Mann Bharrya

Jaani, Gaurav Talreja

ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸਕਦੀ ਤੈਨੂੰ ਤਾਂਹੀ ਤਾਂ ਉਂਗlਲ਼ਾਂ 'ਤੇ ਰੋਜ਼ ਨਚਾਉਨੈ ਮੈਨੂੰ ਅਗਲੇ ਜਨਮ ਵਿਚ ਅੱਲ੍ਹਾ ਐਸਾ ਖੇਲ ਰਚਾਕੇ ਭੇਜੇ ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ ਵੇ ਇੱਕੋ ਹੁੰਦੀ ਐਵੇ ਜ਼ਿੰਦਗੀ ਤੂੰ ਮਿਲਣਾ ਨੀ ਮੈਨੂੰ ਓ ਦੁਬਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਵੇ ਮੈਂਥੋਂ ਤੇਰਾ ਮੰਨ ਭਰਿਆ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs