Tarey Dub Gaye

Jawad Ahmad

ਤਾਰੇ ਡੁੱਬ ਗਏ ਨੇ ਰਾਤ ਮੁਕ ਗਾਈਐ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ ਤਾਰੇ ਡੁੱਬ ਗਏ ਨੇ ਰਾਤ ਮੁਕ ਗਾਈਐ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ ਅਸੀਂ ਮਿਲੈ ਤੇ ਛਿੱਡ ਗਈ ਪਿਆਰ ਦੀ ਓ ਰਾਗਨੀ ਤੈ ਸੁਨ ਕੈ ਚੰਨ ਵੀ ਖਿੜ ਪਿਆ ਲੋ ਹਸ ਪਾਈ ਏ ਚਾਂਦਨੀ ਤੈ ਵੇਖ ਦੇ ਨੇ ਤਾਰੇ ਆ ਪਿਆਰ ਦੇ ਈਸ਼ਾਰੇ ਸੁੰਨ ਰਹੀ ਹੈ ਮਸਤ ਏ ਹਵਾ ਸਾਹਾਂ ਰੁੱਕ ਗਈਆਂ ਨੇ ਸੰਸਾਰ ਦੀਆਂ ਤਾਰੇ ਡੁੱਬ ਗਏ ਨੇ ਰਾਤ ਮੁਕ ਗਈਐ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ I Love You Soo Much I Cant Tell You Cant Live Without You It Hurts You Drive Me Insane Its Crazy I Wonder How You Touch My Soul ਜੋ ਤੂ ਕਹੇ ਮੈਂ ਸੁਨਾ ਮੈ ਤੈਨੂੰ ਵੇਖਦਾ ਰਵਾਂ ਤੇਰੀ ਅਦਾ ਤੈ ਮਰ ਜਾਵਾਂ ਤੇਰੀ ਨਿਘਾ ਤੈ ਜੀ ਪਵਾਂ ਤੈ ਐਨਾ ਪਿਆਰ ਪਾਕੇ ਆਣੈ ਨੇੜੇ ਏਕੈ ਹੋਵੀਂ ਨ ਤੂ ਏਕ ਵੇ ਪਲ ਜੁਦਾ ਸੋਚਾ ਹੈ ਨਾ ਹਰ ਸਮੈ ਤੇਰੇ ਪਿਆਰ ਦੀਆਂ ਤਾਰੇ ਡੁੱਬ ਗਏ ਨੇ ਰਾਤ ਮੁਕ ਗਾਈਐ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ ਤੇਰੀ ਮੇਰੀ ਕਹਾਣੀਆਂ ਪਿਆਰ ਤੇਰਾ ਨਿਸ਼ਾਨੀਆਂ ਜੱਦੋ ਵੇ ਟਿਕਰ ਰਹੇ ਯਹਾਂ ਨਾ ਹੋਣੇ ਯਾਣ ਪੁਰਾਣੀਆਂ ਏ ਅਰਸ਼ਾਂ ਦੇ ਸਿਤਾਰੇ ਜੱਗ ਦੇ ਨੇ ਨਜਾਰੇ ਸੁਣਾਉਣ ਗੇ ਉਹ ਕਿੱਸੇ ਪਿਆਰ ਦੇ ਇਹ ਕਹਾਣੀਆਂ ਗਿਲੇ ਬੇਕਰਾਰ ਦੀਆਂ ਤਾਰੇ ਡੁੱਬ ਗਏ ਨੇ ਰਾਤ ਮੁਕ ਗਾਈਐ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ ਤਾਰੇ ਡੁੱਬ ਗਏ ਨੇ ਰਾਤ ਮੁਕ ਗਾਈਐ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ ਗੱਲਾਂ ਮੁਕਿਆ ਨਈ ਅਜੇ ਪਿਆਰ ਦੀਆਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store