Kol Kol

Jyotica Tangri

ਮੈਨੂੰ ਕੋਲ ਕੋਲ ਰਹਿਣ ਦੇ ਮੈਨੂੰ ਕੋਲ ਕੋਲ ਰਹਿਣ ਦੇ ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ ਮੈਨੂੰ ਕੋਲ ਕੋਲ ਰਹਿਣ ਦੇ ਮੈਨੂੰ ਕੋਲ ਕੋਲ ਰਹਿਣ ਦੇ ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ ਚਾਨਾ ਰਾਜ ਕੇ ਮੈਂ ਤੈਨੂੰ ਵੇਖ ਲਾ ਤੈਨੂੰ ਸਾਹਾਂ ਚ ਫੇਰ ਲਾ ਸੇਕ ਲਾ ਚਾਨਾ ਰਾਜ ਕੇ ਮੈਂ ਤੈਨੂੰ ਵੇਖ ਲਾ ਤੈਨੂੰ ਸਾਹਾਂ ਚ ਫੇਰ ਲਾ ਸੇਕ ਲਾ ਤੈਨੂੰ ਜੇ ਲਾ ਮੈਂ ਰੂਹਾਂ ਤਲਾਕ ਝਾਪਕਾਂ ਨਾ ਇਕ ਪਲ ਪਾਲਕ ਸੀਨੇਂ ਰੱਖ ਕੇ ਸੀਰ ਰੋ ਲੈਣਦੇ ਮੈਨੂੰ ਕੋਲ ਕੋਲ ਰਹਿਣ ਦੇ ਮੈਨੂੰ ਕੋਲ ਕੋਲ ਰਹਿਣ ਦੇ ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ ਮੈਨੂੰ ਕੋਲ ਕੋਲ ਰਹਿਣ ਦੇ ਮੈਨੂੰ ਕੋਲ ਕੋਲ ਰਹਿਣ ਦੇ ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ ਚਾਨਾ ਅੱਜ ਵੇ ਤੂੰ ਮੈਨੂੰ ਰੋਕ ਨਾ ਦਿਲ ਦੀ ਕਰ ਲੈਣ ਦੇ ਟੋਕ ਨਾ ਚਾਨਾ ਅੱਜ ਵੇ ਤੂੰ ਮੈਨੂੰ ਰੋਕ ਨਾ ਦਿਲ ਦੀ ਕਰ ਲੈਣ ਦੇ ਟੋਕ ਨਾ ਮੈਂ ਹੋਈ ਜ਼ਮੀਨ ਤੂੰ ਹੋਜਾ ਫਲਾਕ ਮੁਕ ਜਾਣੇ ਸਾਰੀ ਤਾਲਾਬ ਬਾਹਾਂ ਵਿਚ ਦੋ ਪਲ ਸੋਂ ਲੈਣਦੇ ਮੈਨੂੰ ਕੋਲ ਕੋਲ ਰਹਿਣ ਦੇ ਮੈਨੂੰ ਕੋਲ ਕੋਲ ਰਹਿਣ ਦੇ ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ ਮੈਨੂੰ ਕੋਲ ਕੋਲ ਰਹਿਣ ਦੇ ਮੈਨੂੰ ਕੋਲ ਕੋਲ ਰਹਿਣ ਦੇ ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ ਕੁਛ ਦਰਦ ਨੇ ਇਸ਼ਕ ਦੇ ਕਹਿਣ ਦੇ

Written by: MANI SARMA, MANI SHARMA, SAHITHI, SAHITHI CHERUKUPALLYLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs