰੇ ਕਰਨ ਸ਼ੁਰੂਆਤਾਂ ਚੰਦਰੇ ਮੁਕਦੇ ਨਹੀਂ ਗਿਣਦੀ ਹਜਾਰਾਂ ਮੈ ਤੇਰੀ ਯਾਦਾਂ ਛਾਵੇਂ ਬਹਿ ਕੇ ਰਾਤ ਗੁਜਾਰਾਂ ਮੈ ਤੇਰੀ ਯਾਦਾਂ ਛਾਵੇਂ ਬਹਿ ਕੇ ਰਾਤ ਗੁਜਾਰਾਂ ਮੈ ਯਾਦ ਬੜੀ ਏ ਜਿੱਦੀ ਤੇਰੀ ਅੱਖ ਮੇਰੀ ਨੂੰ ਨਾ ਸੌਣ ਦੇਵੇ ਚਾਵਾਂ ਜੇ ਕਿਸੀ ਹੋਰ ਨੂੰ ਮੈ ਓਦਾਂ ਵੀ ਕੀਤੇ ਹੋਣ ਦੇਵੇ ਟੁੱਟ ਕੇ ਤੇਰੇ ਇਸ਼ਕੇ ਚ ਹੁਣ ਲੱਭਦੀ ਨਾ ਹੋਰ ਸਹਾਰਾ ਮੈ ਤੇਰੀ ਯਾਦਾਂ ਛਾਵੇਂ ਬਹਿ ਕੇ ਰਾਤ ਗੁਜਾਰਾਂ ਮੈ

Written by: Jyotica TangriLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs